Tarn Taran News Today :ਵਿਧਾਨ ਸਭਾ ਦੀ ਜ਼ਿਮਨੀ ਚੋਣ 11 ਨਵੰਬਰ ਨੂੰ

News Online
1 Min Read

Tarn Taran News Today : ਵਿਧਾਨ ਸਭਾ ਸੀਟ ਸਮੇਤ ਕੁੱਲ 8 ਸੂਬਿਆਂ ਦੀਆਂ ਸੀਟਾਂ ’ਤੇ ਜ਼ਿਮਨੀ ਚੋਣਾਂ 11 ਨਵੰਬਰ ਨੂੰ ਹੋਣਗੀਆਂ। ਮੁੱਖ ਚੋਣ ਕਮਿਸ਼ਨਰਗਿਆਨੇਸ਼ ਕੁਮਾ ਨੇ ਕਿਹਾ ਕਿ ਇਹਨਾਂ ਚੋਣਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ।
ਤਰਨ ਤਾਰਨ ਵਿਧਾਨ ਸਭਾ ਸੀਟ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਖਾਲੀ ਹੋਈ ਸੀ। ਇਸ ਵਾਰੀ‘ਆਪ’ ਨੇ ਤਰਨ ਤਾਰਨ ਤੋਂ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ।
ਜੰਮੂ-ਕਸ਼ਮੀਰ ਦੀਆਂ ਦੋ ਸੀਟਾਂ—ਬਡਗਾ ਅਤੇ ਨਗਰੋਟਾ—ਅਕਤੂਬਰ 2024 ਤੋਂ ਖਾਲੀ ਪਈਆਂ ਹਨ। ਬਡਗਾਮ ਸੀਟ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਛੱਡੀ ਗਈ ਸੀ, ਜਦਕਿ ਨਗਰੋਟਾ ਸੀਟ ਵਿਧਾਇਕ ਦੇਵੇਂਦਰ ਸਿੰਘ ਰਾਣਾ ਦੇ 31 ਅਕਤੂਬਰ 2024 ਨੂੰ ਦੇਹਾਂਤ ਹੋਣ ਕਾਰਨ ਖਾਲੀ ਹੋਈ

For complete coverage and the latest updates, stay tuned to Apna Punjab Media.

Share This Article
Leave a Comment

Leave a Reply