ਟੋਰਾਂਟੋ : ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਟੋਰਾਂਟੋ ਵਿੱਚ ਕੇਰਲ ਦੇ 21 ਸਾਲ੍ਹਾਂ ਨੌਜਵਾਨ ਵੇਦਾਤਮਨ ਪੋਡੂਵਾਲ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਖਬਰ ਮਿਲਦਿਆਂ ਪਰਿਵਾਰ ਸਦਮੇ ਵਿੱਚ ਆ ਗਿਆ ਹੈ।ਦੱਸ ਦਈਏ ਕਿ ਮ੍ਰਿਤਕ ਕੈਨੇਡਾ ਵਿੱਚ ਉੱਤਰੀ ਯੌਰਕ ਦੇ ਯੌਰਕ ਯੂਨੀਵਰਸਿਟੀ ਦੇ ਲਾਸੋਂਡੇ ਸਕੂਲ ਆਫ਼ ਇੰਜੀਨੀਅਰਿੰਗ ਵਿੱਚ ਕੰਪਿਊਟਰ ਸਾਇੰਸ ਦੀ ਉੱਚਰੀ ਸਿੱਖਿਆ ਪ੍ਰਾਪਤ ਕਰਨ ਲਈ ਗਿਆ ਸੀ।