By using this site, you agree to the Privacy Policy and Terms of Use.
Accept
My Blog
  • ਪੰਜਾਬ
    Breaking NewsUSA

    ਅਮਰੀਕੀ ਮੱਧਕਾਲੀ ਚੋਣਾਂ ਵਿੱਚ ਟਰੰਪ ਨੂੰ ਵੱਡਾ ਝਟਕਾ, ਕਾਂਗਰਸ ਦੇ ਦੋਵਾਂ ਸਦਨਾਂ ‘ਤੇ ਡੈਮੋਕ੍ਰੇਟਿਕ ਪਾਰਟੀ ਦਾ ਕਬਜ਼ਾ

    ਰਿਪਬਲਿਕਨਾਂ ਤੋਂ ਸੈਨੇਟ ਅਤੇ ਪ੍ਰਤੀਨਿਧੀ ਸਭਾ ਖੋਹੀ; ਨਤੀਜਿਆਂ ਨੂੰ ਟਰੰਪ ਪ੍ਰਸ਼ਾਸਨ ਦੀਆਂ…

    By
    apnapunjab
    2 Min Read
    Breaking NewsUSA
    ਅਮਰੀਕੀ ਮੱਧਕਾਲੀ ਚੋਣਾਂ ਮਗਰੋਂ ਕੈਨੇਡਾ-ਅਮਰੀਕਾ ਵਪਾਰਕ ਸਬੰਧਾਂ ਵਿੱਚ ਸੁਧਾਰ ਦੀ ਉਮੀਦ
    Breaking NewsIndia
    1984 ਸਿੱਖ ਨਸਲਕੁਸ਼ੀ: ਭਾਜਪਾ ਆਗੂਆਂ ਵੱਲੋਂ ਕਾਂਗਰਸ ’ਤੇ ਤਿੱਖੇ ਹਮਲੇ
    Breaking NewsPunjab
    ਆਪ’ ਦੇ ਗੜ੍ਹ ਸੰਗਰੂਰ ਤੋਂ ਰਾਹੁਲ ਗਾਂਧੀ ਨੇ ਵਜਾਇਆ ਪੰਜਾਬ ਚੋਣਾਂ ਦਾ ਬਿਗਲ
    Breaking NewsPunjab
    ਬਠਿੰਡਾ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਕਰਵਾਉਣ ਦੀ ਭਾਜਪਾ ਵੱਲੋਂ ਤਿਆਰੀ
  • ਅਮਰੀਕਾ
    Breaking NewsIndia

    ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰਿਸ਼ਵਤਖ਼ੋਰੀ ਮਾਮਲੇ ’ਚ ਵਿਜੀਲੈਂਸ ਜਾਂਚ ਨੂੰ ਮਨਜ਼ੂਰੀ

    By
    apnapunjab
    2 Min Read
    Breaking NewsIndia

    ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰਿਸ਼ਵਤਖ਼ੋਰੀ ਦੇ ਦੋਸ਼ਾਂ ਦੀ ਵਿਜੀਲੈਂਸ ਜਾਂਚ ਦੇ ਹੁਕਮ

    By
    apnapunjab
    November 4, 2026
    Breaking NewsCanada

    ਕੈਨੇਡਾ ਵੱਲੋਂ ਰੂਸ ਅਤੇ ਬੇਲਾਰੂਸ ਦੀਆਂ ਹਾਕੀ ਟੀਮਾਂ ’ਤੇ ਪਾਬੰਦੀ, ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਨਹੀਂ ਮਿਲੇਗੀ ਐਂਟਰੀ

    By
    apnapunjab
    November 4, 2026
  • ਵਿਦੇਸ਼
  • ਖੇਡਾਂ

    ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਵੀਰਵਾਰ ਨੂੰ ਬਜਟ ਵਿੱਚ ਹੋਵੇਗਾ

    5 ਨਵੰਬਰ ਨੂੰ ਪੇਸ਼ ਹੋਣ ਵਾਲੇ ਫੈਡਰਲ ਬਜਟ ਨਾਲ ਜਾਰੀ ਹੋਵੇਗਾ ਇਮੀਗ੍ਰੇਸ਼ਨ ਲੈਵਲਜ਼ ਪਲਾਨ ਦਾ ਨਵਾਂ…

    By
    apnapunjab

    ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਤੇਜ਼, ਸਮਝੌਤੇ ਵੱਲ ਵਧੇ ਦੋਵੇਂ ਦੇਸ਼

    ਟਰੰਪ ਅਤੇ ਮਾਰਕ ਕਾਰਨੀ ਵਿਚਾਲੇ ਗੱਲਬਾਤ ਤੋਂ ਬਾਅਦ ਨਵੇਂ ਸਮਝੌਤੇ ਦੀਆਂ ਉਮੀਦਾਂ ਵਧੀਆਂ; ਸਟੀਲ, ਵਾਹਨਾਂ ਅਤੇ…

    By
    apnapunjab

    ਅਮਰੀਕੀ ਮੱਧਕਾਲੀ ਚੋਣਾਂ ’ਚ ਡੈਮੋਕ੍ਰੇਟਸ ਦੀ ਬੜ੍ਹਤ, ਕਈ ਅਹਿਮ ਸੂਬਿਆਂ ’ਚ ਰਿਪਬਲਿਕਨ ਪਾਰਟੀ ਨੂੰ ਝਟਕੇ

    ਨੌਰਥ ਕੈਰੋਲੀਨਾ, ਟੈਕਸਾਸ ਅਤੇ ਓਹਾਇਓ ਸਮੇਤ ਕਈ ਸੂਬਿਆਂ ਵਿੱਚ ਡੈਮੋਕ੍ਰੇਟਿਕ ਉਮੀਦਵਾਰਾਂ ਦਾ ਪ੍ਰਦਰਸ਼ਨ ਚਰਚਾ ਵਿੱਚ; ਸੈਨੇਟ…

    By
    apnapunjab

    ਹੋਰਮੁਜ਼ ਜਲਡਮਰੂ ਵਿੱਚ ਅਮਰੀਕਾ ਦੀ ਫੌਜੀ ਕਾਰਵਾਈ, ਈਰਾਨ ਦੇ ਹਵਾਈ ਰੱਖਿਆ ਟਿਕਾਣਿਆਂ ’ਤੇ ਕੀਤੇ ਹਮਲੇ

    ਕ਼ੇਸ਼ਮ ਟਾਪੂ ’ਤੇ ਈਰਾਨੀ ਮਿਜ਼ਾਈਲ ਪ੍ਰਣਾਲੀਆਂ ਨੂੰ ਬਣਾਇਆ ਨਿਸ਼ਾਨਾ; ਅਮਰੀਕਾ ਨੇ ਕਾਰਵਾਈ ਨੂੰ ‘ਰੱਖਿਆਤਮਕ’ ਦੱਸਿਆ, ਤਹਿਰਾਨ…

    By
    apnapunjab

    ਪ੍ਰਧਾਨ ਮੰਤਰੀ ਮੋਦੀ 13 ਨਵੰਬਰ ਨੂੰ ਬੈਂਗਲੁਰੂ ’ਚ ‘ਪ੍ਰਸ਼ਾਂਤੀ ਕੁਟੀਰਮ’ ਦੇ ਗੋਲਡਨ ਜੁਬਲੀ ਸਮਾਗਮ ਦਾ ਕਰਨਗੇ ਉਦਘਾਟਨ

    ਯੋਗ, ਸਿੱਖਿਆ, ਵਿਗਿਆਨਕ ਖੋਜ ਅਤੇ ਸਮੁੱਚੀ ਸਿਹਤ ਦੇ ਖੇਤਰ ਵਿੱਚ 50 ਸਾਲਾਂ ਦੇ ਸਫ਼ਰ ਦਾ ਜਸ਼ਨ;…

    By
    apnapunjab

    ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ: ਭਾਰਤ ਨੇ 50 ਮੀਟਰ ਪੁਰਸ਼ ਟੀਮ ਮੁਕਾਬਲੇ ’ਚ ਜਿੱਤਿਆ ਸੋਨ ਤਗ਼ਮਾ

    ਰਵਿੰਦਰ ਸਿੰਘ, ਸੌਰਭ ਚੌਧਰੀ ਅਤੇ ਅਮਨਪ੍ਰੀਤ ਸਿੰਘ ਦੀ ਤਿਕੜੀ ਨੇ 1659-24x ਅੰਕਾਂ ਨਾਲ ਹਾਸਲ ਕੀਤਾ ਪਹਿਲਾ…

    By
    apnapunjab

    ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਤੋੜਿਆ 7 ਸਾਲ ਪੁਰਾਣਾ ਕੌਮੀ ਰਿਕਾਰਡ, ਜਿੱਤਿਆ ਸੋਨ ਤਗ਼ਮਾ

    ਰਾਂਚੀ ਵਿੱਚ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੌਰਾਨ ਟੀਮ ਸਪ੍ਰਿੰਟ ਵਿੱਚ ਬਣਾਇਆ ਨਵਾਂ ਰਿਕਾਰਡ; 1 ਮਿੰਟ 16…

    By
    apnapunjab

    ਅਮਰੀਕੀ ਵੋਟਰਾਂ ਨੇ ਮੱਧਕਾਲੀ ਚੋਣਾਂ ਵਿੱਚ ਕਿਹੜੇ ਮੁੱਦਿਆਂ ਨੂੰ ਦਿੱਤੀ ਤਰਜੀਹ? ਮਹਿੰਗਾਈ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਸਾਹਮਣੇ ਆਈਆਂ ਵੱਖ-ਵੱਖ ਰਾਵਾਂ

    ਸਿਹਤ ਸੇਵਾਵਾਂ, ਰੋਜ਼ਾਨਾ ਖਰਚੇ, ਈਰਾਨ ਜੰਗ ਅਤੇ ਟਰੰਪ ਸਰਕਾਰ ਦੀਆਂ ਨੀਤੀਆਂ ਬਣੀਆਂ ਚਰਚਾ ਦਾ ਕੇਂਦਰ; ਵੋਟਰਾਂ…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: ਨਾ ਪੈਸਾ-ਨਾ ਸਿਫਾਰਸ਼, ਸਰਕਾਰੀ ਨੌਕਰੀਆਂ ਸਿਰਫ਼ ਮੈਰਿਟ ’ਤੇ ਦਿੱਤੀਆਂ: ਭਗਵੰਤ ਮਾਨ
Facebook X-twitter Youtube Instagram Whatsapp
BREAKING NEWS
ਅਮਰੀਕੀ ਕਾਂਗਰਸ ਦੀ ਲੜਾਈ ’ਚ ਡੈਮੋਕ੍ਰੇਟਸ ਨੂੰ ਬੜ੍ਹਤ, ਨੌਰਥ ਕੈਰੋਲੀਨਾ ’ਚ ਰਿਪਬਲਿਕਨ ਸੀਟ ’ਤੇ ਕੀਤਾ ਕਬਜ਼ਾ
ਅਮਰੀਕੀ ਮੱਧਕਾਲੀ ਚੋਣਾਂ ਦੇ ਨਤੀਜੇ ਸਵੀਕਾਰ ਕਰਨ ਲਈ ਤਿਆਰ ਟਰੰਪ, ਕਿਹਾ—ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਾਂਗੇ
ਦਿਵਿਤ ਔਲਕ ਦੀ ਅੰਤਿਮ ਵਿਦਾਈ, ਪਿਤਾ ਦਿਨੇਸ਼ ਔਲਕ ਨੇ ਦਿੱਤੀ ਮੁਖਾਗਨੀ; ਨਮ ਅੱਖਾਂ ਨਾਲ ਕਲਾਕਾਰਾਂ ਨੇ ਕੀਤਾ ਵਿਦਾ
ਸੰਗਰੂਰ ਵਿੱਚ ਅੱਜ ਕਾਂਗਰਸ ਦੀ ‘ਇਨਸਾਫ਼ ਰੈਲੀ’, ਰਾਹੁਲ ਗਾਂਧੀ ਕਰਨਗੇ ਸੰਬੋਧਨ
ਨਾ ਪੈਸਾ-ਨਾ ਸਿਫਾਰਸ਼, ਸਰਕਾਰੀ ਨੌਕਰੀਆਂ ਸਿਰਫ਼ ਮੈਰਿਟ ’ਤੇ ਦਿੱਤੀਆਂ: ਭਗਵੰਤ ਮਾਨ
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

ਨਾ ਪੈਸਾ-ਨਾ ਸਿਫਾਰਸ਼, ਸਰਕਾਰੀ ਨੌਕਰੀਆਂ ਸਿਰਫ਼ ਮੈਰਿਟ ’ਤੇ ਦਿੱਤੀਆਂ: ਭਗਵੰਤ ਮਾਨ

apnapunjab
Last updated: November 4, 2026 4:33 am
By
apnapunjab
2 Min Read
Share
SHARE

ਮੁਹਾਲੀ ’ਚ 801 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ; ਹੁਣ ਤੱਕ 71,777 ਸਰਕਾਰੀ ਨੌਕਰੀਆਂ ਦੇਣ ਦਾ ਕੀਤਾ ਦਾਅਵਾ

ਮੁਹਾਲੀ : ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਪੈਸੇ, ਸਿਫ਼ਾਰਸ਼ ਜਾਂ ਸਿਆਸੀ ਦਬਾਅ ਦੇ ਸਿਰਫ਼ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ। ਮੁਹਾਲੀ ਦੇ ਫੇਜ਼-8 ਸਥਿਤ ਵਿਕਾਸ ਭਵਨ ਵਿਖੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ 801 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਗਿਣਤੀ 71,777 ਹੋ ਗਈ ਹੈ।

ਨਵੇਂ ਨਿਯੁਕਤ ਮੁਲਾਜ਼ਮਾਂ ਵਿੱਚ ਪਾਵਰਕੌਮ ਦੇ 412 ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਵਿੱਚ 296 ਜੂਨੀਅਰ ਇੰਜਨੀਅਰ ਵੀ ਹਨ। ਇਸ ਤੋਂ ਇਲਾਵਾ ਜਨਰਲ ਪ੍ਰਸ਼ਾਸਨ ਵਿਭਾਗ ਵਿੱਚ ਦਰਜਾ ਚਾਰ ਦੀਆਂ 174 ਅਸਾਮੀਆਂ ਅਤੇ ਸਹਿਕਾਰਤਾ ਵਿਭਾਗ ਵਿੱਚ 42 ਨਿਯੁਕਤੀਆਂ ਕੀਤੀਆਂ ਗਈਆਂ ਹਨ। ਲੋਕ ਨਿਰਮਾਣ, ਜੇਲ੍ਹਾਂ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਵੇਂ ਮੁਲਾਜ਼ਮਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਹਫ਼ਤੇ 600 ਹੋਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਇਸ ਮੌਕੇ ਭਗਵੰਤ ਮਾਨ ਨੇ ਵਿਰੋਧੀ ਧਿਰ ਨੂੰ ਚੁਣੌਤੀ ਦਿੱਤੀ ਕਿ ਉਹ ਸਰਕਾਰ ਵੱਲੋਂ ਕੀਤੀ ਗਈ ਕਿਸੇ ਵੀ ਭਰਤੀ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਮਾਮਲਾ ਸਾਬਤ ਕਰਕੇ ਦਿਖਾਵੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਨੌਕਰੀਆਂ ਵਿੱਚ ਪੈਸੇ ਅਤੇ ਸਿਫ਼ਾਰਸ਼ਾਂ ਦੀ ਵਰਤੋਂ ਹੁੰਦੀ ਸੀ, ਜਦਕਿ ਮੌਜੂਦਾ ਸਰਕਾਰ ਨੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਅਪਣਾਈ ਹੈ। ਇਸ ਸਮਾਗਮ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਨਵੇਂ ਮੁਲਾਜ਼ਮਾਂ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ।

ਯਮਨ ’ਚ ਹੂਤੀ ਬਾਗੀਆਂ ਦਾ ਰਾਸ਼ਟਰਪਤੀ ਮਹਿਲ ’ਤੇ ਹਮਲਾ, ਰਾਸ਼ਟਰਪਤੀ ਕੌਂਸਲ ਦੇ ਮੁਖੀ ਵਾਲ-ਵਾਲ ਬਚੇ
ਏਕਤਾ ਦਿਵਸ ’ਤੇ NCD ਵਿਦਿਆਰਥੀ ਦਿਖਾਉਣਗੇ ਨਕਸਲ ਵਿਰੋਧੀ ਅਪਰੇਸ਼ਨਾਂ ਦੀ ਝਲਕ
1984 ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਬਰੈਂਪਟਨ ਸਿਟੀ ਹਾਲ ਦੇ ਝੰਡੇ 7 ਦਿਨਾਂ ਲਈ ਅੱਧੇ ਝੁਕਾਏ ਜਾਣਗੇ
ਰਿਆਧ ਹਵਾਈ ਅੱਡੇ ’ਤੇ ਹੂਤੀ ਹਮਲੇ ਦੀ ਗੁਟੇਰੇਸ ਵੱਲੋਂ ਸਖ਼ਤ ਨਿੰਦਾ
ਐਟਲਾਂਟਿਕ ਮਹਾਸਾਗਰ ਦਾ ਨਾਂ ਬਦਲਣ ਦੀ ਯੋਜਨਾ ਠੰਢੇ ਬਸਤੇ ’ਚ: ਟਰੰਪ
Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

Breaking NewsUSA

ਅਮਰੀਕੀ ਮੱਧਕਾਲੀ ਚੋਣਾਂ ਵਿੱਚ ਟਰੰਪ ਨੂੰ ਵੱਡਾ ਝਟਕਾ, ਕਾਂਗਰਸ ਦੇ ਦੋਵਾਂ ਸਦਨਾਂ ‘ਤੇ ਡੈਮੋਕ੍ਰੇਟਿਕ ਪਾਰਟੀ ਦਾ ਕਬਜ਼ਾ

apnapunjab
By
apnapunjab
November 5, 2026
ਅਮਰੀਕੀ ਮੱਧਕਾਲੀ ਚੋਣਾਂ ਮਗਰੋਂ ਕੈਨੇਡਾ-ਅਮਰੀਕਾ ਵਪਾਰਕ ਸਬੰਧਾਂ ਵਿੱਚ ਸੁਧਾਰ ਦੀ ਉਮੀਦ
1984 ਸਿੱਖ ਨਸਲਕੁਸ਼ੀ: ਭਾਜਪਾ ਆਗੂਆਂ ਵੱਲੋਂ ਕਾਂਗਰਸ ’ਤੇ ਤਿੱਖੇ ਹਮਲੇ
ਆਪ’ ਦੇ ਗੜ੍ਹ ਸੰਗਰੂਰ ਤੋਂ ਰਾਹੁਲ ਗਾਂਧੀ ਨੇ ਵਜਾਇਆ ਪੰਜਾਬ ਚੋਣਾਂ ਦਾ ਬਿਗਲ
ਬਠਿੰਡਾ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਕਰਵਾਉਣ ਦੀ ਭਾਜਪਾ ਵੱਲੋਂ ਤਿਆਰੀ
Global Coronavirus Cases

Confirmed

0

Death

0

More Information:Covid-19 Statistics

More Popular from Foxiz

Breaking NewsIndia

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰਿਸ਼ਵਤਖ਼ੋਰੀ ਮਾਮਲੇ ’ਚ ਵਿਜੀਲੈਂਸ ਜਾਂਚ ਨੂੰ ਮਨਜ਼ੂਰੀ

By
apnapunjab
2 Min Read

The States Braces for Protests Over New COVID Rules

By
apnapunjab
Breaking NewsIndia

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰਿਸ਼ਵਤਖ਼ੋਰੀ ਦੇ ਦੋਸ਼ਾਂ ਦੀ ਵਿਜੀਲੈਂਸ ਜਾਂਚ ਦੇ ਹੁਕਮ

By
apnapunjab
2 Min Read
- Advertisement -
Ad image
Breaking NewsCanada

ਕੈਨੇਡਾ ਵੱਲੋਂ ਰੂਸ ਅਤੇ ਬੇਲਾਰੂਸ ਦੀਆਂ ਹਾਕੀ ਟੀਮਾਂ ’ਤੇ ਪਾਬੰਦੀ, ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਨਹੀਂ ਮਿਲੇਗੀ ਐਂਟਰੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਐਲਾਨ; ਯੂਕਰੇਨ ਜੰਗ ਜਾਰੀ ਰਹਿਣ ਤੱਕ ਦੋਵਾਂ ਦੇਸ਼ਾਂ ਦੇ ਖਿਡਾਰੀ…

By
apnapunjab
Breaking NewsCanada

ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਵੀਰਵਾਰ ਨੂੰ ਬਜਟ ਵਿੱਚ ਹੋਵੇਗਾ

5 ਨਵੰਬਰ ਨੂੰ ਪੇਸ਼ ਹੋਣ ਵਾਲੇ ਫੈਡਰਲ ਬਜਟ ਨਾਲ ਜਾਰੀ ਹੋਵੇਗਾ ਇਮੀਗ੍ਰੇਸ਼ਨ ਲੈਵਲਜ਼ ਪਲਾਨ ਦਾ ਨਵਾਂ…

By
apnapunjab
Breaking NewsCanada

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਤੇਜ਼, ਸਮਝੌਤੇ ਵੱਲ ਵਧੇ ਦੋਵੇਂ ਦੇਸ਼

ਟਰੰਪ ਅਤੇ ਮਾਰਕ ਕਾਰਨੀ ਵਿਚਾਲੇ ਗੱਲਬਾਤ ਤੋਂ ਬਾਅਦ ਨਵੇਂ ਸਮਝੌਤੇ ਦੀਆਂ ਉਮੀਦਾਂ ਵਧੀਆਂ; ਸਟੀਲ, ਵਾਹਨਾਂ ਅਤੇ…

By
apnapunjab
Breaking NewsWorld

ਅਮਰੀਕੀ ਮੱਧਕਾਲੀ ਚੋਣਾਂ ’ਚ ਡੈਮੋਕ੍ਰੇਟਸ ਦੀ ਬੜ੍ਹਤ, ਕਈ ਅਹਿਮ ਸੂਬਿਆਂ ’ਚ ਰਿਪਬਲਿਕਨ ਪਾਰਟੀ ਨੂੰ ਝਟਕੇ

ਨੌਰਥ ਕੈਰੋਲੀਨਾ, ਟੈਕਸਾਸ ਅਤੇ ਓਹਾਇਓ ਸਮੇਤ ਕਈ ਸੂਬਿਆਂ ਵਿੱਚ ਡੈਮੋਕ੍ਰੇਟਿਕ ਉਮੀਦਵਾਰਾਂ ਦਾ ਪ੍ਰਦਰਸ਼ਨ ਚਰਚਾ ਵਿੱਚ; ਸੈਨੇਟ…

By
apnapunjab
Breaking NewsWorld

ਹੋਰਮੁਜ਼ ਜਲਡਮਰੂ ਵਿੱਚ ਅਮਰੀਕਾ ਦੀ ਫੌਜੀ ਕਾਰਵਾਈ, ਈਰਾਨ ਦੇ ਹਵਾਈ ਰੱਖਿਆ ਟਿਕਾਣਿਆਂ ’ਤੇ ਕੀਤੇ ਹਮਲੇ

ਕ਼ੇਸ਼ਮ ਟਾਪੂ ’ਤੇ ਈਰਾਨੀ ਮਿਜ਼ਾਈਲ ਪ੍ਰਣਾਲੀਆਂ ਨੂੰ ਬਣਾਇਆ ਨਿਸ਼ਾਨਾ; ਅਮਰੀਕਾ ਨੇ ਕਾਰਵਾਈ ਨੂੰ ‘ਰੱਖਿਆਤਮਕ’ ਦੱਸਿਆ, ਤਹਿਰਾਨ…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?