By using this site, you agree to the Privacy Policy and Terms of Use.
Accept
My Blog
  • ਪੰਜਾਬ
    Breaking NewsWorld

    ਪ੍ਰਧਾਨ ਮੰਤਰੀ ਮੋਦੀ 13 ਨਵੰਬਰ ਨੂੰ ਬੈਂਗਲੁਰੂ ’ਚ ‘ਪ੍ਰਸ਼ਾਂਤੀ ਕੁਟੀਰਮ’ ਦੇ ਗੋਲਡਨ ਜੁਬਲੀ ਸਮਾਗਮ ਦਾ ਕਰਨਗੇ ਉਦਘਾਟਨ

    ਯੋਗ, ਸਿੱਖਿਆ, ਵਿਗਿਆਨਕ ਖੋਜ ਅਤੇ ਸਮੁੱਚੀ ਸਿਹਤ ਦੇ ਖੇਤਰ ਵਿੱਚ 50 ਸਾਲਾਂ…

    By
    apnapunjab
    2 Min Read
    Breaking NewsSports
    ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ: ਭਾਰਤ ਨੇ 50 ਮੀਟਰ ਪੁਰਸ਼ ਟੀਮ ਮੁਕਾਬਲੇ ’ਚ ਜਿੱਤਿਆ ਸੋਨ ਤਗ਼ਮਾ
    Breaking NewsSports
    ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਤੋੜਿਆ 7 ਸਾਲ ਪੁਰਾਣਾ ਕੌਮੀ ਰਿਕਾਰਡ, ਜਿੱਤਿਆ ਸੋਨ ਤਗ਼ਮਾ
    Breaking NewsUSA
    ਅਮਰੀਕੀ ਵੋਟਰਾਂ ਨੇ ਮੱਧਕਾਲੀ ਚੋਣਾਂ ਵਿੱਚ ਕਿਹੜੇ ਮੁੱਦਿਆਂ ਨੂੰ ਦਿੱਤੀ ਤਰਜੀਹ? ਮਹਿੰਗਾਈ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਸਾਹਮਣੇ ਆਈਆਂ ਵੱਖ-ਵੱਖ ਰਾਵਾਂ
    Breaking NewsUSA
    ਅਮਰੀਕੀ ਕਾਂਗਰਸ ਦੀ ਲੜਾਈ ’ਚ ਡੈਮੋਕ੍ਰੇਟਸ ਨੂੰ ਬੜ੍ਹਤ, ਨੌਰਥ ਕੈਰੋਲੀਨਾ ’ਚ ਰਿਪਬਲਿਕਨ ਸੀਟ ’ਤੇ ਕੀਤਾ ਕਬਜ਼ਾ
  • ਅਮਰੀਕਾ
    Breaking NewsUSA

    ਅਮਰੀਕੀ ਮੱਧਕਾਲੀ ਚੋਣਾਂ ਦੇ ਨਤੀਜੇ ਸਵੀਕਾਰ ਕਰਨ ਲਈ ਤਿਆਰ ਟਰੰਪ, ਕਿਹਾ—ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਾਂਗੇ

    By
    apnapunjab
    2 Min Read
    Breaking NewsPunjab

    ਦਿਵਿਤ ਔਲਕ ਦੀ ਅੰਤਿਮ ਵਿਦਾਈ, ਪਿਤਾ ਦਿਨੇਸ਼ ਔਲਕ ਨੇ ਦਿੱਤੀ ਮੁਖਾਗਨੀ; ਨਮ ਅੱਖਾਂ ਨਾਲ ਕਲਾਕਾਰਾਂ ਨੇ ਕੀਤਾ ਵਿਦਾ

    By
    apnapunjab
    November 4, 2026
    Breaking NewsPunjab

    ਸੰਗਰੂਰ ਵਿੱਚ ਅੱਜ ਕਾਂਗਰਸ ਦੀ ‘ਇਨਸਾਫ਼ ਰੈਲੀ’, ਰਾਹੁਲ ਗਾਂਧੀ ਕਰਨਗੇ ਸੰਬੋਧਨ

    By
    apnapunjab
    November 4, 2026
  • ਵਿਦੇਸ਼
  • ਖੇਡਾਂ

    ਨਾ ਪੈਸਾ-ਨਾ ਸਿਫਾਰਸ਼, ਸਰਕਾਰੀ ਨੌਕਰੀਆਂ ਸਿਰਫ਼ ਮੈਰਿਟ ’ਤੇ ਦਿੱਤੀਆਂ: ਭਗਵੰਤ ਮਾਨ

    ਮੁਹਾਲੀ ’ਚ 801 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ; ਹੁਣ ਤੱਕ 71,777 ਸਰਕਾਰੀ ਨੌਕਰੀਆਂ ਦੇਣ ਦਾ ਕੀਤਾ…

    By
    apnapunjab

    ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈਡੀ ਦੀ ਛਾਪੇਮਾਰੀ

    ਸਵੇਰੇ 6 ਵਜੇ ਮੋਗਾ ਸਥਿਤ ਦੋ ਰਿਹਾਇਸ਼ਾਂ ’ਤੇ ਪਹੁੰਚੀ ਟੀਮ; ਵਿਧਾਇਕਾ ਤੋਂ ਪੁੱਛਗਿੱਛ ਜਾਰੀ, ਕਾਰਵਾਈ ਦਾ…

    By
    apnapunjab

    ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਦੇ ਐੱਸਐੱਸਪੀ ਖ਼ਿਲਾਫ਼ ਲੋਕ ਸਭਾ ਸਪੀਕਰ ਨੂੰ ਸ਼ਿਕਾਇਤ, ਵਿਸ਼ੇਸ਼ ਅਧਿਕਾਰ ਉਲੰਘਣਾ ਦੀ ਕਾਰਵਾਈ ਮੰਗੀ

    ਨੌਜਵਾਨ ਦੀ ਮੌਤ ਅਤੇ ਪਰਿਵਾਰ ਵੱਲੋਂ ਲਗਾਏ ਨਸ਼ੇ ਦੇ ਦੋਸ਼ਾਂ ਸਬੰਧੀ ਪੁਲਿਸ ਦੀ ਕਾਰਵਾਈ ’ਤੇ ਉਠਾਏ…

    By
    apnapunjab

    ਪਠਾਨਮਾਜਰਾ ਤੇ ਜੌੜਾਮਾਜਰਾ ਦੇ ‘ਆਪ’ ਛੱਡਣ ਨਾਲ ਪਟਿਆਲਾ ਜ਼ਿਲ੍ਹੇ ਦੀ ਸਿਆਸਤ ਵਿੱਚ ਨਵੇਂ ਸਮੀਕਰਨ

    ਸਨੌਰ ਅਤੇ ਸਮਾਣਾ ਦੇ ਦੋਵੇਂ ਵਿਧਾਇਕ ਭਾਜਪਾ ਵਿੱਚ ਸ਼ਾਮਲ; 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ…

    By
    apnapunjab

    ਦਿੱਲੀ ’ਚ ਅੱਜ ਵੱਡਾ ਸਿਆਸੀ ਇਕੱਠ: ਮੋਦੀ, ਅਮਿਤ ਸ਼ਾਹ ਅਤੇ ਬਾਦਲ ਪਰਿਵਾਰ ਹੋ ਸਕਦੇ ਹਨ ਆਹਮੋ-ਸਾਹਮਣੇ

    ਮਨਪ੍ਰੀਤ ਬਾਦਲ ਦੀ ਧੀ ਰੀਆ ਦੇ ਵਿਆਹ ਦੀ ਰਿਸੈਪਸ਼ਨ ’ਚ ਪਹੁੰਚਣਗੇ ਭਾਜਪਾ ਤੇ ਅਕਾਲੀ ਦਲ ਦੇ…

    By
    apnapunjab

    “ਮੈਂ ਕਿਹੜਾ ਪੰਡਿਤ ਹਾਂ, ਕੁਝ ਦਿਨਾਂ ’ਚ ਸਭ ਪਤਾ ਲੱਗ ਜਾਵੇਗਾ”: ਸੁਖਬੀਰ ਬਾਦਲ

    ਭਾਜਪਾ ਨਾਲ ਮੁੜ ਗੱਠਜੋੜ ਬਾਰੇ ਸਿੱਧਾ ਜਵਾਬ ਦੇਣ ਤੋਂ ਟਲੇ ਅਕਾਲੀ ਦਲ ਪ੍ਰਧਾਨ; ਕਿਹਾ—ਕਾਂਗਰਸ ਤੇ ‘ਆਪ’…

    By
    apnapunjab

    ਪੰਜਾਬ ਦਾ ਵਿਕਾਸ ਰੋਕਣ ਲਈ ਵਿਰੋਧੀ ਧਿਰਾਂ ਇਕਜੁੱਟ: ਭਗਵੰਤ ਮਾਨ

    ਮੁੱਖ ਮੰਤਰੀ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਸਾਧਿਆ ਨਿਸ਼ਾਨਾ; ਕਿਹਾ—2027 ਦੀਆਂ ਚੋਣਾਂ ’ਚ ਮੁਕਾਬਲਾ…

    By
    apnapunjab

    ਨਸ਼ਾ ਤਸਕਰਾਂ ਨੂੰ ਬਚਾਉਣ ਲੱਗੀ ਪੰਜਾਬ ਸਰਕਾਰ: ਬਿਕਰਮ ਮਜੀਠੀਆ

    4.5 ਕਿਲੋ ਹੈਰੋਇਨ ਮਾਮਲੇ ਵਿੱਚ ਮੁਲਜ਼ਮ ਨੂੰ ਡਿਫਾਲਟ ਜ਼ਮਾਨਤ ਮਿਲਣ ’ਤੇ ‘ਆਪ’ ਸਰਕਾਰ ’ਤੇ ਲਾਏ ਗੰਭੀਰ…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: ਸੰਗਰੂਰ ਵਿੱਚ ਅੱਜ ਕਾਂਗਰਸ ਦੀ ‘ਇਨਸਾਫ਼ ਰੈਲੀ’, ਰਾਹੁਲ ਗਾਂਧੀ ਕਰਨਗੇ ਸੰਬੋਧਨ
Facebook X-twitter Youtube Instagram Whatsapp
BREAKING NEWS
ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਹਰਾਇਆ, ਲੀਗ ਗੇੜ ’ਚ ਅਜੇਤੂ ਰਹਿ ਕੇ ਸਿਖਰਲਾ ਸਥਾਨ ਕੀਤਾ ਹਾਸਲ
ਪੰਜਾਬ ’ਚ ਭਾਜਪਾ-ਅਕਾਲੀ ਦਲ ਗੱਠਜੋੜ ਦਾ ਦੀਵਾਲੀ ਤੋਂ ਬਾਅਦ ਐਲਾਨ ਸੰਭਵ, ਸੀਟਾਂ ਦੀ ਵੰਡ ’ਤੇ ਗੱਲਬਾਤ ਤੇਜ਼
ਭਾਰਤ ਨਾਲ ਵਪਾਰ ਬੰਦ ਹੋਣ ਕਾਰਨ ਪਾਕਿਸਤਾਨ ਨੂੰ 40 ਅਰਬ ਡਾਲਰ ਦਾ ਨੁਕਸਾਨ: ਪਾਕਿ-ਇੰਡੀਆ ਬਿਜ਼ਨਸ ਕੌਂਸਲ ਦਾ ਦਾਅਵਾ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ, ਕਿਹਾ—“ਕਿਸੇ ਵੀ ਮੰਚ ’ਤੇ, ਕਿਸੇ ਵੀ ਸਮੇਂ ਆ ਜਾਓ”
‘ਵੋਟ ਚੋਰੀ’ ਦੇ ਮੁੱਦੇ ’ਤੇ ਸੰਸਦ ਵਿੱਚ ਬਹਿਸ ਕਰਨ ਰਾਹੁਲ ਗਾਂਧੀ, ਵਿਸ਼ੇਸ਼ ਇਜਲਾਸ ਬੁਲਾਉਣ ਲਈ ਤਿਆਰ: ਅਮਿਤ ਸ਼ਾਹ
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

ਸੰਗਰੂਰ ਵਿੱਚ ਅੱਜ ਕਾਂਗਰਸ ਦੀ ‘ਇਨਸਾਫ਼ ਰੈਲੀ’, ਰਾਹੁਲ ਗਾਂਧੀ ਕਰਨਗੇ ਸੰਬੋਧਨ

apnapunjab
Last updated: November 4, 2026 4:38 am
By
apnapunjab
2 Min Read
Share
SHARE

2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਜਾਏਗੀ ਚੋਣ ਬਿਗਲ; ਨਸ਼ਿਆਂ, ਬੇਰੁਜ਼ਗਾਰੀ, ਕਾਨੂੰਨ-ਵਿਵਸਥਾ ਅਤੇ ਕਿਸਾਨੀ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦੀ ਤਿਆਰੀ

ਸੰਗਰੂਰ : ਆਪਣਾ ਪੰਜਾਬ ਮੀਡੀਆ : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅੱਜ ਸੰਗਰੂਰ ਵਿੱਚ ‘ਇਨਸਾਫ਼ ਰੈਲੀ’ ਕਰਨ ਜਾ ਰਹੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਸ ਰੈਲੀ ਨੂੰ ਸੰਬੋਧਨ ਕਰਨਗੇ। ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਅਨੁਸਾਰ ਰੈਲੀ ਵਿੱਚ ਸੂਬੇ ਭਰ ਤੋਂ ਇੱਕ ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਪਾਰਟੀ ਵੱਲੋਂ ਇਸ ਰੈਲੀ ਨੂੰ ਪੰਜਾਬ ਵਿੱਚ 2027 ਦੀਆਂ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।

ਕਾਂਗਰਸ ਵੱਲੋਂ ਰੈਲੀ ਵਿੱਚ ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ, ਕਿਸਾਨਾਂ ਦੀਆਂ ਮੁਸ਼ਕਲਾਂ, ਝੋਨੇ ਦੀ ਖ਼ਰੀਦ, ਬੇਅਦਬੀ ਦੇ ਮਾਮਲਿਆਂ ਅਤੇ ਪੰਜਾਬ ਦੇ ਪਾਣੀਆਂ ਦੇ ਹੱਕਾਂ ਵਰਗੇ ਮੁੱਦੇ ਉਠਾਏ ਜਾਣਗੇ। ਪਰਗਟ ਸਿੰਘ ਨੇ ਦੋਸ਼ ਲਾਇਆ ਹੈ ਕਿ ਭਗਵੰਤ ਮਾਨ ਸਰਕਾਰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਮੁਤਾਬਕ ਰੈਲੀ ਰਾਹੀਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਹੱਕਾਂ ਦੀ ਆਵਾਜ਼ ਕੌਮੀ ਪੱਧਰ ’ਤੇ ਉਠਾਈ ਜਾਵੇਗੀ।

ਇਸ ਰੈਲੀ ਤੋਂ ਪਹਿਲਾਂ ਕਾਂਗਰਸ ਵੱਲੋਂ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਚੱਲ ਰਹੇ ਇਨਸਾਫ਼ ਮੋਰਚੇ ਨਾਲ ਵੀ ਸੰਪਰਕ ਕੀਤਾ ਗਿਆ ਸੀ। ਪਾਰਟੀ ਆਗੂਆਂ ਦੀ ਇੱਛਾ ਸੀ ਕਿ ਰੈਲੀ ਤੋਂ ਬਾਅਦ ਰਾਹੁਲ ਗਾਂਧੀ ਮੋਰਚੇ ਵਾਲੀ ਥਾਂ ’ਤੇ ਵੀ ਜਾਣ। ਹਾਲਾਂਕਿ, ਝੋਟਾ ਦੇ ਪਿਤਾ ਭੀਮ ਸਿੰਘ ਨੇ ਰਾਹੁਲ ਗਾਂਧੀ ਅਤੇ ਬੇਅੰਤ ਸਿੰਘ ਪਰਿਵਾਰ ਨੂੰ ਮੋਰਚੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਝੋਟਾ ਇਨਸਾਫ਼ ਕਮੇਟੀ ਨੇ 5 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਬ੍ਰਿਕਸ ਸੰਮੇਲਨ ’ਚ ਮੋਦੀ-ਸ਼ੀ ਦੀ ਰਹਿਨੁਮਾਈ ਅਨੁਸਾਰ ਭਾਰਤ-ਚੀਨ ਸਬੰਧਾਂ ਨੂੰ ਅੱਗੇ ਵਧਾ ਰਹੇ ਹਾਂ: MEA
ਪੰਜਾਬ ’ਚ ਦੀਵਾਲੀ ਤੋਂ ਬਾਅਦ ਹੋ ਸਕਦੈ ਭਾਜਪਾ-ਅਕਾਲੀ ਦਲ ਗੱਠਜੋੜ ਦਾ ਐਲਾਨ
ਯਮਨ ’ਚ ਹੂਤੀ ਬਾਗੀਆਂ ਦਾ ਰਾਸ਼ਟਰਪਤੀ ਮਹਿਲ ’ਤੇ ਹਮਲਾ, ਰਾਸ਼ਟਰਪਤੀ ਕੌਂਸਲ ਦੇ ਮੁਖੀ ਵਾਲ-ਵਾਲ ਬਚੇ
“ਰਾਹੁਲ ਗਾਂਧੀ ਕਦੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣਨਗੇ”: ਅਮਿਤ ਸ਼ਾਹ
ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧੀ ਧਿਰ ਦਾ ‘ਮਹਾਂਦੋਸ਼’ ਮਤਾ ਸਰਬਸੰਮਤੀ ਨਾਲ ਪਾਸ
Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

Breaking NewsWorld

ਪ੍ਰਧਾਨ ਮੰਤਰੀ ਮੋਦੀ 13 ਨਵੰਬਰ ਨੂੰ ਬੈਂਗਲੁਰੂ ’ਚ ‘ਪ੍ਰਸ਼ਾਂਤੀ ਕੁਟੀਰਮ’ ਦੇ ਗੋਲਡਨ ਜੁਬਲੀ ਸਮਾਗਮ ਦਾ ਕਰਨਗੇ ਉਦਘਾਟਨ

apnapunjab
By
apnapunjab
November 4, 2026
ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ: ਭਾਰਤ ਨੇ 50 ਮੀਟਰ ਪੁਰਸ਼ ਟੀਮ ਮੁਕਾਬਲੇ ’ਚ ਜਿੱਤਿਆ ਸੋਨ ਤਗ਼ਮਾ
ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਤੋੜਿਆ 7 ਸਾਲ ਪੁਰਾਣਾ ਕੌਮੀ ਰਿਕਾਰਡ, ਜਿੱਤਿਆ ਸੋਨ ਤਗ਼ਮਾ
ਅਮਰੀਕੀ ਵੋਟਰਾਂ ਨੇ ਮੱਧਕਾਲੀ ਚੋਣਾਂ ਵਿੱਚ ਕਿਹੜੇ ਮੁੱਦਿਆਂ ਨੂੰ ਦਿੱਤੀ ਤਰਜੀਹ? ਮਹਿੰਗਾਈ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਸਾਹਮਣੇ ਆਈਆਂ ਵੱਖ-ਵੱਖ ਰਾਵਾਂ
ਅਮਰੀਕੀ ਕਾਂਗਰਸ ਦੀ ਲੜਾਈ ’ਚ ਡੈਮੋਕ੍ਰੇਟਸ ਨੂੰ ਬੜ੍ਹਤ, ਨੌਰਥ ਕੈਰੋਲੀਨਾ ’ਚ ਰਿਪਬਲਿਕਨ ਸੀਟ ’ਤੇ ਕੀਤਾ ਕਬਜ਼ਾ
Global Coronavirus Cases

Confirmed

0

Death

0

More Information:Covid-19 Statistics

More Popular from Foxiz

Breaking NewsUSA

ਅਮਰੀਕੀ ਮੱਧਕਾਲੀ ਚੋਣਾਂ ਦੇ ਨਤੀਜੇ ਸਵੀਕਾਰ ਕਰਨ ਲਈ ਤਿਆਰ ਟਰੰਪ, ਕਿਹਾ—ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਾਂਗੇ

By
apnapunjab
2 Min Read

ਪ੍ਰਧਾਨ ਮੰਤਰੀ ਮੋਦੀ 13 ਨਵੰਬਰ ਨੂੰ ਬੈਂਗਲੁਰੂ ’ਚ ‘ਪ੍ਰਸ਼ਾਂਤੀ ਕੁਟੀਰਮ’ ਦੇ ਗੋਲਡਨ ਜੁਬਲੀ ਸਮਾਗਮ ਦਾ ਕਰਨਗੇ ਉਦਘਾਟਨ

By
apnapunjab
Breaking NewsPunjab

ਦਿਵਿਤ ਔਲਕ ਦੀ ਅੰਤਿਮ ਵਿਦਾਈ, ਪਿਤਾ ਦਿਨੇਸ਼ ਔਲਕ ਨੇ ਦਿੱਤੀ ਮੁਖਾਗਨੀ; ਨਮ ਅੱਖਾਂ ਨਾਲ ਕਲਾਕਾਰਾਂ ਨੇ ਕੀਤਾ ਵਿਦਾ

By
apnapunjab
2 Min Read
- Advertisement -
Ad image
Breaking NewsPunjab

ਨਾ ਪੈਸਾ-ਨਾ ਸਿਫਾਰਸ਼, ਸਰਕਾਰੀ ਨੌਕਰੀਆਂ ਸਿਰਫ਼ ਮੈਰਿਟ ’ਤੇ ਦਿੱਤੀਆਂ: ਭਗਵੰਤ ਮਾਨ

ਮੁਹਾਲੀ ’ਚ 801 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ; ਹੁਣ ਤੱਕ 71,777 ਸਰਕਾਰੀ ਨੌਕਰੀਆਂ ਦੇਣ ਦਾ ਕੀਤਾ…

By
apnapunjab
Breaking NewsPunjab

‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈਡੀ ਦੀ ਛਾਪੇਮਾਰੀ

ਸਵੇਰੇ 6 ਵਜੇ ਮੋਗਾ ਸਥਿਤ ਦੋ ਰਿਹਾਇਸ਼ਾਂ ’ਤੇ ਪਹੁੰਚੀ ਟੀਮ; ਵਿਧਾਇਕਾ ਤੋਂ ਪੁੱਛਗਿੱਛ ਜਾਰੀ, ਕਾਰਵਾਈ ਦਾ…

By
apnapunjab
Breaking NewsPunjab

ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਦੇ ਐੱਸਐੱਸਪੀ ਖ਼ਿਲਾਫ਼ ਲੋਕ ਸਭਾ ਸਪੀਕਰ ਨੂੰ ਸ਼ਿਕਾਇਤ, ਵਿਸ਼ੇਸ਼ ਅਧਿਕਾਰ ਉਲੰਘਣਾ ਦੀ ਕਾਰਵਾਈ ਮੰਗੀ

ਨੌਜਵਾਨ ਦੀ ਮੌਤ ਅਤੇ ਪਰਿਵਾਰ ਵੱਲੋਂ ਲਗਾਏ ਨਸ਼ੇ ਦੇ ਦੋਸ਼ਾਂ ਸਬੰਧੀ ਪੁਲਿਸ ਦੀ ਕਾਰਵਾਈ ’ਤੇ ਉਠਾਏ…

By
apnapunjab
Breaking NewsPunjab

ਪਠਾਨਮਾਜਰਾ ਤੇ ਜੌੜਾਮਾਜਰਾ ਦੇ ‘ਆਪ’ ਛੱਡਣ ਨਾਲ ਪਟਿਆਲਾ ਜ਼ਿਲ੍ਹੇ ਦੀ ਸਿਆਸਤ ਵਿੱਚ ਨਵੇਂ ਸਮੀਕਰਨ

ਸਨੌਰ ਅਤੇ ਸਮਾਣਾ ਦੇ ਦੋਵੇਂ ਵਿਧਾਇਕ ਭਾਜਪਾ ਵਿੱਚ ਸ਼ਾਮਲ; 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ…

By
apnapunjab
Breaking NewsIndia

ਦਿੱਲੀ ’ਚ ਅੱਜ ਵੱਡਾ ਸਿਆਸੀ ਇਕੱਠ: ਮੋਦੀ, ਅਮਿਤ ਸ਼ਾਹ ਅਤੇ ਬਾਦਲ ਪਰਿਵਾਰ ਹੋ ਸਕਦੇ ਹਨ ਆਹਮੋ-ਸਾਹਮਣੇ

ਮਨਪ੍ਰੀਤ ਬਾਦਲ ਦੀ ਧੀ ਰੀਆ ਦੇ ਵਿਆਹ ਦੀ ਰਿਸੈਪਸ਼ਨ ’ਚ ਪਹੁੰਚਣਗੇ ਭਾਜਪਾ ਤੇ ਅਕਾਲੀ ਦਲ ਦੇ…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?