By using this site, you agree to the Privacy Policy and Terms of Use.
Accept
My Blog
  • ਪੰਜਾਬ
    Breaking NewsSports

    ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ: ਭਾਰਤ ਨੇ 50 ਮੀਟਰ ਪੁਰਸ਼ ਟੀਮ ਮੁਕਾਬਲੇ ’ਚ ਜਿੱਤਿਆ ਸੋਨ ਤਗ਼ਮਾ

    ਰਵਿੰਦਰ ਸਿੰਘ, ਸੌਰਭ ਚੌਧਰੀ ਅਤੇ ਅਮਨਪ੍ਰੀਤ ਸਿੰਘ ਦੀ ਤਿਕੜੀ ਨੇ 1659-24x ਅੰਕਾਂ…

    By
    apnapunjab
    2 Min Read
    Breaking NewsSports
    ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਤੋੜਿਆ 7 ਸਾਲ ਪੁਰਾਣਾ ਕੌਮੀ ਰਿਕਾਰਡ, ਜਿੱਤਿਆ ਸੋਨ ਤਗ਼ਮਾ
    Breaking NewsUSA
    ਅਮਰੀਕੀ ਵੋਟਰਾਂ ਨੇ ਮੱਧਕਾਲੀ ਚੋਣਾਂ ਵਿੱਚ ਕਿਹੜੇ ਮੁੱਦਿਆਂ ਨੂੰ ਦਿੱਤੀ ਤਰਜੀਹ? ਮਹਿੰਗਾਈ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਸਾਹਮਣੇ ਆਈਆਂ ਵੱਖ-ਵੱਖ ਰਾਵਾਂ
    Breaking NewsUSA
    ਅਮਰੀਕੀ ਕਾਂਗਰਸ ਦੀ ਲੜਾਈ ’ਚ ਡੈਮੋਕ੍ਰੇਟਸ ਨੂੰ ਬੜ੍ਹਤ, ਨੌਰਥ ਕੈਰੋਲੀਨਾ ’ਚ ਰਿਪਬਲਿਕਨ ਸੀਟ ’ਤੇ ਕੀਤਾ ਕਬਜ਼ਾ
    Breaking NewsUSA
    ਅਮਰੀਕੀ ਮੱਧਕਾਲੀ ਚੋਣਾਂ ਦੇ ਨਤੀਜੇ ਸਵੀਕਾਰ ਕਰਨ ਲਈ ਤਿਆਰ ਟਰੰਪ, ਕਿਹਾ—ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਾਂਗੇ
  • ਅਮਰੀਕਾ
    Breaking NewsPunjab

    ਦਿਵਿਤ ਔਲਕ ਦੀ ਅੰਤਿਮ ਵਿਦਾਈ, ਪਿਤਾ ਦਿਨੇਸ਼ ਔਲਕ ਨੇ ਦਿੱਤੀ ਮੁਖਾਗਨੀ; ਨਮ ਅੱਖਾਂ ਨਾਲ ਕਲਾਕਾਰਾਂ ਨੇ ਕੀਤਾ ਵਿਦਾ

    By
    apnapunjab
    2 Min Read
    Breaking NewsPunjab

    ਸੰਗਰੂਰ ਵਿੱਚ ਅੱਜ ਕਾਂਗਰਸ ਦੀ ‘ਇਨਸਾਫ਼ ਰੈਲੀ’, ਰਾਹੁਲ ਗਾਂਧੀ ਕਰਨਗੇ ਸੰਬੋਧਨ

    By
    apnapunjab
    November 4, 2026
    Breaking NewsPunjab

    ਨਾ ਪੈਸਾ-ਨਾ ਸਿਫਾਰਸ਼, ਸਰਕਾਰੀ ਨੌਕਰੀਆਂ ਸਿਰਫ਼ ਮੈਰਿਟ ’ਤੇ ਦਿੱਤੀਆਂ: ਭਗਵੰਤ ਮਾਨ

    By
    apnapunjab
    November 4, 2026
  • ਵਿਦੇਸ਼
  • ਖੇਡਾਂ

    ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈਡੀ ਦੀ ਛਾਪੇਮਾਰੀ

    ਸਵੇਰੇ 6 ਵਜੇ ਮੋਗਾ ਸਥਿਤ ਦੋ ਰਿਹਾਇਸ਼ਾਂ ’ਤੇ ਪਹੁੰਚੀ ਟੀਮ; ਵਿਧਾਇਕਾ ਤੋਂ ਪੁੱਛਗਿੱਛ ਜਾਰੀ, ਕਾਰਵਾਈ ਦਾ…

    By
    apnapunjab

    ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਦੇ ਐੱਸਐੱਸਪੀ ਖ਼ਿਲਾਫ਼ ਲੋਕ ਸਭਾ ਸਪੀਕਰ ਨੂੰ ਸ਼ਿਕਾਇਤ, ਵਿਸ਼ੇਸ਼ ਅਧਿਕਾਰ ਉਲੰਘਣਾ ਦੀ ਕਾਰਵਾਈ ਮੰਗੀ

    ਨੌਜਵਾਨ ਦੀ ਮੌਤ ਅਤੇ ਪਰਿਵਾਰ ਵੱਲੋਂ ਲਗਾਏ ਨਸ਼ੇ ਦੇ ਦੋਸ਼ਾਂ ਸਬੰਧੀ ਪੁਲਿਸ ਦੀ ਕਾਰਵਾਈ ’ਤੇ ਉਠਾਏ…

    By
    apnapunjab

    ਪਠਾਨਮਾਜਰਾ ਤੇ ਜੌੜਾਮਾਜਰਾ ਦੇ ‘ਆਪ’ ਛੱਡਣ ਨਾਲ ਪਟਿਆਲਾ ਜ਼ਿਲ੍ਹੇ ਦੀ ਸਿਆਸਤ ਵਿੱਚ ਨਵੇਂ ਸਮੀਕਰਨ

    ਸਨੌਰ ਅਤੇ ਸਮਾਣਾ ਦੇ ਦੋਵੇਂ ਵਿਧਾਇਕ ਭਾਜਪਾ ਵਿੱਚ ਸ਼ਾਮਲ; 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ…

    By
    apnapunjab

    ਦਿੱਲੀ ’ਚ ਅੱਜ ਵੱਡਾ ਸਿਆਸੀ ਇਕੱਠ: ਮੋਦੀ, ਅਮਿਤ ਸ਼ਾਹ ਅਤੇ ਬਾਦਲ ਪਰਿਵਾਰ ਹੋ ਸਕਦੇ ਹਨ ਆਹਮੋ-ਸਾਹਮਣੇ

    ਮਨਪ੍ਰੀਤ ਬਾਦਲ ਦੀ ਧੀ ਰੀਆ ਦੇ ਵਿਆਹ ਦੀ ਰਿਸੈਪਸ਼ਨ ’ਚ ਪਹੁੰਚਣਗੇ ਭਾਜਪਾ ਤੇ ਅਕਾਲੀ ਦਲ ਦੇ…

    By
    apnapunjab

    “ਮੈਂ ਕਿਹੜਾ ਪੰਡਿਤ ਹਾਂ, ਕੁਝ ਦਿਨਾਂ ’ਚ ਸਭ ਪਤਾ ਲੱਗ ਜਾਵੇਗਾ”: ਸੁਖਬੀਰ ਬਾਦਲ

    ਭਾਜਪਾ ਨਾਲ ਮੁੜ ਗੱਠਜੋੜ ਬਾਰੇ ਸਿੱਧਾ ਜਵਾਬ ਦੇਣ ਤੋਂ ਟਲੇ ਅਕਾਲੀ ਦਲ ਪ੍ਰਧਾਨ; ਕਿਹਾ—ਕਾਂਗਰਸ ਤੇ ‘ਆਪ’…

    By
    apnapunjab

    ਪੰਜਾਬ ਦਾ ਵਿਕਾਸ ਰੋਕਣ ਲਈ ਵਿਰੋਧੀ ਧਿਰਾਂ ਇਕਜੁੱਟ: ਭਗਵੰਤ ਮਾਨ

    ਮੁੱਖ ਮੰਤਰੀ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਸਾਧਿਆ ਨਿਸ਼ਾਨਾ; ਕਿਹਾ—2027 ਦੀਆਂ ਚੋਣਾਂ ’ਚ ਮੁਕਾਬਲਾ…

    By
    apnapunjab

    ਨਸ਼ਾ ਤਸਕਰਾਂ ਨੂੰ ਬਚਾਉਣ ਲੱਗੀ ਪੰਜਾਬ ਸਰਕਾਰ: ਬਿਕਰਮ ਮਜੀਠੀਆ

    4.5 ਕਿਲੋ ਹੈਰੋਇਨ ਮਾਮਲੇ ਵਿੱਚ ਮੁਲਜ਼ਮ ਨੂੰ ਡਿਫਾਲਟ ਜ਼ਮਾਨਤ ਮਿਲਣ ’ਤੇ ‘ਆਪ’ ਸਰਕਾਰ ’ਤੇ ਲਾਏ ਗੰਭੀਰ…

    By
    apnapunjab

    ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਹਰਾਇਆ, ਲੀਗ ਗੇੜ ’ਚ ਅਜੇਤੂ ਰਹਿ ਕੇ ਸਿਖਰਲਾ ਸਥਾਨ ਕੀਤਾ ਹਾਸਲ

    ਪੰਜ ਮੈਚਾਂ ’ਚ ਪੰਜਵੀਂ ਜਿੱਤ ਨਾਲ ਭਾਰਤ ਦੇ 15 ਅੰਕ; ਦਿਲਪ੍ਰੀਤ ਸਿੰਘ ਨੇ ਕੀਤੇ ਦੋ ਗੋਲ,…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: ਦਿਵਿਤ ਔਲਕ ਦੀ ਅੰਤਿਮ ਵਿਦਾਈ, ਪਿਤਾ ਦਿਨੇਸ਼ ਔਲਕ ਨੇ ਦਿੱਤੀ ਮੁਖਾਗਨੀ; ਨਮ ਅੱਖਾਂ ਨਾਲ ਕਲਾਕਾਰਾਂ ਨੇ ਕੀਤਾ ਵਿਦਾ
Facebook X-twitter Youtube Instagram Whatsapp
BREAKING NEWS
ਪੰਜਾਬ ’ਚ ਭਾਜਪਾ-ਅਕਾਲੀ ਦਲ ਗੱਠਜੋੜ ਦਾ ਦੀਵਾਲੀ ਤੋਂ ਬਾਅਦ ਐਲਾਨ ਸੰਭਵ, ਸੀਟਾਂ ਦੀ ਵੰਡ ’ਤੇ ਗੱਲਬਾਤ ਤੇਜ਼
ਭਾਰਤ ਨਾਲ ਵਪਾਰ ਬੰਦ ਹੋਣ ਕਾਰਨ ਪਾਕਿਸਤਾਨ ਨੂੰ 40 ਅਰਬ ਡਾਲਰ ਦਾ ਨੁਕਸਾਨ: ਪਾਕਿ-ਇੰਡੀਆ ਬਿਜ਼ਨਸ ਕੌਂਸਲ ਦਾ ਦਾਅਵਾ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ, ਕਿਹਾ—“ਕਿਸੇ ਵੀ ਮੰਚ ’ਤੇ, ਕਿਸੇ ਵੀ ਸਮੇਂ ਆ ਜਾਓ”
‘ਵੋਟ ਚੋਰੀ’ ਦੇ ਮੁੱਦੇ ’ਤੇ ਸੰਸਦ ਵਿੱਚ ਬਹਿਸ ਕਰਨ ਰਾਹੁਲ ਗਾਂਧੀ, ਵਿਸ਼ੇਸ਼ ਇਜਲਾਸ ਬੁਲਾਉਣ ਲਈ ਤਿਆਰ: ਅਮਿਤ ਸ਼ਾਹ
ਭਾਰਤ ਦੇ ਊਰਜਾ ਬਦਲਾਅ ਵਿੱਚ ਜਰਮਨੀ ਸ਼ੁਰੂ ਤੋਂ ਸਹਿਯੋਗੀ: ਜਰਮਨ ਦੂਤਾਵਾਸ ਦੇ ਅਧਿਕਾਰੀ
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

ਦਿਵਿਤ ਔਲਕ ਦੀ ਅੰਤਿਮ ਵਿਦਾਈ, ਪਿਤਾ ਦਿਨੇਸ਼ ਔਲਕ ਨੇ ਦਿੱਤੀ ਮੁਖਾਗਨੀ; ਨਮ ਅੱਖਾਂ ਨਾਲ ਕਲਾਕਾਰਾਂ ਨੇ ਕੀਤਾ ਵਿਦਾ

apnapunjab
Last updated: November 4, 2026 4:44 am
By
apnapunjab
2 Min Read
Share
SHARE

ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਹੋਇਆ ਅੰਤਿਮ ਸੰਸਕਾਰ; ਹਨੀ ਸਿੰਘ, ਗਿੱਪੀ ਗਰੇਵਾਲ, ਬੱਬੂ ਮਾਨ, ਜੈਜ਼ੀ ਬੀ ਤੇ ਸਤਿੰਦਰ ਸਰਤਾਜ ਸਮੇਤ ਕਈ ਹਸਤੀਆਂ ਪੁੱਜੀਆਂ

ਜਲੰਧਰ : ਆਪਣਾ ਪੰਜਾਬ ਮੀਡੀਆ : ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ 18 ਸਾਲਾ ਪੁੱਤਰ ਦਿਵਿਤ ਔਲਕ ਦਾ ਮੰਗਲਵਾਰ ਨੂੰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਆਪਣੇ ਜਵਾਨ ਪੁੱਤਰ ਨੂੰ ਅੰਤਿਮ ਵਿਦਾਈ ਦਿੰਦਿਆਂ ਪਿਤਾ ਦਿਨੇਸ਼ ਔਲਕ ਨੇ ਮੁਖਾਗਨੀ ਦਿੱਤੀ। ਇਸ ਭਾਵੁਕ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।

ਦਿਵਿਤ ਦੀ ਅੰਤਿਮ ਵਿਦਾਈ ਮੌਕੇ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਪਹੁੰਚੀਆਂ। ਇਨ੍ਹਾਂ ਵਿੱਚ ਯੋ ਯੋ ਹਨੀ ਸਿੰਘ, ਗਿੱਪੀ ਗਰੇਵਾਲ, ਬੱਬੂ ਮਾਨ, ਜੈਜ਼ੀ ਬੀ, ਸਤਿੰਦਰ ਸਰਤਾਜ, ਅੰਮ੍ਰਿਤ ਮਾਨ, ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਅਤੇ ਹੋਰ ਕਲਾਕਾਰ ਸ਼ਾਮਲ ਸਨ। ਕਈ ਕਲਾਕਾਰਾਂ ਨੇ ਦਿਵਿਤ ਦੀ ਅਰਥੀ ਨੂੰ ਮੋਢਾ ਵੀ ਦਿੱਤਾ। ਜਲੰਧਰ ਦੇ ਮੇਅਰ ਵਿਨੀਤ ਧੀਰ, ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਹੋਰ ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਜ਼ਿਕਰਯੋਗ ਹੈ ਕਿ ਦਿਵਿਤ ਦੀ 1 ਨਵੰਬਰ ਦੀ ਤੜਕਸਾਰ ਜਲੰਧਰ ਵਿੱਚ ਪੁਲਿਸ ਲਾਈਨ ਨੇੜੇ ਫਲਾਈਓਵਰ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਹ ਆਪਣੇ ਦੋਸਤਾਂ ਨਾਲ ਕਾਰ ਵਿੱਚ ਸਵਾਰ ਸੀ, ਜਦੋਂ ਕਾਰ ਸੜਕ ’ਤੇ ਖੜ੍ਹੀ ਨਗਰ ਨਿਗਮ ਦੀ ਕੂੜਾ ਇਕੱਠਾ ਕਰਨ ਵਾਲੀ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦਿਵਿਤ ਦੇ ਦੋਸਤ ਆਰਵ ਤਲਵਾੜ ਦੀ ਵੀ ਜਾਨ ਚਲੀ ਗਈ ਸੀ। ਆਰਵ ਦਾ ਅੰਤਿਮ ਸੰਸਕਾਰ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਦਿਵਿਤ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ।

ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ: ਭਾਰਤ ਨੇ 50 ਮੀਟਰ ਪੁਰਸ਼ ਟੀਮ ਮੁਕਾਬਲੇ ’ਚ ਜਿੱਤਿਆ ਸੋਨ ਤਗ਼ਮਾ
ਰਿਆਧ ਹਵਾਈ ਅੱਡੇ ’ਤੇ ਹੂਤੀ ਹਮਲੇ ਦੀ ਗੁਟੇਰੇਸ ਵੱਲੋਂ ਸਖ਼ਤ ਨਿੰਦਾ
‘ਚਿੱਟਾ ਹੀ ਚਿੱਟਾ’: ਪਿੰਡ ਦੀਆਂ ਕੰਧਾਂ ’ਤੇ ਲਿਖੇ ਸੁਨੇਹੇ ਨੇ ਨਸ਼ਾ ਤਸਕਰੀ ਦੇ ਮੁੱਦੇ ਨੂੰ ਮੁੜ ਭਖਾਇਆ
ਯੂਪੀ ਐੱਮਐੱਲਸੀ ਚੋਣਾਂ ’ਚ ਬੂਥ ਕਬਜ਼ੇ ਦੇ ਦੋਸ਼, ਅਖਿਲੇਸ਼ ਯਾਦਵ ਨੇ ਚੋਣ ਪ੍ਰਕਿਰਿਆ ’ਤੇ ਚੁੱਕੇ ਸਵਾਲ
ਬਹਿਰੀਨ ਵਾਲੀ ਬੀਬੀ’ ਵੱਲੋਂ ਲਾਏ ਦੋਸ਼ਾਂ ਦੀ ਜਾਂਚ CBI ਤੋਂ ਕਰਵਾਈ ਜਾਵੇ: ਧਾਮੀ
Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

Breaking NewsSports

ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਤੋੜਿਆ 7 ਸਾਲ ਪੁਰਾਣਾ ਕੌਮੀ ਰਿਕਾਰਡ, ਜਿੱਤਿਆ ਸੋਨ ਤਗ਼ਮਾ

apnapunjab
By
apnapunjab
November 4, 2026
ਅਮਰੀਕੀ ਵੋਟਰਾਂ ਨੇ ਮੱਧਕਾਲੀ ਚੋਣਾਂ ਵਿੱਚ ਕਿਹੜੇ ਮੁੱਦਿਆਂ ਨੂੰ ਦਿੱਤੀ ਤਰਜੀਹ? ਮਹਿੰਗਾਈ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਸਾਹਮਣੇ ਆਈਆਂ ਵੱਖ-ਵੱਖ ਰਾਵਾਂ
ਅਮਰੀਕੀ ਕਾਂਗਰਸ ਦੀ ਲੜਾਈ ’ਚ ਡੈਮੋਕ੍ਰੇਟਸ ਨੂੰ ਬੜ੍ਹਤ, ਨੌਰਥ ਕੈਰੋਲੀਨਾ ’ਚ ਰਿਪਬਲਿਕਨ ਸੀਟ ’ਤੇ ਕੀਤਾ ਕਬਜ਼ਾ
ਅਮਰੀਕੀ ਮੱਧਕਾਲੀ ਚੋਣਾਂ ਦੇ ਨਤੀਜੇ ਸਵੀਕਾਰ ਕਰਨ ਲਈ ਤਿਆਰ ਟਰੰਪ, ਕਿਹਾ—ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਾਂਗੇ
ਸੰਗਰੂਰ ਵਿੱਚ ਅੱਜ ਕਾਂਗਰਸ ਦੀ ‘ਇਨਸਾਫ਼ ਰੈਲੀ’, ਰਾਹੁਲ ਗਾਂਧੀ ਕਰਨਗੇ ਸੰਬੋਧਨ
Global Coronavirus Cases

Confirmed

0

Death

0

More Information:Covid-19 Statistics

More Popular from Foxiz

Breaking NewsPunjab

ਨਾ ਪੈਸਾ-ਨਾ ਸਿਫਾਰਸ਼, ਸਰਕਾਰੀ ਨੌਕਰੀਆਂ ਸਿਰਫ਼ ਮੈਰਿਟ ’ਤੇ ਦਿੱਤੀਆਂ: ਭਗਵੰਤ ਮਾਨ

By
apnapunjab
2 Min Read

ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ: ਭਾਰਤ ਨੇ 50 ਮੀਟਰ ਪੁਰਸ਼ ਟੀਮ ਮੁਕਾਬਲੇ ’ਚ ਜਿੱਤਿਆ ਸੋਨ ਤਗ਼ਮਾ

By
apnapunjab
Breaking NewsPunjab

‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈਡੀ ਦੀ ਛਾਪੇਮਾਰੀ

By
apnapunjab
2 Min Read
- Advertisement -
Ad image
Breaking NewsPunjab

ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਦੇ ਐੱਸਐੱਸਪੀ ਖ਼ਿਲਾਫ਼ ਲੋਕ ਸਭਾ ਸਪੀਕਰ ਨੂੰ ਸ਼ਿਕਾਇਤ, ਵਿਸ਼ੇਸ਼ ਅਧਿਕਾਰ ਉਲੰਘਣਾ ਦੀ ਕਾਰਵਾਈ ਮੰਗੀ

ਨੌਜਵਾਨ ਦੀ ਮੌਤ ਅਤੇ ਪਰਿਵਾਰ ਵੱਲੋਂ ਲਗਾਏ ਨਸ਼ੇ ਦੇ ਦੋਸ਼ਾਂ ਸਬੰਧੀ ਪੁਲਿਸ ਦੀ ਕਾਰਵਾਈ ’ਤੇ ਉਠਾਏ…

By
apnapunjab
Breaking NewsPunjab

ਪਠਾਨਮਾਜਰਾ ਤੇ ਜੌੜਾਮਾਜਰਾ ਦੇ ‘ਆਪ’ ਛੱਡਣ ਨਾਲ ਪਟਿਆਲਾ ਜ਼ਿਲ੍ਹੇ ਦੀ ਸਿਆਸਤ ਵਿੱਚ ਨਵੇਂ ਸਮੀਕਰਨ

ਸਨੌਰ ਅਤੇ ਸਮਾਣਾ ਦੇ ਦੋਵੇਂ ਵਿਧਾਇਕ ਭਾਜਪਾ ਵਿੱਚ ਸ਼ਾਮਲ; 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ…

By
apnapunjab
Breaking NewsIndia

ਦਿੱਲੀ ’ਚ ਅੱਜ ਵੱਡਾ ਸਿਆਸੀ ਇਕੱਠ: ਮੋਦੀ, ਅਮਿਤ ਸ਼ਾਹ ਅਤੇ ਬਾਦਲ ਪਰਿਵਾਰ ਹੋ ਸਕਦੇ ਹਨ ਆਹਮੋ-ਸਾਹਮਣੇ

ਮਨਪ੍ਰੀਤ ਬਾਦਲ ਦੀ ਧੀ ਰੀਆ ਦੇ ਵਿਆਹ ਦੀ ਰਿਸੈਪਸ਼ਨ ’ਚ ਪਹੁੰਚਣਗੇ ਭਾਜਪਾ ਤੇ ਅਕਾਲੀ ਦਲ ਦੇ…

By
apnapunjab
Breaking NewsPunjab

“ਮੈਂ ਕਿਹੜਾ ਪੰਡਿਤ ਹਾਂ, ਕੁਝ ਦਿਨਾਂ ’ਚ ਸਭ ਪਤਾ ਲੱਗ ਜਾਵੇਗਾ”: ਸੁਖਬੀਰ ਬਾਦਲ

ਭਾਜਪਾ ਨਾਲ ਮੁੜ ਗੱਠਜੋੜ ਬਾਰੇ ਸਿੱਧਾ ਜਵਾਬ ਦੇਣ ਤੋਂ ਟਲੇ ਅਕਾਲੀ ਦਲ ਪ੍ਰਧਾਨ; ਕਿਹਾ—ਕਾਂਗਰਸ ਤੇ ‘ਆਪ’…

By
apnapunjab
Breaking NewsPunjab

ਪੰਜਾਬ ਦਾ ਵਿਕਾਸ ਰੋਕਣ ਲਈ ਵਿਰੋਧੀ ਧਿਰਾਂ ਇਕਜੁੱਟ: ਭਗਵੰਤ ਮਾਨ

ਮੁੱਖ ਮੰਤਰੀ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਸਾਧਿਆ ਨਿਸ਼ਾਨਾ; ਕਿਹਾ—2027 ਦੀਆਂ ਚੋਣਾਂ ’ਚ ਮੁਕਾਬਲਾ…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?