By using this site, you agree to the Privacy Policy and Terms of Use.
Accept
My Blog
  • ਪੰਜਾਬ
    Breaking NewsIndia

    ਸੰਗਰੂਰ ਨੂੰ ਸਕੇਟਿੰਗ ਹੱਬ ਵਜੋਂ ਵਿਕਸਤ ਕਰ ਰਹੇ ਹਾਂ: ਭਗਵੰਤ ਮਾਨ

    ਮੁੱਖ ਮੰਤਰੀ ਨੇ ਸੰਗਰੂਰ ਪੁਲੀਸ ਲਾਈਨਜ਼ ਵਿੱਚ ਸਕੇਟਿੰਗ ਖਿਡਾਰੀਆਂ ਨਾਲ ਮੁਲਾਕਾਤ ਕੀਤੀ…

    By
    apnapunjab
    1 Min Read
    Breaking NewsPunjab
    ਪੁਲੀਸ ਦੇ ਗੁਰਦੁਆਰੇ ’ਚ ਦਾਖ਼ਲ ਹੋਣ ਦੇ ਸਬੂਤ ਦੇਵੇ ‘ਆਪ’: ਫੂਲਕਾ
    Breaking NewsWorld
    ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਵਿੱਚ ਵਾਧਾ
    Breaking NewsWorld
    ਵਪਾਰਕ ਤਣਾਅ ਦਰਮਿਆਨ ਕੈਨੇਡੀਅਨ AI ਕੰਪਨੀ ਨੇ ਅਮਰੀਕਾ ਨਾਲ ਕੰਮ ਕਰਨ ਤੋਂ ਕੀਤਾ ਇਨਕਾਰ
    Breaking NewsWorld
    ਟਰੰਪ ਨੇ ਰੂਸ ਤੇ ਚੀਨ ਵੱਲੋਂ ਈਰਾਨ ਦੀ ਮਦਦ ਦੇ ਦਾਅਵਿਆਂ ਨੂੰ ਕੀਤਾ ਖਾਰਜ
  • ਅਮਰੀਕਾ
    Breaking NewsIndia

    ਐਸ.ਆਈ.ਆਰ. ਖ਼ਿਲਾਫ਼ ਵਿਰੋਧੀ ਧਿਰ ਦੀ ਪਟੀਸ਼ਨ ’ਚ 14 ਖਾਮੀਆਂ, ਸੁਣਵਾਈ ਟਲੀ

    By
    apnapunjab
    2 Min Read
    Breaking NewsPunjab

    ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਪਹੁੰਚੇ ਨੌਜਵਾਨ ਨੂੰ ਸੇਵਾਦਾਰਾਂ ਨੇ ਰੋਕਿਆ

    By
    apnapunjab
    October 13, 2026
    Breaking NewsIndia

    ਰਾਹੁਲ ਗਾਂਧੀ ਸਮੇਤ ਕਈ ਆਗੂਆਂ ਖ਼ਿਲਾਫ਼ ਦੋ ਐੱਫ.ਆਈ.ਆਰ. ਦਰਜ

    By
    apnapunjab
    October 13, 2026
  • ਵਿਦੇਸ਼
  • ਖੇਡਾਂ

    ਜੰਤਰ-ਮੰਤਰ ’ਤੇ ਮੁੜ ਪ੍ਰਦਰਸ਼ਨ, CJP ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਹਿਰਾਸਤ ’ਚ

    ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ’ਚੋਂ ਹਟਾਉਣ ਮਗਰੋਂ CJP ਆਗੂਆਂ ਨੇ ਬੈਰੀਕੇਡ ਪਾਰ ਕਰਕੇ ਕੀਤਾ…

    By
    apnapunjab

    ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਸਰ ਨਹੀਂ ਛੱਡਾਂਗੇ: ਮਾਨ

    ਮੁੱਖ ਮੰਤਰੀ ਨੇ ਹਰ ਕਾਨੂੰਨੀ ਤੇ ਸੰਵਿਧਾਨਕ ਰਾਹ ਅਪਣਾਉਣ ਦਾ ਦਿੱਤਾ ਭਰੋਸਾ, ਹਵਾਰਾ, ਭਿਓਰਾ ਤੇ ਤਾਰਾ…

    By
    apnapunjab

    ਜਗਤਾਰ ਸਿੰਘ ਹਵਾਰਾ ਦੀ ਰਿਹਾਈ ਨਾਲ ਅਮਨ-ਕਾਨੂੰਨ ਨੂੰ ਖ਼ਤਰਾ ਨਹੀਂ: ਭਗਵੰਤ ਮਾਨ

    ਪੰਜਾਬ ਸਰਕਾਰ ਨੇ ਹਵਾਰਾ ਦੀ ਪੈਰੋਲ ਲਈ ਕੇਂਦਰ ਤੇ ਰਾਜਪਾਲ ਨੂੰ ਦਿੱਤਾ ਭਰੋਸਾ, ਬੰਦੀ ਸਿੰਘਾਂ ਦੀ…

    By
    apnapunjab

    ਕੇਰਲ ਵਿਧਾਨ ਸਭਾ ’ਚ ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਮਤਾ ਪਾਸ

    ਵੋਟਰ ਸੂਚੀਆਂ ਦੀ ਸੋਧ ’ਤੇ ਉੱਠੇ ਸਵਾਲ; ਯੋਗ ਵੋਟਰਾਂ ਦੇ ਨਾਮ ਮੁੜ ਸ਼ਾਮਲ ਕਰਨ ਅਤੇ ਚੋਣ…

    By
    apnapunjab

    ਦਿੱਲੀ ਜਾਣ ਵਾਲਿਆਂ ਲਈ ਅਹਿਮ ਖ਼ਬਰ: 6 ਮੈਟਰੋ ਸਟੇਸ਼ਨਾਂ ’ਤੇ ਐਂਟਰੀ-ਐਗਜ਼ਿਟ ਬੰਦ, 30 ਥਾਵਾਂ ’ਤੇ ਟ੍ਰੈਫਿਕ ਪਾਬੰਦੀਆਂ

    ਕਾਂਗਰਸ ਤੇ ‘ਇੰਡੀਆ’ ਗਠਜੋੜ ਦੇ ਸੁਪਰੀਮ ਕੋਰਟ ਵੱਲ ਮਾਰਚ ਕਾਰਨ ਸੁਰੱਖਿਆ ਸਖ਼ਤ; ਯਾਤਰੀਆਂ ਨੂੰ ਬਦਲਵੇਂ ਰਸਤਿਆਂ…

    By
    apnapunjab

    ਬਾਰਾਖੰਭਾ ਰੋਡ ’ਤੇ ਇਕੱਠੇ ਹੋਏ ਕਾਂਗਰਸ ਤੇ ‘ਇੰਡੀਆ’ ਗਠਜੋੜ ਦੇ ਹਜ਼ਾਰਾਂ ਵਰਕਰ

    ਰਾਹੁਲ ਗਾਂਧੀ ਦੀ ਅਗਵਾਈ ਹੇਠ ਸੁਪਰੀਮ ਕੋਰਟ ਵੱਲ ਮਾਰਚ; ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ…

    By
    apnapunjab

    ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਮਹਿੰਗਾ, ਨਿੱਜੀ ਕੰਪਨੀ ਦੇ ਪੰਪਾਂ ’ਤੇ ਵਧੇ ਰੇਟ

    ਜੀਓ-ਬੀਪੀ ਨੇ ਵਧਾਈਆਂ ਕੀਮਤਾਂ; ਪੰਜਾਬ ਵਿੱਚ ਕੰਪਨੀ ਦੇ ਪੰਪਾਂ ’ਤੇ ਪੈਟਰੋਲ ਲਗਭਗ ₹108.54 ਅਤੇ ਡੀਜ਼ਲ ₹99.19…

    By
    apnapunjab

    ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇਗਾ ‘ਇੰਡੀਆ’ ਗਠਜੋੜ

    ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦਾ ਐਲਾਨ; ਵੋਟਰ ਸੂਚੀਆਂ ਦੀ…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: ਪੁਲੀਸ ਦੇ ਗੁਰਦੁਆਰੇ ’ਚ ਦਾਖ਼ਲ ਹੋਣ ਦੇ ਸਬੂਤ ਦੇਵੇ ‘ਆਪ’: ਫੂਲਕਾ
Facebook X-twitter Youtube Instagram Whatsapp
BREAKING NEWS
ਜੰਤਰ-ਮੰਤਰ ਹੁਣ ਧਰਨਾ-ਪ੍ਰਦਰਸ਼ਨਾਂ ਲਈ ਨਿਰਧਾਰਤ ਥਾਂ ਨਹੀਂ, ਦਿੱਲੀ ਪੁਲਿਸ ਨੇ ਤਿੰਨ ਨਵੇਂ ਸਥਾਨ ਕੀਤੇ ਤੈਅ
ਧੂਰੀ ਪੰਜਾਬ ਦਾ ਧੁਰਾ ਬਣਿਆ: ਭਗਵੰਤ ਮਾਨ
ਮੁੱਖ ਮੰਤਰੀ ਦੀ ਕੋਠੀ ਅੱਗੇ ਗਰਜੇ ਕੱਚੇ ਮੁਲਾਜ਼ਮ, ਪੱਕਾ ਕਰਨ ਦੀ ਮੰਗ ’ਤੇ ਸਰਕਾਰ ਨੂੰ ਘੇਰਿਆ
ਪਰਗਟ ਸਿੰਘ ਨੇ ਸੰਭਾਲਿਆ ਪੰਜਾਬ ਕਾਂਗਰਸ ਪ੍ਰਧਾਨਗੀ ਦਾ ਅਹੁਦਾ, ਸਾਫ਼-ਸੁਥਰੀ ਸਿਆਸਤ ਦਾ ਦਿੱਤਾ ਸੁਨੇਹਾ
ਗੁਰੂ ਘਰ ਤਾਂ ਜ਼ਰੂਰਤਮੰਦਾਂ ਨੂੰ ਸ਼ਰਨ ਦੇਣ ਲਈ ਹਨ: ਭਗਵੰਤ ਮਾਨ
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

ਪੁਲੀਸ ਦੇ ਗੁਰਦੁਆਰੇ ’ਚ ਦਾਖ਼ਲ ਹੋਣ ਦੇ ਸਬੂਤ ਦੇਵੇ ‘ਆਪ’: ਫੂਲਕਾ

apnapunjab
Last updated: October 13, 2026 5:46 am
By
apnapunjab
2 Min Read
Share
SHARE

ਗੁਰਦੁਆਰਾ ਬੰਗਲਾ ਸਾਹਿਬ ਮਾਮਲੇ ਵਿੱਚ ਭਾਜਪਾ ਤੇ ‘ਆਪ’ ਆਹਮੋ-ਸਾਹਮਣੇ

ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ :  ਕੌਮੀ ਰਾਜਧਾਨੀ ਵਿੱਚ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਕਥਿਤ ਦਾਖ਼ਲ ਹੋਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਭਾਜਪਾ ਅਤੇ ‘ਆਪ’ ਆਹਮੋ-ਸਾਹਮਣੇ ਆ ਗਏ ਹਨ। ਭਾਜਪਾ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਅੱਜ ‘ਆਪ’ ’ਤੇ 10 ਅਕਤੂਬਰ ਦੇ ਰੋਸ ਪ੍ਰਦਰਸ਼ਨ ਦੀ ਆੜ ਹੇਠ ਗੁਰਦੁਆਰਾ ਬੰਗਲਾ ਸਾਹਿਬ ਦੀ ਘਟਨਾ ਬਾਰੇ ਕੂੜਪ੍ਰਚਾਰ ਕਰਨ ਅਤੇ ਪੰਜਾਬ ਦੀ ਅਮਨ-ਸਾਂਤੀ ਭੰਗ ਕਰਨ ਦੀ ਸਾਜ਼ਿਸ਼ ਦੇ ਦੋਸ਼ ਲਾਏ ਹਨ। ਸ੍ਰੀ ਫੂਲਕਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਸਿਆਸੀ ਪ੍ਰਦਰਸ਼ਨਾਂ ਦਾ ਕੇਂਦਰ ਬਣਾਉਣ ਦੀ ਕੋਸ਼ਿਸ਼ ਬਹੁਤ ਹੀ ਮੰਦਭਾਗੀ ਹੈ।

ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਗੁਰਦੁਆਰਾ ਸਾਹਿਬ ਦੀ ਹੱਦ ਵਿੱਚੋਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਦਾ ਝੂਠ ਪ੍ਰਚਾਰਿਆ ਜਾ ਰਿਹਾ ਹੈ, ਜਦੋਂਕਿ ਪੁਲੀਸ ਨੇ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੇ ਦਾਅਵੇ ਵਿੱਚ ਸੱਚਾਈ ਹੈ ਤਾਂ ਉਹ ਸਬੂਤ ਦੇਣ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪ੍ਰਦਰਸ਼ਨਕਾਰੀ ਗੁਰਦੁਆਰੇ ਦੇ ਗੇਟ ਅੰਦਰ ਗਏ, ਉਨ੍ਹਾਂ ਉੱਥੇ ਪੋਸਟਰ ਲਹਿਰਾਏ, ਨਾਅਰੇ ਲਾਏ ਅਤੇ ਸਿਆਸੀ ਭਾਸ਼ਣ ਦਿੱਤੇ। ਉਨ੍ਹਾਂ ਨੂੰ ਸੇਵਾਦਾਰਾਂ ਨੇ ਰੋਕਿਆ, ਪਰ ਉਨ੍ਹਾਂ ਪ੍ਰਬੰਧਕਾਂ ਦੀ ਗੱਲ ਨਹੀਂ ਮੰਨੀ। ਫੂਲਕਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਚੋਂ ਬਹੁਤੇ ਆਮ ਆਦਮ ਪਾਰਟੀ ਦੇ ਸਮਰਥਕ ਸਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਹੀ ਰਹੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਬਾਹਰੋਂ ਹਿਰਾਸਤ ਵਿੱਚ ਲਿਆ।

SC ਬਹੁਗਿਣਤੀ ਵਾਲੇ 3,763 ਪਿੰਡਾਂ ਦੇ ਵਿਕਾਸ ਲਈ ਖ਼ਰਚੇ ਜਾਣਗੇ 750 ਕਰੋੜ ਰੁਪਏ: CM  ਭਗਵੰਤ ਮਾਨ
ਟਰੰਪ ਦਾ ਦਾਅਵਾ—ਈਰਾਨ ਆਖ਼ਰਕਾਰ ‘ਪਿੱਛੇ ਹਟੇਗਾ’, ਹੋਰਮੁਜ਼ ਰਾਹੀਂ ਰਿਕਾਰਡ ਤੇਲ ਨਿਕਲਿਆ
ਪੰਜਾਬ ’ਚੋਂ ‘ਆਪ’ ਨੂੰ ਮਿਲਿਆ 5.08 ਕਰੋੜ ਦਾ ਸਿਆਸੀ ਚੰਦਾ, ਰਾਜਿੰਦਰ ਗੁਪਤਾ ਸਭ ਤੋਂ ਵੱਡੇ ਦਾਨੀ
PM ਮੋਦੀ ਦੀ ਡਿਗਰੀ ਮਾਮਲੇ ’ਚ ਕੇਜਰੀਵਾਲ ਦੀ ਅਪੀਲ ਖਾਰਜ, ₹25 ਹਜ਼ਾਰ ਦਾ ਜੁਰਮਾਨਾ ਬਰਕਰਾਰ
ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਸੂਬੇ ਦਾ ਦਰਜਾ ਬਹਾਲ ਕਰਨ ਦਾ ਮਤਾ ਪਾਸ, ਭਾਜਪਾ ਵੱਲੋਂ ਵਾਕਆਊਟ
Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

Breaking NewsIndia

ਸੰਗਰੂਰ ਨੂੰ ਸਕੇਟਿੰਗ ਹੱਬ ਵਜੋਂ ਵਿਕਸਤ ਕਰ ਰਹੇ ਹਾਂ: ਭਗਵੰਤ ਮਾਨ

apnapunjab
By
apnapunjab
October 13, 2026
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਵਿੱਚ ਵਾਧਾ
ਵਪਾਰਕ ਤਣਾਅ ਦਰਮਿਆਨ ਕੈਨੇਡੀਅਨ AI ਕੰਪਨੀ ਨੇ ਅਮਰੀਕਾ ਨਾਲ ਕੰਮ ਕਰਨ ਤੋਂ ਕੀਤਾ ਇਨਕਾਰ
ਟਰੰਪ ਨੇ ਰੂਸ ਤੇ ਚੀਨ ਵੱਲੋਂ ਈਰਾਨ ਦੀ ਮਦਦ ਦੇ ਦਾਅਵਿਆਂ ਨੂੰ ਕੀਤਾ ਖਾਰਜ
ਐਸ.ਆਈ.ਆਰ. ਖ਼ਿਲਾਫ਼ ਵਿਰੋਧੀ ਧਿਰ ਦੀ ਪਟੀਸ਼ਨ ’ਚ 14 ਖਾਮੀਆਂ, ਸੁਣਵਾਈ ਟਲੀ
Global Coronavirus Cases

Confirmed

0

Death

0

More Information:Covid-19 Statistics

More Popular from Foxiz

Breaking NewsPunjab

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਪਹੁੰਚੇ ਨੌਜਵਾਨ ਨੂੰ ਸੇਵਾਦਾਰਾਂ ਨੇ ਰੋਕਿਆ

By
apnapunjab
1 Min Read

These are The Countries Where Crypto is Restricted or Illegal

By
apnapunjab
Breaking NewsIndia

ਰਾਹੁਲ ਗਾਂਧੀ ਸਮੇਤ ਕਈ ਆਗੂਆਂ ਖ਼ਿਲਾਫ਼ ਦੋ ਐੱਫ.ਆਈ.ਆਰ. ਦਰਜ

By
apnapunjab
2 Min Read
- Advertisement -
Ad image
Breaking NewsIndia

ਜੰਤਰ-ਮੰਤਰ ’ਤੇ ਮੁੜ ਪ੍ਰਦਰਸ਼ਨ, CJP ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਹਿਰਾਸਤ ’ਚ

ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ’ਚੋਂ ਹਟਾਉਣ ਮਗਰੋਂ CJP ਆਗੂਆਂ ਨੇ ਬੈਰੀਕੇਡ ਪਾਰ ਕਰਕੇ ਕੀਤਾ…

By
apnapunjab
Breaking NewsPunjab

ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਸਰ ਨਹੀਂ ਛੱਡਾਂਗੇ: ਮਾਨ

ਮੁੱਖ ਮੰਤਰੀ ਨੇ ਹਰ ਕਾਨੂੰਨੀ ਤੇ ਸੰਵਿਧਾਨਕ ਰਾਹ ਅਪਣਾਉਣ ਦਾ ਦਿੱਤਾ ਭਰੋਸਾ, ਹਵਾਰਾ, ਭਿਓਰਾ ਤੇ ਤਾਰਾ…

By
apnapunjab
Breaking NewsPunjab

ਜਗਤਾਰ ਸਿੰਘ ਹਵਾਰਾ ਦੀ ਰਿਹਾਈ ਨਾਲ ਅਮਨ-ਕਾਨੂੰਨ ਨੂੰ ਖ਼ਤਰਾ ਨਹੀਂ: ਭਗਵੰਤ ਮਾਨ

ਪੰਜਾਬ ਸਰਕਾਰ ਨੇ ਹਵਾਰਾ ਦੀ ਪੈਰੋਲ ਲਈ ਕੇਂਦਰ ਤੇ ਰਾਜਪਾਲ ਨੂੰ ਦਿੱਤਾ ਭਰੋਸਾ, ਬੰਦੀ ਸਿੰਘਾਂ ਦੀ…

By
apnapunjab
Breaking NewsIndia

ਕੇਰਲ ਵਿਧਾਨ ਸਭਾ ’ਚ ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਮਤਾ ਪਾਸ

ਵੋਟਰ ਸੂਚੀਆਂ ਦੀ ਸੋਧ ’ਤੇ ਉੱਠੇ ਸਵਾਲ; ਯੋਗ ਵੋਟਰਾਂ ਦੇ ਨਾਮ ਮੁੜ ਸ਼ਾਮਲ ਕਰਨ ਅਤੇ ਚੋਣ…

By
apnapunjab
Breaking NewsIndia

ਦਿੱਲੀ ਜਾਣ ਵਾਲਿਆਂ ਲਈ ਅਹਿਮ ਖ਼ਬਰ: 6 ਮੈਟਰੋ ਸਟੇਸ਼ਨਾਂ ’ਤੇ ਐਂਟਰੀ-ਐਗਜ਼ਿਟ ਬੰਦ, 30 ਥਾਵਾਂ ’ਤੇ ਟ੍ਰੈਫਿਕ ਪਾਬੰਦੀਆਂ

ਕਾਂਗਰਸ ਤੇ ‘ਇੰਡੀਆ’ ਗਠਜੋੜ ਦੇ ਸੁਪਰੀਮ ਕੋਰਟ ਵੱਲ ਮਾਰਚ ਕਾਰਨ ਸੁਰੱਖਿਆ ਸਖ਼ਤ; ਯਾਤਰੀਆਂ ਨੂੰ ਬਦਲਵੇਂ ਰਸਤਿਆਂ…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?