ਸਪੇਨ ‘ਚ ਭਿਆਨਕ ਰੇਲ ਹਾਦਸਾ: ਦੋ ਰੇਲਗੱਡੀਆਂ ਦੀ ਟੱਕਰ, 21 ਮੌਤਾਂ 

News Online
0 Min Read

ਸਪੇਨ ਤੋਂ ਵੱਡੀ ਖ਼ਬਰ: ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 21 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਕਈ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।

Share This Article
Leave a Comment

Leave a Reply