24 ਘੰਟਿਆਂ ‘ਚ ਦੂਜੀ ਵਾਰ ਸੰਸਦ ਦੀ ਸੁਰੱਖਿਆ ਚ ਸਾਹਮਣੇ ਈ ਕੁਤਾਹੀ

News Online
1 Min Read

24 ਘੰਟਿਆਂ ‘ਚ ਦੂਜੀ ਵਾਰ ਸੰਸਦ ਦੀ ਸੁਰੱਖਿਆ ਚ ਸਾਹਮਣੇ ਈ ਕੁਤਾਹੀ ਦਿੱਲੀ ਪੁਲਸ ਨੇ ਹਿਰਾਸਤ ‘ਚ ਲਿਆ ਸ਼ੱਕੀ

ਨਵੀਂ ਦਿੱਲੀ  :  24 ਘੰਟਿਆਂ ‘ਚ ਦੂਜੀ ਵਾਰ ਸੰਸਦ ਦੀ ਸੁਰੱਖਿਆ ‘ਚ ਵੱਡੀ ਕੁਤਾਹੀ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਵਿਅਕਤੀ ਨੇ ਸੰਸਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਰੇਲਵੇ ਭਵਨ ਨੇੜੇ ਸ਼ੱਕ ਦੇ ਆਧਾਰ ‘ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਇੱਕ ਦਿਨ ਪਹਿਲਾਂ, ਇੱਕ 20 ਸਾਲਾ ਵਿਅਕਤੀ ਨੂੰ ਸੰਸਦ ਭਵਨ ਦੀ ਕੰਧ ਟੱਪਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ।

Share This Article
Leave a Comment

Leave a Reply