ਨਿਊਜ਼ੀਲੈਂਡ ਸਰਕਾਰ ਦੀ ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਦੀ ਤਿਆਰੀ ਵਿਚ ਲਗੀ

News Online
1 Min Read

ਆਪਣਾ ਪੰਜਾਬ ਮੀਡੀਆ :   ਨਿਊਜ਼ੀਲੈਂਡ ਸਰਕਾਰ ਇੱਕ ਵੱਡੀ ਕੂਟਨੀਤਿਕ ਯਾਤਰਾ ਦੀ ਤਿਆਰੀ ਕਰ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ Narendra Modi ਦੇ ਸੰਭਾਵਿਤ ਦੌਰੇ ਨੂੰ ਬਹੁਤ ਮਹਤੱਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ Christopher Luxon ਦੀ ਸਰਕਾਰ ਭਾਰਤ ਨਾਲ ਫ੍ਰੀ ਟ੍ਰੇਡ ਏਗਰੀਮੈਂਟ (FTA) ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਇਸ ਲਈ ਨੈਸ਼ਨਲ ਪਾਰਟੀ ਲੇਬਰ ਦੀ ਸਹਿਮਤੀ ਵੀ ਲੈਣਾ ਚਾਹੁੰਦੀ ਹੈ, ਤਾਂ ਜੋ ਭਾਰਤ ਨੂੰ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਨਿਊਜ਼ੀਲੈਂਡ ਇਸ ਮਾਮਲੇ ‘ਤੇ ਇਕਜੁੱਟ ਹੈ। ਦੂਜੇ ਪਾਸੇ ਭਾਰਤੀ ਪ੍ਰਧਾਨ ਮੰਤਰੀ ਦਾ ਦੌਰਾ ਨਿਊਜ਼ੀਲੈਂਡ ਲਈ ਆਰਥਿਕ ਅਤੇ ਵਿਦੇਸ਼ ਨੀਤੀ ਦੇ ਮੋਰਚੇ ‘ਤੇ ਵੱਡਾ ਮੌਕਾ ਹੈ ਤੇ ਨੈਸ਼ਨਲ ਪਾਰਟੀ ਇਸ ਨੂੰ ਪੂਰੀ ਤਰ੍ਹਾਂ ਹਥਿਆਉਣਾ ਚਾਹੁੰਦੀ ਹੈ।

Share This Article
Leave a Comment

Leave a Reply