ਫਰਿਜਨੋ ‘ਚ ਰਚਿਆ ਜਾਵੇਗਾ ਨਵਾਂ ਇਤਿਹਾਸ, ਵਿਸਾਖੀ ਮੌਕੇ ਮਨਾਇਆ ਜਾਵੇਗਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

News Online
1 Min Read

ਆਪਣਾ ਪੰਜਾਬ ਮੀਡੀਆ : ਗੁਰਦੁਆਰਾ ਸਿੰਘ ਸਭਾ ਫਰਿਜਨੋ ਵਿੱਚ ਵਿਸਾਖੀ ਦੇ ਮੌਕੇ ‘ਤੇ ਤਿੰਨ ਦਿਨਾਂ ਧਾਰਮਿਕ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 15 ਅਪ੍ਰੈਲ ਨੂੰ ਮਨਾਇਆ ਗਿਆ। ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਦੇ ਉਪਰਾਲੇ ਨਾਲ ਇਹ ਵਿਲੱਖਣ ਸਮਾਗਮ ਕਰਵਾਇਆ ਗਿਆ। ਮੁੱਖ ਦੀਵਾਨ ਵਿੱਚ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰਮਤਿ ਤੇ ਇਤਿਹਾਸਕ ਤਰਕਾਂ ਨਾਲ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਦਾ ਅਸਲੀ ਪ੍ਰਕਾਸ਼ ਦਿਹਾੜਾ 15 ਅਪ੍ਰੈਲ ਨਾਲ ਸੰਬੰਧਿਤ ਹੈ ਅਤੇ ਨਵੰਬਰ ਵਾਲੀ ਪਰੰਪਰਾ ਬਾਅਦ ਵਿੱਚ ਬਣੀ ਹੈ।

Share This Article
Leave a Comment

Leave a Reply