ਨਿਊਯਾਰਕ ‘ਚ ਵਿਸਾਖੀ 5K ਰਨ 2026 🇺🇸 | 500+ ਦੌੜਾਕਾਂ ਦੀ ਭਾਰੀ ਭਾਗੀਦਾਰੀ | Fauja Singh Tribute Run NYC

News Online
1 Min Read

ਨਿਊਯਾਰਕ ਦੇ ਵਿਕਟਰੀ ਫੀਲਡ ਪਾਰਕ ਵਿੱਚ ਇਸ ਸਾਲ ਵੀ ਵਿਸਾਖੀ 5K ਰਨ ਨੇ ਰਚਿਆ ਇਤਿਹਾਸ! 🇺🇸 500 ਤੋਂ ਵੱਧ ਦੌੜਾਕਾਂ ਨੇ ਹਿੱਸਾ ਲੈ ਕੇ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ ਅਤੇ ‘ਚੜ੍ਹਦੀ ਕਲਾ’ ਦੇ ਜਜ਼ਬੇ ਨੂੰ ਦੁਨੀਆ ਭਰ ਵਿੱਚ ਗੂੰਜਾਇਆ। ਇਹ ਦੌੜ ਵਿਸ਼ਵ ਪ੍ਰਸਿੱਧ ਦੌੜਾਕ ਬਾਬਾ ਫੌਜਾ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ, ਜਿਸ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। b

Share This Article
Leave a Comment

Leave a Reply