ਚੰਡੀਗੜ੍ਹ ਹਵਾਈ ਅੱਡੇ ਉਤੇ ਇੰਡੀਗੋ ਫਲਾਈਟ ਵਿੱਚ ਲੈਂਡਿੰਗ ਦੌਰਾਨ ਪਾਵਰ ਬੈਂਕ ਵਿਚ ਧਮਾਕਾ

News Online
1 Min Read

ਆਪਣਾ ਪੰਜਾਬ ਮੀਡੀਆ : ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਫਲਾਈਟ 6E ਵਿੱਚ ਲੈਂਡਿੰਗ ਤੋਂ ਬਾਅਦ ਪਾਵਰ ਬੈਂਕ ਨੂੰ ਅੱਗ ਲੱਗਣ ਦੀ ਇੱਕ ਘਟਨਾ ਸਾਹਮਣੇ ਆਈ ਹੈ।
ਜਹਾਜ਼ ਦੇ ਰੁਕਣ ਤੋਂ ਬਾਅਦ, ਜਦੋਂ ਯਾਤਰੀ ਅਜੇ ਉਤਰ ਰਹੇ ਸਨ ਤਾਂ ਇੱਕ ਕੈਬਿਨ ਬੈਗ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੈਗ ਦੇ ਅੰਦਰ ਰੱਖਿਆ ਇੱਕ ਪਾਵਰ ਬੈਂਕ ਅਚਾਨਕ ਜ਼ਿਆਦਾ ਗਰਮ ਹੋ ਗਿਆ ਅਤੇ ਸੜਨ ਲੱਗ ਪਿਆ। ਇਸ ਪੂਰੀ ਘਟਨਾ ਵਿੱਚ ਧੂੰਏਂ ਕਾਰਨ ਅਚਾਨਕ ਤਿੰਨ ਤੋਂ ਚਾਰ ਲੋਕ ਘਬਰਾ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। 

Share This Article
Leave a Comment

Leave a Reply