By using this site, you agree to the Privacy Policy and Terms of Use.
Accept
My Blog
  • ਪੰਜਾਬ
    Breaking NewsSports

    ਏਸ਼ਿਆਈ ਖੇਡਾਂ: ਭਾਰਤ ਨੇ ਮਿਕਸਡ ਰਿਲੇਅ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

    4x400 ਮੀਟਰ ਮਿਕਸਡ ਰਿਲੇਅ ਵਿੱਚ ਭਾਰਤੀ ਟੀਮ ਦੂਜੇ ਸਥਾਨ ’ਤੇ, ਵਿਥਿਆ ਰਾਮਰਾਜ…

    By
    apnapunjab
    1 Min Read
    Breaking NewsSports
    ਰੋਸ਼ੀਬੀਨਾ ਦੇਵੀ ਨੂੰ ਵੁਸ਼ੂ ’ਚ ਚਾਂਦੀ ਦਾ ਤਗ਼ਮਾ
    Breaking NewsSports
    ਏਸ਼ਿਆਈ ਖੇਡਾਂ: ਸਕੀਟ ’ਚ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਗ਼ਮਾ
    Breaking NewsSports
    ਏਸ਼ਿਆਈ ਖੇਡਾਂ: ਮਿਕਸਡ ਰਿਲੇਅ ’ਚ ਭਾਰਤ ਨੂੰ ਚਾਂਦੀ ਦਾ ਤਗ਼ਮਾ
    Breaking NewsIndia
    ਪੰਜਾਬ ਤੇ ਚੰਡੀਗੜ੍ਹ ਲਈ ਸ਼੍ਰੀਨਿਵਾਸੁਲੂ ਨੂੰ ਭਾਜਪਾ ਦੇ ਸੰਗਠਨ ਮਹਾਮੰਤਰੀ ਵਜੋਂ ਬਰਕਰਾਰ ਰੱਖਿਆ
  • ਅਮਰੀਕਾ
    Breaking NewsIndia

    UPI ’ਤੇ MDR ਗਾਹਕਾਂ ਤੋਂ ਨਹੀਂ ਵਸੂਲਿਆ ਜਾਵੇਗਾ, ਬੈਂਕ ਚਲਾਉਣਗੇ ਜਾਗਰੂਕਤਾ ਮੁਹਿੰਮ

    By
    apnapunjab
    1 Min Read
    Breaking NewsIndia

    ‘PM ਮੋਦੀ, ਅਮਿਤ ਸ਼ਾਹ, CEC ਦੇਸ਼ਧ੍ਰੋਹੀ’: ਰਾਹੁਲ ਗਾਂਧੀ, ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫ਼ੇ ਦੀ ਮੰਗ

    By
    apnapunjab
    September 25, 2026
    Breaking NewsPunjab

    ਪੰਜਾਬ ’ਚ 4,000 ਈਡੀ ਅਧਿਕਾਰੀ ਤਾਇਨਾਤ ਕੀਤੇ: ਸਿਸੋਦੀਆ

    By
    apnapunjab
    September 25, 2026
  • ਵਿਦੇਸ਼
  • ਖੇਡਾਂ

    ਪੰਜਾਬ ਚੋਣਾਂ ਪੁਰਾਣੀ ਵੋਟਰ ਸੂਚੀ ਮੁਤਾਬਕ ਕਰਵਾਈਆਂ ਜਾਣ: ਵੜਿੰਗ

    SIR ਪ੍ਰਕਿਰਿਆ ’ਤੇ ਰੋਕ ਲਾਉਣ ਦੀ ਮੰਗ, ਕਿਹਾ—ਕਿਸੇ ਵੀ ਯੋਗ ਵੋਟਰ ਦਾ ਨਾਮ ਸੂਚੀ ਵਿੱਚੋਂ ਨਾ…

    By
    apnapunjab

    ‘ਆਪ’ ਨੇ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਰੋਲੀ: ਹਰਸਿਮਰਤ ਕੌਰ ਬਾਦਲ

    ਬਾਘਾ ਪੁਰਾਣਾ ਵਿੱਚ ‘ਮਾਵਾਂ-ਧੀਆਂ ਨੂੰ ਇਨਸਾਫ਼ ਦਿਵਾਓ’ ਮੁਹਿੰਮ ਦੌਰਾਨ ਪੰਜਾਬ ਸਰਕਾਰ ’ਤੇ ਨਿਸ਼ਾਨਾ ਬਾਘਾ ਪੁਰਾਣਾ :…

    By
    apnapunjab

    ਭਾਜਪਾ ਚੋਣਾਂ ਤੋਂ ਪਹਿਲਾਂ ਈਡੀ ਦੀ ਦੁਰਵਰਤੋਂ ਕਰਨ ਲੱਗੀ: ਸਿਸੋਦੀਆ

    ਮੁਹਾਲੀ ਦੇ ਗਮਾਡਾ ਦਫ਼ਤਰ ਵਿੱਚ ਚੱਲ ਰਹੀ ਈਡੀ ਦੀ ਕਾਰਵਾਈ ਨੂੰ ਲੈ ਕੇ ‘ਆਪ’ ਦਾ ਕੇਂਦਰ…

    By
    apnapunjab

    ਰਵਨੀਤ ਬਿੱਟੂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੱਦਾ

    ਬਰਨਾਲਾ ਪਹੁੰਚੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’, ਬਿੱਟੂ ਨੇ ਨਸ਼ਿਆਂ ਖ਼ਿਲਾਫ਼ ਸਾਂਝੀ ਲੜਾਈ ਦੀ ਕੀਤੀ…

    By
    apnapunjab

    ‘ਆਪ’ ਕੇਂਦਰੀ ਏਜੰਸੀ ਦੀ ਜਾਂਚ ਤੋਂ ਘਬਰਾਈ: ਢਿੱਲੋਂ

    ਭਾਜਪਾ ਪੰਜਾਬ ਪ੍ਰਧਾਨ ਨੇ GMADA ਨਾਲ ਜੁੜੀ ED ਜਾਂਚ ’ਤੇ ‘ਆਪ’ ਦੇ ਦੋਸ਼ਾਂ ਦਾ ਦਿੱਤਾ ਜਵਾਬ…

    By
    apnapunjab

    ‘ਆਪ’ ਛੱਡਣ ਲਈ ਦਬਾਅ ਪਾ ਰਹੀ ਹੈ ਭਾਜਪਾ: ਮੁੰਡੀਆਂ

    ਕੈਬਨਿਟ ਮੰਤਰੀ ਨੇ ED ਦੀ ਕਾਰਵਾਈ ਨੂੰ ਸਿਆਸੀ ਦਬਾਅ ਦੱਸਿਆ, ਭਾਜਪਾ ’ਤੇ ਕੇਂਦਰੀ ਏਜੰਸੀਆਂ ਦੀ ਵਰਤੋਂ…

    By
    apnapunjab

    ਮਹਿਲਾ ਕਮਿਸ਼ਨ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਨੋਟਿਸ ਜਾਰੀ

    ਜਬਰ ਜਨਾਹ ਪੀੜਤਾ ਦੀ ਪਛਾਣ ਜਨਤਕ ਕਰਨ ਦਾ ਮਾਮਲਾ; ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪੁਲੀਸ ਨੂੰ…

    By
    apnapunjab

    ਅਮਰਿੰਦਰ ਸਿੰਘ ਦੇ ਬੇਬਾਕ ਬੋਲ,  ਕਿਹਾ  “ਕੁਝ ਨਹੀਂ ਖੱਟਿਆ’ ਮੈਂ ਭਾਜਪਾਈ ਬਣ ਕੇ”

    ਕਾਂਗਰਸ ਵਿੱਚ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ; ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋਣ ਦਾ ਦਾਅਵਾ…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: PU Senate Election Results: ਗਰੈਜੂਏਟ ਕਾਂਸਟੀਚੁਐਂਸੀ ’ਚ ਮੁਕੇਸ਼ ਅਰੋੜਾ, ਸੰਦੀਪ ਸੀਕਰੀ ਅਤੇ ਅਸ਼ੋਕ ਗੋਇਲ ਚੋਣ ਜਿੱਤੇ
Facebook X-twitter Youtube Instagram Whatsapp
BREAKING NEWS
PU Senate Election Results: ਗਰੈਜੂਏਟ ਕਾਂਸਟੀਚੁਐਂਸੀ ’ਚ ਮੁਕੇਸ਼ ਅਰੋੜਾ, ਸੰਦੀਪ ਸੀਕਰੀ ਅਤੇ ਅਸ਼ੋਕ ਗੋਇਲ ਚੋਣ ਜਿੱਤੇ
SC ਬਹੁਗਿਣਤੀ ਵਾਲੇ 3,763 ਪਿੰਡਾਂ ਦੇ ਵਿਕਾਸ ਲਈ ਖ਼ਰਚੇ ਜਾਣਗੇ 750 ਕਰੋੜ ਰੁਪਏ: CM  ਭਗਵੰਤ ਮਾਨ
ਪੀਐੱਮਐੱਲ-ਐੱਨ ਦੇ ਨਜੀਬ ਨਕੀ ਚੁਣੇ ਗਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ‘ਰਾਸ਼ਟਰਪਤੀ’
Donal Trump ਦੇ Ban ਸਬੰਧੀ ਹੁਕਮਾਂ ’ਤੇ ਲੱਗੀ ਰੋਕ
ਈਸਟਰ ਹਮਲਿਆਂ ’ਚ ਆਇਆ ਵੱਡਾ ਫੈਸਲਾ, 270 ਲੋਕਾਂ ਦੀ ਜਾਨ ਲੈਣ ਵਾਲੇ 15 ਦੋਸ਼ੀਆਂ ਨੂੰ 220 ਸਾਲ ਦੀ ਸਜ਼ਾ
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

PU Senate Election Results: ਗਰੈਜੂਏਟ ਕਾਂਸਟੀਚੁਐਂਸੀ ’ਚ ਮੁਕੇਸ਼ ਅਰੋੜਾ, ਸੰਦੀਪ ਸੀਕਰੀ ਅਤੇ ਅਸ਼ੋਕ ਗੋਇਲ ਚੋਣ ਜਿੱਤੇ

apnapunjab
Last updated: September 25, 2026 4:21 am
By
apnapunjab
1 Min Read
Share
SHARE

ਜਿਮਨੇਜ਼ੀਅਮ ਹਾਲ ’ਚ ਵੋਟਾਂ ਦੀ ਗਿਣਤੀ ਜਾਰੀ; ਡਾ. ਸਿਰਸਾ ਤੇ ਸਿਮਰਨਜੀਤ ਢਿੱਲੋਂ ਵੀ ਜਿੱਤ ਦੇ ਨੇੜੇ

ਚੰਡੀਗੜ੍: ਆਪਣਾ ਪੰਜਾਬ ਮੀਡੀਆ :  ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਦੀ ਅਹਿਮ ਗਰੈਜੂਏਟ ਕਾਂਸਟੀਚੁਐਂਸੀ ਦੀ ਚੋਣ ਦੇ ਨਤੀਜੇ ਅੱਜ ਆਉਣੇ ਸ਼ੁਰੂ ਹੋ ਗਏ।
ਵੇਰਵਿਆਂ ਮੁਤਾਬਿਕ ਅੱਜ ਵੋਟਾਂ ਦੀ ਗਿਣਤੀ ਦੌਰਾਨ ਅਸ਼ੋਕ ਗੋਇਲ, ਸੰਦੀਪ ਸਿੰਘ ਸੀਕਰੀ, ਮੁਕੇਸ਼ ਅਰੋੜਾ ਇਹ ਚੋਣ ਜਿੱਤ ਕੇ ਸੈਨੇਟਰ ਚੁਣੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸਿਮਰਨਜੀਤ ਸਿੰਘ ਢਿੱਲੋਂ ਜਿੱਤ ਦੇ ਕਾਫੀ ਨੇੜੇ ਦੱਸੇ ਜਾਂਦੇ ਹਨ। ਭਲਕੇ 25 ਸਤੰਬਰ ਨੂੰ ਵੀ ਵੋਟਾਂ ਦੀ ਗਿਣਤੀ ਜਾਰੀ ਰਹੇਗੀ।
ਦੱਸਣਯੋਗ ਹੈ ਕਿ ਗਰੈਜੂਏਟ ਕਾਂਸਟੀਚੁਐਂਸੀ ਦੀ ਚੋਣ ਵਾਸਤੇ ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰਾਖੰਡ, ਰਾਜਸਥਾਨ, ਦਿੱਲੀ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਕੁੱਲ 271 ਜਦਕਿ ਚੰਡੀਗੜ੍ਹ ਵਿੱਚ ਕੁੱਲ 33 ਪੋਲਿੰਗ ਬੂਥਾਂ ’ਤੇ 20 ਸਤੰਬਰ ਨੂੰ ਵੋਟਿੰਗ ਕਰਵਾਈ ਗਈ। ਵੋਟਾਂ ਦੀ ਗਿਣਤੀ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਕਰਵਾਈ ਜਾ ਰਹੀ ਹੈ।
’ਵਰਸਿਟੀ ਬੁਲਾਰੇ ਨੇ ਦੱਸਿਆ ਕਿ ਰਜਿਸਟਰਡ ਗ੍ਰੈਜੂਏਟ ਕਾਂਸਟੀਚੁਐਂਸੀ ਵਿੱਚ ਕੁੱਲ 15 ਉਮੀਦਵਾਰ ਚੁਣੇ ਜਾਣੇ ਹਨ, ਜਿਨ੍ਹਾਂ ਵਿੱਚ 2 ਪੰਜਾਬ ਲਈ ਰਾਖਵੇਂ, 1 ਕੇਂਦਰ ਸ਼ਾਸਤ ਪ੍ਰਦੇਸ਼ ਲਈ ਅਤੇ 12 ਆਮ ਵਰਗ ਲਈ ਹਨ। ਇਸ ਚੋਣ ਲਈ ਕੁੱਲ 51 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
PU Senate Election Results: ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ Simranjit Singh Dhillon ਦੂਜੇ ਨੰਬਰ ’ਤੇ ਰਹੇ।

ਟਰੰਪ ਨੇ ਸ਼ੀ ਜਿਨਪਿੰਗ ਦੇ ਸ਼ਾਨਦਾਰ ਸਵਾਗਤ ਦੀ ਕੀਤੀ ਸ਼ਲਾਘਾ
CJP protest LIVE Updates: ਸੀਜੇਪੀ ਸੰਵਿਧਾਨ ਕਲੱਬ ਵਿਖੇ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ
ਟਰੰਪ ਤੇ ਸ਼ੀ ਜਿਨਪਿੰਗ ਨੇ ਦੁਵੱਲੇ ਸਬੰਧਾਂ ਦੀ ਕੀਤੀ ਸਮੀਖਿਆ, ਸਾਂਝੇ ਹਿੱਤਾਂ ’ਤੇ ਭਵਿੱਖ ਦੀ ਦਿਸ਼ਾ ਤੈਅ ਕਰਨ ’ਤੇ ਜ਼ੋਰ
ਪੀਐੱਮਐੱਲ-ਐੱਨ ਦੇ ਨਜੀਬ ਨਕੀ ਚੁਣੇ ਗਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ‘ਰਾਸ਼ਟਰਪਤੀ’
ਬੇਅਦਬੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ: ਮੁੱਖ ਮੰਤਰੀ ਭਗਵੰਤ ਮਾਨ
Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

Breaking NewsSports

ਏਸ਼ਿਆਈ ਖੇਡਾਂ: ਭਾਰਤ ਨੇ ਮਿਕਸਡ ਰਿਲੇਅ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

apnapunjab
By
apnapunjab
September 25, 2026
ਰੋਸ਼ੀਬੀਨਾ ਦੇਵੀ ਨੂੰ ਵੁਸ਼ੂ ’ਚ ਚਾਂਦੀ ਦਾ ਤਗ਼ਮਾ
ਏਸ਼ਿਆਈ ਖੇਡਾਂ: ਸਕੀਟ ’ਚ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਗ਼ਮਾ
ਏਸ਼ਿਆਈ ਖੇਡਾਂ: ਮਿਕਸਡ ਰਿਲੇਅ ’ਚ ਭਾਰਤ ਨੂੰ ਚਾਂਦੀ ਦਾ ਤਗ਼ਮਾ
ਪੰਜਾਬ ਤੇ ਚੰਡੀਗੜ੍ਹ ਲਈ ਸ਼੍ਰੀਨਿਵਾਸੁਲੂ ਨੂੰ ਭਾਜਪਾ ਦੇ ਸੰਗਠਨ ਮਹਾਮੰਤਰੀ ਵਜੋਂ ਬਰਕਰਾਰ ਰੱਖਿਆ
Global Coronavirus Cases

Confirmed

0

Death

0

More Information:Covid-19 Statistics

More Popular from Foxiz

Breaking NewsIndia

UPI ’ਤੇ MDR ਗਾਹਕਾਂ ਤੋਂ ਨਹੀਂ ਵਸੂਲਿਆ ਜਾਵੇਗਾ, ਬੈਂਕ ਚਲਾਉਣਗੇ ਜਾਗਰੂਕਤਾ ਮੁਹਿੰਮ

By
apnapunjab
1 Min Read

White House Reminds Lawmakers not to Travel to Afghanistan

By
apnapunjab
Breaking NewsIndia

‘PM ਮੋਦੀ, ਅਮਿਤ ਸ਼ਾਹ, CEC ਦੇਸ਼ਧ੍ਰੋਹੀ’: ਰਾਹੁਲ ਗਾਂਧੀ, ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫ਼ੇ ਦੀ ਮੰਗ

By
apnapunjab
2 Min Read
- Advertisement -
Ad image
Breaking NewsPunjab

ਪੰਜਾਬ ’ਚ 4,000 ਈਡੀ ਅਧਿਕਾਰੀ ਤਾਇਨਾਤ ਕੀਤੇ: ਸਿਸੋਦੀਆ

‘ਆਪ’ ਆਗੂ ਦਾ ਦਾਅਵਾ—ਚੋਣਾਂ ਤੋਂ ਪਹਿਲਾਂ ਕੇਂਦਰੀ ਏਜੰਸੀ ਰਾਹੀਂ ਪੰਜਾਬ ’ਚ ਸਿਆਸੀ ਦਬਾਅ ਬਣਾਉਣ ਦੀ ਕੋਸ਼ਿਸ਼…

By
apnapunjab
Breaking NewsPunjab

ਪੰਜਾਬ ਚੋਣਾਂ ਪੁਰਾਣੀ ਵੋਟਰ ਸੂਚੀ ਮੁਤਾਬਕ ਕਰਵਾਈਆਂ ਜਾਣ: ਵੜਿੰਗ

SIR ਪ੍ਰਕਿਰਿਆ ’ਤੇ ਰੋਕ ਲਾਉਣ ਦੀ ਮੰਗ, ਕਿਹਾ—ਕਿਸੇ ਵੀ ਯੋਗ ਵੋਟਰ ਦਾ ਨਾਮ ਸੂਚੀ ਵਿੱਚੋਂ ਨਾ…

By
apnapunjab
Breaking NewsPunjab

‘ਆਪ’ ਨੇ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਰੋਲੀ: ਹਰਸਿਮਰਤ ਕੌਰ ਬਾਦਲ

ਬਾਘਾ ਪੁਰਾਣਾ ਵਿੱਚ ‘ਮਾਵਾਂ-ਧੀਆਂ ਨੂੰ ਇਨਸਾਫ਼ ਦਿਵਾਓ’ ਮੁਹਿੰਮ ਦੌਰਾਨ ਪੰਜਾਬ ਸਰਕਾਰ ’ਤੇ ਨਿਸ਼ਾਨਾ ਬਾਘਾ ਪੁਰਾਣਾ :…

By
apnapunjab
Breaking NewsPunjab

ਭਾਜਪਾ ਚੋਣਾਂ ਤੋਂ ਪਹਿਲਾਂ ਈਡੀ ਦੀ ਦੁਰਵਰਤੋਂ ਕਰਨ ਲੱਗੀ: ਸਿਸੋਦੀਆ

ਮੁਹਾਲੀ ਦੇ ਗਮਾਡਾ ਦਫ਼ਤਰ ਵਿੱਚ ਚੱਲ ਰਹੀ ਈਡੀ ਦੀ ਕਾਰਵਾਈ ਨੂੰ ਲੈ ਕੇ ‘ਆਪ’ ਦਾ ਕੇਂਦਰ…

By
apnapunjab
Breaking NewsPunjab

ਰਵਨੀਤ ਬਿੱਟੂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੱਦਾ

ਬਰਨਾਲਾ ਪਹੁੰਚੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’, ਬਿੱਟੂ ਨੇ ਨਸ਼ਿਆਂ ਖ਼ਿਲਾਫ਼ ਸਾਂਝੀ ਲੜਾਈ ਦੀ ਕੀਤੀ…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?