By using this site, you agree to the Privacy Policy and Terms of Use.
Accept
My Blog
  • ਪੰਜਾਬ
    Breaking NewsIndia

    ਕੇਰਲ ਵਿਧਾਨ ਸਭਾ ’ਚ ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਮਤਾ ਪਾਸ

    ਵੋਟਰ ਸੂਚੀਆਂ ਦੀ ਸੋਧ ’ਤੇ ਉੱਠੇ ਸਵਾਲ; ਯੋਗ ਵੋਟਰਾਂ ਦੇ ਨਾਮ ਮੁੜ…

    By
    apnapunjab
    2 Min Read
    Breaking NewsIndia
    ਦਿੱਲੀ ਜਾਣ ਵਾਲਿਆਂ ਲਈ ਅਹਿਮ ਖ਼ਬਰ: 6 ਮੈਟਰੋ ਸਟੇਸ਼ਨਾਂ ’ਤੇ ਐਂਟਰੀ-ਐਗਜ਼ਿਟ ਬੰਦ, 30 ਥਾਵਾਂ ’ਤੇ ਟ੍ਰੈਫਿਕ ਪਾਬੰਦੀਆਂ
    Breaking NewsIndia
    ਬਾਰਾਖੰਭਾ ਰੋਡ ’ਤੇ ਇਕੱਠੇ ਹੋਏ ਕਾਂਗਰਸ ਤੇ ‘ਇੰਡੀਆ’ ਗਠਜੋੜ ਦੇ ਹਜ਼ਾਰਾਂ ਵਰਕਰ
    Breaking NewsIndia
    ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਮਹਿੰਗਾ, ਨਿੱਜੀ ਕੰਪਨੀ ਦੇ ਪੰਪਾਂ ’ਤੇ ਵਧੇ ਰੇਟ
    Breaking NewsIndia
    ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇਗਾ ‘ਇੰਡੀਆ’ ਗਠਜੋੜ
  • ਅਮਰੀਕਾ
    Breaking NewsIndia

    ਜੰਤਰ-ਮੰਤਰ ਹੁਣ ਧਰਨਾ-ਪ੍ਰਦਰਸ਼ਨਾਂ ਲਈ ਨਿਰਧਾਰਤ ਥਾਂ ਨਹੀਂ, ਦਿੱਲੀ ਪੁਲਿਸ ਨੇ ਤਿੰਨ ਨਵੇਂ ਸਥਾਨ ਕੀਤੇ ਤੈਅ

    By
    apnapunjab
    2 Min Read
    Breaking NewsPunjab

    ਧੂਰੀ ਪੰਜਾਬ ਦਾ ਧੁਰਾ ਬਣਿਆ: ਭਗਵੰਤ ਮਾਨ

    By
    apnapunjab
    October 12, 2026
    Breaking NewsPunjab

    ਮੁੱਖ ਮੰਤਰੀ ਦੀ ਕੋਠੀ ਅੱਗੇ ਗਰਜੇ ਕੱਚੇ ਮੁਲਾਜ਼ਮ, ਪੱਕਾ ਕਰਨ ਦੀ ਮੰਗ ’ਤੇ ਸਰਕਾਰ ਨੂੰ ਘੇਰਿਆ

    By
    apnapunjab
    October 12, 2026
  • ਵਿਦੇਸ਼
  • ਖੇਡਾਂ

    ਪਰਗਟ ਸਿੰਘ ਨੇ ਸੰਭਾਲਿਆ ਪੰਜਾਬ ਕਾਂਗਰਸ ਪ੍ਰਧਾਨਗੀ ਦਾ ਅਹੁਦਾ, ਸਾਫ਼-ਸੁਥਰੀ ਸਿਆਸਤ ਦਾ ਦਿੱਤਾ ਸੁਨੇਹਾ

    ਚੰਡੀਗੜ੍ਹ ਵਿੱਚ ਅਹੁਦਾ ਸੰਭਾਲਣ ਮੌਕੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੌਜੂਦਗੀ; 2027 ਦੀਆਂ ਵਿਧਾਨ ਸਭਾ ਚੋਣਾਂ…

    By
    apnapunjab

    ਗੁਰੂ ਘਰ ਤਾਂ ਜ਼ਰੂਰਤਮੰਦਾਂ ਨੂੰ ਸ਼ਰਨ ਦੇਣ ਲਈ ਹਨ: ਭਗਵੰਤ ਮਾਨ

    ਗੁਰਦੁਆਰਾ ਬੰਗਲਾ ਸਾਹਿਬ ’ਚ ਦਿੱਲੀ ਪੁਲਿਸ ਦੇ ਦਾਖ਼ਲੇ ’ਤੇ ਮੁੱਖ ਮੰਤਰੀ ਨੇ ਜਤਾਇਆ ਇਤਰਾਜ਼; ਪੁਲਿਸ ਨੇ…

    By
    apnapunjab

    ਪੰਜਾਬ ਕਾਂਗਰਸ ’ਚ ਖਿੱਚੋਤਾਣ: ਟਿਕਟ ਕੱਟੀ ਤਾਂ ਵੀ ਰਾਹੁਲ ਗਾਂਧੀ ਨਾਲ ਖੜ੍ਹਾ ਰਹਾਂਗਾ—ਰਾਜਾ ਵੜਿੰਗ

    ਸਾਬਕਾ ਪ੍ਰਧਾਨ ਨੇ ਸਚਿਨ ਪਾਇਲਟ ਬਾਰੇ ਦਿੱਤਾ ਬਿਆਨ; ਪਰਗਟ ਸਿੰਘ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ,…

    By
    apnapunjab

    ਸੇਵਾ ਕੇਂਦਰਾਂ ਦੀ ਹੜਤਾਲ ਕਾਰਨ ਲੋਕ ਖੱਜਲ-ਖੁਆਰ, ਸਰਕਾਰੀ ਕੰਮਕਾਜ ਪ੍ਰਭਾਵਿਤ

    ਕਈ ਸੇਵਾਵਾਂ ਠੱਪ ਹੋਣ ਕਾਰਨ ਲੋਕਾਂ ਨੂੰ ਖਾਲੀ ਹੱਥ ਪਰਤਣਾ ਪਿਆ; ਸਰਟੀਫਿਕੇਟਾਂ ਅਤੇ ਹੋਰ ਜ਼ਰੂਰੀ ਕੰਮਾਂ…

    By
    apnapunjab

    ਪੰਜਾਬ ਦੇ ਪਾਰਕ ਹਸਪਤਾਲ ’ਚ ਈ.ਡੀ. ਦੀ ਛਾਪੇਮਾਰੀ, ਵਿੱਤੀ ਰਿਕਾਰਡ ਦੀ ਜਾਂਚ

    ਬਠਿੰਡਾ ਦੇ ਪਾਰਕ ਹਸਪਤਾਲ ਵਿੱਚ ਸਵੇਰੇ ਪਹੁੰਚੀ ਜਾਂਚ ਟੀਮ; ਬਿਲਿੰਗ, ਬੈਂਕ ਖਾਤਿਆਂ ਅਤੇ ਸਰਕਾਰੀ ਯੋਜਨਾਵਾਂ ਨਾਲ…

    By
    apnapunjab

    ਰਾਜਬੀਰ ਸਿੰਘ ਘੁੰਮਣ ਮਾਮਲਾ: ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਫ਼ਿਲਹਾਲ ਕੋਈ ਰਾਹਤ ਨਹੀਂ

    ਜਸਟਿਸ ਸ਼ੀਲ ਨਾਗੂ ਨੇ ਸੁਣਵਾਈ ਤੋਂ ਖ਼ੁਦ ਨੂੰ ਕੀਤਾ ਵੱਖ; ਮੁੱਖ ਮੰਤਰੀ ਦੇ OSD ਖ਼ਿਲਾਫ਼ CBI…

    By
    apnapunjab

    ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ DA ਮਾਮਲੇ ’ਚ ਮੁੱਖ ਸਕੱਤਰ ਵਿਰੁੱਧ ਅਪਰਾਧਿਕ ਮਾਣਹਾਨੀ ਦੀ ਕਾਰਵਾਈ

    ਹਾਈ ਕੋਰਟ ਨੇ ਸਰਕਾਰ ਤੋਂ 30 ਅਕਤੂਬਰ ਤੱਕ ਮੰਗਿਆ ਜਵਾਬ; ਲਗਭਗ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ…

    By
    apnapunjab

    ਪੰਜਾਬ-ਚੰਡੀਗੜ੍ਹ ’ਚ ਮੀਂਹ ਮਗਰੋਂ ਵਧੀ ਠੰਢ, ਤਾਪਮਾਨ ਆਮ ਨਾਲੋਂ 8.6 ਡਿਗਰੀ ਹੇਠਾਂ

    ਕਈ ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਦੀ ਚਿਤਾਵਨੀ; 15 ਅਕਤੂਬਰ ਤੱਕ ਬਦਲਿਆ ਰਹਿ ਸਕਦਾ ਹੈ…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: ਪਰਗਟ ਸਿੰਘ ਨੇ ਸੰਭਾਲਿਆ ਪੰਜਾਬ ਕਾਂਗਰਸ ਪ੍ਰਧਾਨਗੀ ਦਾ ਅਹੁਦਾ, ਸਾਫ਼-ਸੁਥਰੀ ਸਿਆਸਤ ਦਾ ਦਿੱਤਾ ਸੁਨੇਹਾ
Facebook X-twitter Youtube Instagram Whatsapp
BREAKING NEWS
ਗੁਰਦੁਆਰਾ ਬੰਗਲਾ ਸਾਹਿਬ ਮਾਮਲੇ ’ਚ ਹਰਸਿਮਰਤ ਬਾਦਲ ਦੀ ਪੋਸਟ ਨਾਲ ਸਿਆਸੀ ਹਲਚਲ
ਤਰਨ ਤਾਰਨ ’ਚ ਏਐੱਸਆਈ ਇਕਬਾਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ
Canada ਵਿੱਚ ਰੁਜ਼ਗਾਰ ਦਾ ਵੱਡਾ ਸੰਕਟ: ਸਤੰਬਰ ਵਿੱਚ 68,000 ਨੌਕਰੀਆਂ ਖ਼ਤਮ; ਬੇਰੁਜ਼ਗਾਰੀ 6.5 ਫ਼ੀਸਦੀ ’ਤੇ ਪਹੁੰਚੀ
ਵਿਨੀਪੈਗ ਦੇ ਦੀਵਾਲੀ ਮੇਲੇ ’ਚ ਭੰਗੜੇ ਸਮੇਤ ਭਾਰਤੀ ਲੋਕ-ਨਾਚਾਂ ਨੇ ਬੰਨ੍ਹਿਆ ਰੰਗ
ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ: ਭਾਰਤੀ ਹਾਈ ਕਮਿਸ਼ਨਰ
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

ਪਰਗਟ ਸਿੰਘ ਨੇ ਸੰਭਾਲਿਆ ਪੰਜਾਬ ਕਾਂਗਰਸ ਪ੍ਰਧਾਨਗੀ ਦਾ ਅਹੁਦਾ, ਸਾਫ਼-ਸੁਥਰੀ ਸਿਆਸਤ ਦਾ ਦਿੱਤਾ ਸੁਨੇਹਾ

apnapunjab
Last updated: October 12, 2026 8:33 am
By
apnapunjab
2 Min Read
Share
SHARE

ਚੰਡੀਗੜ੍ਹ ਵਿੱਚ ਅਹੁਦਾ ਸੰਭਾਲਣ ਮੌਕੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੌਜੂਦਗੀ; 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕਜੁੱਟ ਕਰਨ ’ਤੇ ਰਹੇਗਾ ਜ਼ੋਰ

ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ 11 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਅਹੁਦਾ ਸੰਭਾਲ ਲਿਆ। ਇਸ ਮੌਕੇ ਪਾਰਟੀ ਦੇ ਸੂਬਾ ਇੰਚਾਰਜ ਸਚਿਨ ਪਾਇਲਟ, ਸਾਬਕਾ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸੀਨੀਅਰ ਆਗੂ ਮੌਜੂਦ ਰਹੇ। ਮੀਂਹ ਦੇ ਬਾਵਜੂਦ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ।
ਅਹੁਦਾ ਸੰਭਾਲਣ ਮਗਰੋਂ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਸਿਆਸੀ ਹਿੱਤਾਂ ਤੋਂ ਉੱਪਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ, ਵਪਾਰੀਆਂ ਅਤੇ ਉਦਯੋਗਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇਣ ਦਾ ਸੰਕਲਪ ਜਤਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਾਫ਼-ਸੁਥਰੀ ਸਿਆਸਤ ਕਰਨਗੇ ਅਤੇ ਬਦਲੇ ਦੀ ਰਾਜਨੀਤੀ ਤੋਂ ਦੂਰ ਰਹਿਣਗੇ।
ਪਰਗਟ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਅਤੇ ਨਿਰਪੱਖਤਾ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਲੜਨਾ ਚਾਹੀਦਾ ਹੈ। ਇਹ ਨਿਯੁਕਤੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਅਗਲੀ ਰਣਨੀਤੀ ਅਤੇ ਜਥੇਬੰਦਕ ਏਕਤਾ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ।

ਏਸ਼ਿਆਈ ਖੇਡਾਂ: ਸਕੀਟ ’ਚ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਗ਼ਮਾ
ਕਿਊਬੈਕ ਚੋਣ ਨਤੀਜਿਆਂ ਤੋਂ ਬਾਅਦ ਅਲਬਰਟਾ ਵਿੱਚ ਵੱਖ ਹੋਣ ਦੀ ਚਰਚਾ ਤੇਜ਼
ਕੌਰਨੈਲ ਮਾਮਲੇ ਤੋਂ ਬਾਅਦ ਕੈਨੇਡੀਅਨ ਵਿਦਿਆਰਥਣ ਨੇ ਸਾਂਝਾ ਕੀਤਾ ਆਪਣਾ ਤਜਰਬਾ
ਕੈਨੇਡਾ ਦੀ ਡਿਫੈਂਸ ਇਨਵੈਸਟਮੈਂਟ ਏਜੰਸੀ ਹੁਣ ਬਣੇਗੀ ਸਰਕਾਰੀ ਕਾਰਪੋਰੇਸ਼ਨ
ਕੈਨੇਡਾ ਦੀ 61 ਸਾਲਾ ਮਹਿਲਾ ਨੇ ਪੰਜ ਘੰਟੇ ਪਲੈਂਕ ਕਰਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ
Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

Breaking NewsIndia

ਕੇਰਲ ਵਿਧਾਨ ਸਭਾ ’ਚ ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਮਤਾ ਪਾਸ

apnapunjab
By
apnapunjab
October 12, 2026
ਦਿੱਲੀ ਜਾਣ ਵਾਲਿਆਂ ਲਈ ਅਹਿਮ ਖ਼ਬਰ: 6 ਮੈਟਰੋ ਸਟੇਸ਼ਨਾਂ ’ਤੇ ਐਂਟਰੀ-ਐਗਜ਼ਿਟ ਬੰਦ, 30 ਥਾਵਾਂ ’ਤੇ ਟ੍ਰੈਫਿਕ ਪਾਬੰਦੀਆਂ
ਬਾਰਾਖੰਭਾ ਰੋਡ ’ਤੇ ਇਕੱਠੇ ਹੋਏ ਕਾਂਗਰਸ ਤੇ ‘ਇੰਡੀਆ’ ਗਠਜੋੜ ਦੇ ਹਜ਼ਾਰਾਂ ਵਰਕਰ
ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਮਹਿੰਗਾ, ਨਿੱਜੀ ਕੰਪਨੀ ਦੇ ਪੰਪਾਂ ’ਤੇ ਵਧੇ ਰੇਟ
ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇਗਾ ‘ਇੰਡੀਆ’ ਗਠਜੋੜ
Global Coronavirus Cases

Confirmed

0

Death

0

More Information:Covid-19 Statistics

More Popular from Foxiz

Breaking NewsIndia

ਜੰਤਰ-ਮੰਤਰ ਹੁਣ ਧਰਨਾ-ਪ੍ਰਦਰਸ਼ਨਾਂ ਲਈ ਨਿਰਧਾਰਤ ਥਾਂ ਨਹੀਂ, ਦਿੱਲੀ ਪੁਲਿਸ ਨੇ ਤਿੰਨ ਨਵੇਂ ਸਥਾਨ ਕੀਤੇ ਤੈਅ

By
apnapunjab
2 Min Read

White House Reminds Lawmakers not to Travel to Afghanistan

By
apnapunjab
Breaking NewsPunjab

ਧੂਰੀ ਪੰਜਾਬ ਦਾ ਧੁਰਾ ਬਣਿਆ: ਭਗਵੰਤ ਮਾਨ

By
apnapunjab
2 Min Read
- Advertisement -
Ad image
Breaking NewsPunjab

ਮੁੱਖ ਮੰਤਰੀ ਦੀ ਕੋਠੀ ਅੱਗੇ ਗਰਜੇ ਕੱਚੇ ਮੁਲਾਜ਼ਮ, ਪੱਕਾ ਕਰਨ ਦੀ ਮੰਗ ’ਤੇ ਸਰਕਾਰ ਨੂੰ ਘੇਰਿਆ

ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਬਕਾਇਆ ਡੀਏ, ਪੁਰਾਣੀ ਪੈਨਸ਼ਨ ਸਕੀਮ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ…

By
apnapunjab
Breaking NewsPunjab

ਗੁਰੂ ਘਰ ਤਾਂ ਜ਼ਰੂਰਤਮੰਦਾਂ ਨੂੰ ਸ਼ਰਨ ਦੇਣ ਲਈ ਹਨ: ਭਗਵੰਤ ਮਾਨ

ਗੁਰਦੁਆਰਾ ਬੰਗਲਾ ਸਾਹਿਬ ’ਚ ਦਿੱਲੀ ਪੁਲਿਸ ਦੇ ਦਾਖ਼ਲੇ ’ਤੇ ਮੁੱਖ ਮੰਤਰੀ ਨੇ ਜਤਾਇਆ ਇਤਰਾਜ਼; ਪੁਲਿਸ ਨੇ…

By
apnapunjab
Breaking NewsPunjab

ਪੰਜਾਬ ਕਾਂਗਰਸ ’ਚ ਖਿੱਚੋਤਾਣ: ਟਿਕਟ ਕੱਟੀ ਤਾਂ ਵੀ ਰਾਹੁਲ ਗਾਂਧੀ ਨਾਲ ਖੜ੍ਹਾ ਰਹਾਂਗਾ—ਰਾਜਾ ਵੜਿੰਗ

ਸਾਬਕਾ ਪ੍ਰਧਾਨ ਨੇ ਸਚਿਨ ਪਾਇਲਟ ਬਾਰੇ ਦਿੱਤਾ ਬਿਆਨ; ਪਰਗਟ ਸਿੰਘ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ,…

By
apnapunjab
Breaking NewsPunjab

ਸੇਵਾ ਕੇਂਦਰਾਂ ਦੀ ਹੜਤਾਲ ਕਾਰਨ ਲੋਕ ਖੱਜਲ-ਖੁਆਰ, ਸਰਕਾਰੀ ਕੰਮਕਾਜ ਪ੍ਰਭਾਵਿਤ

ਕਈ ਸੇਵਾਵਾਂ ਠੱਪ ਹੋਣ ਕਾਰਨ ਲੋਕਾਂ ਨੂੰ ਖਾਲੀ ਹੱਥ ਪਰਤਣਾ ਪਿਆ; ਸਰਟੀਫਿਕੇਟਾਂ ਅਤੇ ਹੋਰ ਜ਼ਰੂਰੀ ਕੰਮਾਂ…

By
apnapunjab
Breaking NewsPunjab

ਪੰਜਾਬ ਦੇ ਪਾਰਕ ਹਸਪਤਾਲ ’ਚ ਈ.ਡੀ. ਦੀ ਛਾਪੇਮਾਰੀ, ਵਿੱਤੀ ਰਿਕਾਰਡ ਦੀ ਜਾਂਚ

ਬਠਿੰਡਾ ਦੇ ਪਾਰਕ ਹਸਪਤਾਲ ਵਿੱਚ ਸਵੇਰੇ ਪਹੁੰਚੀ ਜਾਂਚ ਟੀਮ; ਬਿਲਿੰਗ, ਬੈਂਕ ਖਾਤਿਆਂ ਅਤੇ ਸਰਕਾਰੀ ਯੋਜਨਾਵਾਂ ਨਾਲ…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?