ਸਿੱਖਾਂ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ: ਦਿਨੇਸ਼ ਕੇ. ਪਟਨਾਇਕ
ਸਸਕੈਚਵਨ : ਆਪਣਾ ਪੰਜਾਬ ਮੀਡੀਆ : ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ। ਉਨ੍ਹਾਂ ਓਟਾਵਾ (ਕੈਨੇਡਾ ਸਰਕਾਰ) ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਸਿਆਸੀ ਪ੍ਰਚਾਰ ਅਤੇ ਹਿੰਸਾ, ਫਿਰੌਤੀ ਤੇ ਸੰਗਠਿਤ ਅਪਰਾਧ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਵਿਚਾਲੇ ਫ਼ਰਕ ਕਰੇ।”
ਕੈਨੇਡੀਅਨ ਪਬਲਿਕ ਪ੍ਰਸਾਰਕ ਸੀ ਪੀ ਏ ਸੀ (CPAC) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਟਨਾਇਕ ਨੇ ਕਿਹਾ ਕਿ ਭਾਰਤ ਵਿੱਚ ਖਾਲਿਸਤਾਨ ਨੂੰ ਲੈ ਕੇ ਕੋਈ ਸਿਆਸੀ ਮੁੱਦਾ ਨਹੀਂ ਹੈ ਅਤੇ ਕੈਨੇਡਾ ਨੂੰ ਉੱਥੇ ਰਹਿ ਰਹੇ ਕੱਟੜਪੰਥੀਆਂ ਦੇ ਇੱਕ ਛੋਟੇ ਸਮੂਹ ਦੀਆਂ ਗਤੀਵਿਧੀਆਂ ‘ਤੇ ਧਿਆਨ ਦੇਣ ਦੀ ਲੋੜ ਹੈ, ਉਨ੍ਹਾਂ ਦੀ ਤੁਲਨਾ ਪੂਰੇ ਸਿੱਖ ਭਾਈਚਾਰੇ ਨਾਲ ਨਹੀਂ ਕਰਨੀ ਚਾਹੀਦੀ।
ਸਸਕਾਟੂਨ ਪ੍ਰਾਈਡ ਦੇ ਸਹਿ-ਪ੍ਰਧਾਨ ਬਲੇਕ ਟੇਟ ਨੇ ਕਿਹਾ ਕਿ ਇਹ ਕਾਨੂੰਨ ਟਰਾਂਸ ਬਾਲਗਾਂ ਲਈ ਵੀ ਪੁਰਾਣੇ ਦੁਖਦਾਈ ਤਜ਼ਰਬਿਆਂ ਨੂੰ ਮੁੜ ਤਾਜ਼ਾ ਕਰ ਸਕਦਾ ਹੈ।
ਬਿੱਲ 137 ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਜਿਨਸੀ ਸਿਹਤ ਦੀਆਂ ਜਮਾਤਾਂ ਤੋਂ ਬਾਹਰ ਰੱਖਣ ਦੀ ਇਜਾਜ਼ਤ ਵੀ ਦਿੰਦਾ ਹੈ। ਇਸ ਤੋਂ ਇਲਾਵਾ, ਬਾਹਰੀ ਸੰਸਥਾਵਾਂ ਵੱਲੋਂ ਸਕੂਲਾਂ ਵਿੱਚ ਜਿਨਸੀ ਸਿਹਤ ਸਿੱਖਿਆ ਦੇਣ ’ਤੇ ਪਾਬੰਦੀ ਹੈ।
ਪ੍ਰਦਰਸ਼ਨਕਾਰੀਆਂ ਨੇ ਇਸ ਵਿਵਸਥਾ ’ਤੇ ਵੀ ਇਤਰਾਜ਼ ਜਤਾਇਆ। ਮਵੁਨਵਾਨੇਜ਼ਾ ਨੇ ਕਿਹਾ ਕਿ ਜਿਨਸੀ ਸਿੱਖਿਆ ਦੇ ਤਜ਼ਰਬੇਕਾਰ ਅਧਿਆਪਕਾਂ ਦੀ ਪਹੁੰਚ ਘਟਣ ਨਾਲ ਬੱਚਿਆਂ ਨੂੰ ਸਹੀ ਜਾਣਕਾਰੀ ਮਿਲਣ ਦੇ ਮੌਕੇ ਪ੍ਰਭਾਵਿਤ ਹੋ ਸਕਦੇ ਹਨ।


