By using this site, you agree to the Privacy Policy and Terms of Use.
Accept
My Blog
  • ਪੰਜਾਬ
    Breaking NewsUSA

    ਫਰਾਂਸ ਵਿੱਚ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਭਾਰਤ ਦੀ ਐਡਵਾਈਜ਼ਰੀ, ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

    ਫਰਾਂਸ ਵਿੱਚ ਰਹਿ ਰਹੇ ਭਾਰਤੀਆਂ ਨੂੰ ਸਥਾਨਕ ਹਾਲਾਤਾਂ ’ਤੇ ਨਜ਼ਰ ਰੱਖਣ ਅਤੇ…

    By
    apnapunjab
    1 Min Read
    Breaking NewsUSA
    “UN ਦੇ ਮਾਹਿਰ ਜਾਂ ਵਿਰੋਧਾਭਾਸ?” ਮਾਰਕੋ ਰੂਬੀਓ ਨੇ ਸੰਯੁਕਤ ਰਾਸ਼ਟਰ ’ਤੇ ਚੁੱਕੇ ਸਵਾਲ
    Breaking NewsUSA
    ਯੂਕਰੇਨ ਜੰਗ ਖ਼ਤਮ ਕਰਨ ਲਈ ਸਰਗਰਮ ਕੂਟਨੀਤੀ, ਪੁਤਿਨ ਨੂੰ ਮਿਲਣ ਪਹੁੰਚੇ ਅਮਰੀਕੀ ਦੂਤ ਵਿਟਕੌਫ਼
    Breaking NewsUSA
    ਯੂਕਰੇਨ ਜੰਗ ਖ਼ਤਮ ਕਰਨ ਦੀਆਂ ਸੰਭਾਵਨਾਵਾਂ ’ਤੇ ਚਰਚਾ, ਪੁਤਿਨ ਨੂੰ ਮਿਲੇ ਅਮਰੀਕੀ ਦੂਤ ਵਿਟਕੌਫ਼
    Breaking NewsUSA
    ਮੌਜੂਦਾ ਮੋਰਚੇ ’ਤੇ ਜੰਗ ਰੋਕਣ ਲਈ ਤਿਆਰ ਯੂਕਰੇਨ: ਜ਼ੇਲੇਂਸਕੀ
  • ਅਮਰੀਕਾ
    Breaking NewsUSA

    ਈਰਾਨ ਨੇ ਅਜੇ ਵੀ ਸਬਕ ਨਹੀਂ ਸਿੱਖਿਆ: ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ

    By
    apnapunjab
    1 Min Read
    Breaking NewsUSA

    ਭਾਰਤ ਅਤੇ ਪੋਲੈਂਡ ਵਿਚਾਲੇ ਦੁਵੱਲਾ ਵਪਾਰ 10 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ

    By
    apnapunjab
    October 22, 2026
    Breaking NewsUSA

    ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ’ਤੇ ਮਾਰਕੋ ਰੂਬੀਓ ਦਾ ਬਿਆਨ

    By
    apnapunjab
    October 22, 2026
  • ਵਿਦੇਸ਼
  • ਖੇਡਾਂ

    ਚੀਨ ਨਾਲ ਸਬੰਧਾਂ ਨੂੰ ਲੈ ਕੇ ਅਮਰੀਕੀ ਸੰਸਦੀ ਕਮੇਟੀ ਨੇ Webull ਦੀ ਡਾਟਾ ਸੁਰੱਖਿਆ ’ਤੇ ਚੁੱਕੇ ਸਵਾਲ

    ਅਮਰੀਕੀ ਸੰਸਦ ਦੀ ਕਮੇਟੀ ਨੇ ਨਿਵੇਸ਼ ਪਲੇਟਫਾਰਮ Webull ਤੋਂ ਮੰਗੇ ਸਪੱਸ਼ਟੀਕਰਨ; ਗਾਹਕਾਂ ਦੀ ਨਿੱਜੀ ਜਾਣਕਾਰੀ ਦੀ…

    By
    apnapunjab

    ਭਾਰਤ ਨਾਲ ਵਪਾਰ ਸਮਝੌਤਾ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਹੋਵੇਗਾ: ਡੋਨਲਡ ਟਰੰਪ

    ਅਮਰੀਕਾ ਅਤੇ ਭਾਰਤ ਵਪਾਰ ਸਮਝੌਤੇ ਦੇ ਕਾਫ਼ੀ ਨੇੜੇ; ਟਰੰਪ ਨੇ ਗੱਲਬਾਤ ਵਿੱਚ ਤਰੱਕੀ ਦੇ ਦਿੱਤੇ ਸੰਕੇਤ,…

    By
    apnapunjab

    Parvinder Jhota Murder: ਸੀਬੀਆਈ ਨੇ ਦਰਜ ਕੀਤੀ ‘ਝੋਟਾ ਕਤਲ‌ ਕਾਂਡ’ ਦੀ ਐੱਫਆਈਆਰ; ਪਰਿਵਾਰ ਤੋਂ ਪੁੱਛ-ਪੜਤਾਲ

    ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਰਿਮਾਂਡ ’ਤੇ ਲੈਣ ਦੀ ਤਿਆਰੀ ਮਾਨਸਾ : ਆਪਣਾ ਪੰਜਾਬ ਮੀਡੀਆ :…

    By
    apnapunjab

    ਪੰਜਾਬ ਵਿੱਚ ਅੱਜ ਤੋਂ ਮੁੜ ਮੁਲਾਜ਼ਮਾਂ ਦਾ ਸੰਘਰਸ਼ ਤੇਜ਼, 21 ਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਜਾਣਗੇ ਮੁਲਾਜ਼ਮ

    DA ਦੇ ਬਕਾਇਆ, ਪੁਰਾਣੀ ਪੈਨਸ਼ਨ ਸਕੀਮ ਤੇ ਹੋਰ ਮੰਗਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦਾ ਐਲਾਨ;…

    By
    apnapunjab

    Jhota Post-Mortem: ਪੀਜੀਆਈ ਚੰਡੀਗੜ੍ਹ ਵਿਖੇ ਹੋਵੇਗਾ  ਪਰਮਿੰਦਰ ਸਿੰਘ ਝੋਟੇ ਪੋਸਟਮਾਰਟਮ; ਮੈਜਿਸਟਰੇਟ ਕਰਨਗੇ ਪੜਤਾਲ

    ਸੀਬੀਆਈ ਨੇ ਸੰਭਾਲੀ ਕਤਲ ਕੇਸ ਦੀ ਜਾਂਚ; ਅੱਜ ਮਾਨਸਾ ’ਚ ਪਰਿਵਾਰਕ ਮੈਂਬਰਾਂ ਤੋਂ ਕੀਤੀ ਪੁੱਛਗਿੱਛ ਚੰਡੀਗਡ਼੍ਹ…

    By
    apnapunjab

    ਵਾਹਨ ਚੋਰੀ ਅਤੇ ਲੁੱਟਾਂ ਸਬੰਧੀ ਪੰਜਾਬੀਆਂ ਸਣੇ 10 ਗ੍ਰਿਫ਼ਤਾਰ

    ਟੋਰਾਂਟੋ : ਆਪਣਾ ਪੰਜਾਬ ਮੀਡੀਆ : ਗ੍ਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਹਿੰਸਕ ਲੁੱਟਾਂ ਤੇ…

    By
    apnapunjab

    ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਵਿਦਿਆਰਥਣ ਨਾਲ ਹੱਦਾਂ ਟੱਪਣ ਵਾਲ਼ੇ ਅਧਿਆਪਕ ਦਾ ਲਾਇਸੈਂਸ ਰੱਦ

    ਵਿਦਿਆਰਥਣ ਨੂੰ ‘ਮਨਪਸੰਦ’ ਤੇ ‘ਰਾਜਕੁਮਾਰੀ’ ਕਹਿ ਕੇ ਸੈਂਕੜੇ ਸੁਨੇਹੇ ਭੇਜੇਸਕੂਲ ਬਦਲਣ ਤੋਂ ਬਾਅਦ ਵੀ ਸੰਪਰਕ ਜਾਰੀ…

    By
    apnapunjab

    ਕੈਨੇਡਾ ਦੇ ਅਲਬਰਟਾ ਵਿੱਚ ਵੇਨਰਾਈਟ ਵਿਖੇ ਸਥਿਤ ਫ਼ੌਜੀ ਸਿਖਲਾਈ ਕੇਂਦਰ ਵਿੱਚ ਲੱਗੀ ਅੱਗ ਦੇ ਕਾਰਨਾਂ ਨੂੰ ਜਨਤਕ ਕੀਤਾ ਜਾਵੇਗਾ: ਚੀਫ਼ ਆਫ਼ ਡਿਫ਼ੈਂਸ

    ਅਚਾਨਕ ਫ਼ੈਲੀ ਅੱਗ ਕਾਰਨ 4 ਫ਼ੌਜੀ ਅਫ਼ਸਰ ਮਾਰੇ ਗਏ ਤੇ 39 ਜ਼ਖ਼ਮੀ ਹੋਏ; 10 ਦੀ ਹਾਲਤ…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਪੰਜਾਬ ਦੀਆਂ 36 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ ’ਚ ਅੱਜ ਆਉਣਗੇ 1260 ਕਰੋੜ
Facebook X-twitter Youtube Instagram Whatsapp
BREAKING NEWS
Alberta Referendum Results : ਕੈਨੇਡਾ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਮਤਾ ਅਲਬਰਟਾ ਦੇ ਵੋਟਰਾਂ ਨੇ ਕੀਤਾ ਰੱਦ
ਕੇਂਦਰ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ: ਪ੍ਰਗਟ ਸਿੰਘ
Gurdwara Bangla Sahib: ਗੁਰਦੁਆਰਾ ਲਾਂਘਾ ਵਰਦੀਧਾਰੀ ਪੁਲੀਸ ਮੁਲਾਜ਼ਮਾਂ ਲਈ ਬੰਦ
ਨਾਂਦੇੜ ਵਿੱਚ ਦਸਹਿਰਾ ਮਹੱਲਾ ਜਾਹੋ-ਜਲਾਲ ਨਾਲ ਮਨਾਇਆ
Parvinder Jhota Case: ਨਸ਼ਾ ਪੀੜਤ ਪਰਿਵਾਰਾਂ ਨੂੰ ਮਿਲੇ ਅਮਿਤ ਸ਼ਾਹ
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਪੰਜਾਬ ਦੀਆਂ 36 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ ’ਚ ਅੱਜ ਆਉਣਗੇ 1260 ਕਰੋੜ

apnapunjab
Last updated: October 1, 2026 5:13 am
By
apnapunjab
1 Min Read
Share
SHARE

36,87,677 ਮਹਿਲਾਵਾਂ ਨੂੰ ਤਿੰਨ ਮਹੀਨਿਆਂ ਦੀ ਸਨਮਾਨ ਰਾਸ਼ੀ ਦਾ ਸਿੱਧਾ ਭੁਗਤਾਨ

ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਅੱਜ 36,87,677 ਔਰਤਾਂ ਦੇ ਬੈਂਕ ਖਾਤਿਆਂ ਵਿੱਚ ਦੂਜੀ ਕਿਸ਼ਤ ਵਜੋਂ 1,260 ਕਰੋੜ ਰੁਪਏ ਟਰਾਂਸਫਰ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਗੋਇੰਦਵਾਲ ਸਾਹਿਬ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਇਸ ਰਕਮ ਦੇ ਟਰਾਂਸਫਰ ਦੀ ਸ਼ੁਰੂਆਤ ਕਰਨਗੇ।
ਇਸ ਕਿਸ਼ਤ ਵਿੱਚ ਆਮ ਸ਼੍ਰੇਣੀ ਦੀਆਂ ਯੋਗ ਮਹਿਲਾਵਾਂ ਨੂੰ ਤਿੰਨ ਮਹੀਨਿਆਂ ਲਈ 3,000 ਰੁਪਏ, ਜਦਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਮਹਿਲਾਵਾਂ ਨੂੰ 4,500 ਰੁਪਏ ਮਿਲਣਗੇ। ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
ਇਸ ਭੁਗਤਾਨ ਤੋਂ ਬਾਅਦ ਯੋਜਨਾ ਤਹਿਤ ਹੁਣ ਤੱਕ ਕੁੱਲ 73.99 ਲੱਖ ਮਹਿਲਾਵਾਂ ਦੇ ਖਾਤਿਆਂ ਵਿੱਚ 2,562 ਕਰੋੜ ਰੁਪਏ ਪਹੁੰਚਾਏ ਜਾਣਗੇ। ਯੋਜਨਾ ਤਹਿਤ ਆਮ ਵਰਗ ਦੀਆਂ ਮਹਿਲਾਵਾਂ ਲਈ 1,000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਲਈ 1,500 ਰੁਪਏ ਪ੍ਰਤੀ ਮਹੀਨਾ ਸਹਾਇਤਾ ਨਿਰਧਾਰਤ ਕੀਤੀ ਗਈ ਹੈ।

GST ਕੌਂਸਲ ਦਾ ਵੱਡਾ ਫ਼ੈਸਲਾ: ਟੈਕਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੀ ਸ਼ਕਤੀ ਖ਼ਤਮ
ਪੰਜਾਬ ਵਿੱਚ ਅੱਜ ਤੋਂ ਮੁੜ ਮੁਲਾਜ਼ਮਾਂ ਦਾ ਸੰਘਰਸ਼ ਤੇਜ਼, 21 ਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਜਾਣਗੇ ਮੁਲਾਜ਼ਮ
ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ 28 ਅਕਤੂਬਰ ਨੂੰ ਸੁਣਵਾਈ
ਟਾਈਗਰ ਸ਼ਰਾਫ ਫਾਇਰਿੰਗ ਮਾਮਲਾ: ਹਥਿਆਰਾਂ ਦੀ ਸਪਲਾਈ ਦੇ ਤਾਰ ਅੰਮ੍ਰਿਤਸਰ ਨਾਲ ਜੁੜੇ, ਚਾਰ ਹੋਰ ਮੁਲਜ਼ਮ ਗ੍ਰਿਫ਼ਤਾਰ
ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਮਹਿੰਗਾ, ਨਿੱਜੀ ਕੰਪਨੀ ਦੇ ਪੰਪਾਂ ’ਤੇ ਵਧੇ ਰੇਟ
Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

Breaking NewsUSA

ਫਰਾਂਸ ਵਿੱਚ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਭਾਰਤ ਦੀ ਐਡਵਾਈਜ਼ਰੀ, ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

apnapunjab
By
apnapunjab
October 22, 2026
“UN ਦੇ ਮਾਹਿਰ ਜਾਂ ਵਿਰੋਧਾਭਾਸ?” ਮਾਰਕੋ ਰੂਬੀਓ ਨੇ ਸੰਯੁਕਤ ਰਾਸ਼ਟਰ ’ਤੇ ਚੁੱਕੇ ਸਵਾਲ
ਯੂਕਰੇਨ ਜੰਗ ਖ਼ਤਮ ਕਰਨ ਲਈ ਸਰਗਰਮ ਕੂਟਨੀਤੀ, ਪੁਤਿਨ ਨੂੰ ਮਿਲਣ ਪਹੁੰਚੇ ਅਮਰੀਕੀ ਦੂਤ ਵਿਟਕੌਫ਼
ਯੂਕਰੇਨ ਜੰਗ ਖ਼ਤਮ ਕਰਨ ਦੀਆਂ ਸੰਭਾਵਨਾਵਾਂ ’ਤੇ ਚਰਚਾ, ਪੁਤਿਨ ਨੂੰ ਮਿਲੇ ਅਮਰੀਕੀ ਦੂਤ ਵਿਟਕੌਫ਼
ਮੌਜੂਦਾ ਮੋਰਚੇ ’ਤੇ ਜੰਗ ਰੋਕਣ ਲਈ ਤਿਆਰ ਯੂਕਰੇਨ: ਜ਼ੇਲੇਂਸਕੀ
Global Coronavirus Cases

Confirmed

0

Death

0

More Information:Covid-19 Statistics

More Popular from Foxiz

Breaking NewsUSA

ਈਰਾਨ ਨੇ ਅਜੇ ਵੀ ਸਬਕ ਨਹੀਂ ਸਿੱਖਿਆ: ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ

By
apnapunjab
1 Min Read

ਫਰਾਂਸ ਵਿੱਚ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਭਾਰਤ ਦੀ ਐਡਵਾਈਜ਼ਰੀ, ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

By
apnapunjab
Breaking NewsUSA

ਭਾਰਤ ਅਤੇ ਪੋਲੈਂਡ ਵਿਚਾਲੇ ਦੁਵੱਲਾ ਵਪਾਰ 10 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ

By
apnapunjab
1 Min Read
- Advertisement -
Ad image
Breaking NewsUSA

ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ’ਤੇ ਮਾਰਕੋ ਰੂਬੀਓ ਦਾ ਬਿਆਨ

ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦੀ ਭੂਮਿਕਾ ’ਤੇ ਸਵਾਲ, ਕਿਹਾ—ਭਾਰਤ ਵਿੱਚ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਦੇਸ਼ ਦਾ…

By
apnapunjab
Breaking NewsUSA

ਚੀਨ ਨਾਲ ਸਬੰਧਾਂ ਨੂੰ ਲੈ ਕੇ ਅਮਰੀਕੀ ਸੰਸਦੀ ਕਮੇਟੀ ਨੇ Webull ਦੀ ਡਾਟਾ ਸੁਰੱਖਿਆ ’ਤੇ ਚੁੱਕੇ ਸਵਾਲ

ਅਮਰੀਕੀ ਸੰਸਦ ਦੀ ਕਮੇਟੀ ਨੇ ਨਿਵੇਸ਼ ਪਲੇਟਫਾਰਮ Webull ਤੋਂ ਮੰਗੇ ਸਪੱਸ਼ਟੀਕਰਨ; ਗਾਹਕਾਂ ਦੀ ਨਿੱਜੀ ਜਾਣਕਾਰੀ ਦੀ…

By
apnapunjab
Breaking NewsUSA

ਭਾਰਤ ਨਾਲ ਵਪਾਰ ਸਮਝੌਤਾ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਹੋਵੇਗਾ: ਡੋਨਲਡ ਟਰੰਪ

ਅਮਰੀਕਾ ਅਤੇ ਭਾਰਤ ਵਪਾਰ ਸਮਝੌਤੇ ਦੇ ਕਾਫ਼ੀ ਨੇੜੇ; ਟਰੰਪ ਨੇ ਗੱਲਬਾਤ ਵਿੱਚ ਤਰੱਕੀ ਦੇ ਦਿੱਤੇ ਸੰਕੇਤ,…

By
apnapunjab
Breaking NewsPunjab

Parvinder Jhota Murder: ਸੀਬੀਆਈ ਨੇ ਦਰਜ ਕੀਤੀ ‘ਝੋਟਾ ਕਤਲ‌ ਕਾਂਡ’ ਦੀ ਐੱਫਆਈਆਰ; ਪਰਿਵਾਰ ਤੋਂ ਪੁੱਛ-ਪੜਤਾਲ

ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਰਿਮਾਂਡ ’ਤੇ ਲੈਣ ਦੀ ਤਿਆਰੀ ਮਾਨਸਾ : ਆਪਣਾ ਪੰਜਾਬ ਮੀਡੀਆ :…

By
apnapunjab
Breaking NewsPunjab

Jhota Post-Mortem: ਪੀਜੀਆਈ ਚੰਡੀਗੜ੍ਹ ਵਿਖੇ ਹੋਵੇਗਾ  ਪਰਮਿੰਦਰ ਸਿੰਘ ਝੋਟੇ ਪੋਸਟਮਾਰਟਮ; ਮੈਜਿਸਟਰੇਟ ਕਰਨਗੇ ਪੜਤਾਲ

ਸੀਬੀਆਈ ਨੇ ਸੰਭਾਲੀ ਕਤਲ ਕੇਸ ਦੀ ਜਾਂਚ; ਅੱਜ ਮਾਨਸਾ ’ਚ ਪਰਿਵਾਰਕ ਮੈਂਬਰਾਂ ਤੋਂ ਕੀਤੀ ਪੁੱਛਗਿੱਛ ਚੰਡੀਗਡ਼੍ਹ…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?