By using this site, you agree to the Privacy Policy and Terms of Use.
Accept
My Blog
  • ਪੰਜਾਬ
    AustraliaBreaking News

    ਆਸਟ੍ਰੇਲੀਆ ਵਿੱਚ ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ: ਸ਼ਿਵਾ ਸਿੰਘ ਦੇ ਜੀਵਨ ’ਤੇ ਇਤਿਹਾਸਕ ਪੁਸਤਕ ਰਿਲੀਜ਼

    ਬੇਨਾਲਾ ਵਿੱਚ ਪੁਸਤਕ ਦੀ ਘੁੰਡ-ਚੁਕਾਈ; ਆਸਟ੍ਰੇਲੀਆ ਵਿੱਚ ਪਹਿਲੇ ਅਖੰਡ ਪਾਠ ਸਾਹਿਬ ਅਤੇ…

    By
    apnapunjab
    3 Min Read
    Breaking NewsNewzealand
    ਭਾਰਤ ਨੇ ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
    Breaking NewsPunjab
    ਸੀਐੱਮ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ, ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
    Breaking NewsPunjab
    ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਤੇ ਚੰਗਾ ਮਾਹੌਲ ਦੇਣਾ ਸਰਕਾਰ ਦਾ ਮੁੱਖ ਟੀਚਾ: ਭਗਵੰਤ ਮਾਨ
    Breaking NewsPunjab
    ‘ਆਪ’ ਸਰਕਾਰ ਪੰਜਾਬ ਦੇ ਮੁੱਦਿਆਂ ’ਤੇ ਚਰਚਾ ਤੋਂ ਭੱਜੀ: ਢਿੱਲੋਂ
  • ਅਮਰੀਕਾ
    Breaking NewsPunjab

    ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖੀ

    By
    apnapunjab
    2 Min Read
    Breaking NewsPunjab

    ਪਰਵਿੰਦਰ ਝੋਟਾ ਦੀ ਪਤਨੀ ਵਿਧਾਨ ਸਭਾ ਚੋਣ ਲੜੇ: ਨਿਹੰਗ ਸਿੰਘ

    By
    apnapunjab
    October 23, 2026
    Breaking NewsPunjab

    ਪਰਵਿੰਦਰ ਝੋਟਾ ਕਤਲ ਮਾਮਲੇ ’ਚ ਵੱਡੀ ਕਾਰਵਾਈ, ਪੰਜਾਬ ਫਾਰਮੇਸੀ ਕੌਂਸਲ ਨੇ ਅਸ਼ਵਨੀ ਕੁਮਾਰ ਦੀ ਰਜਿਸਟ੍ਰੇਸ਼ਨ ਕੀਤੀ ਰੱਦ

    By
    apnapunjab
    October 23, 2026
  • ਵਿਦੇਸ਼
  • ਖੇਡਾਂ

    ਸਕੂਲ ਆਫ਼ ਐਮੀਨੈਂਸ ਦੋਰਾਹਾ ਵਿੱਚ ਅਧਿਆਪਕਾਂ ਦੀਆਂ 40 ਫ਼ੀਸਦੀ ਅਸਾਮੀਆਂ ਖ਼ਾਲੀ: ਹਰਜੋਤ ਬੈਂਸ

    ਵਿਧਾਨ ਸਭਾ ਵਿੱਚ ਸਾਹਮਣੇ ਆਇਆ ਅਧਿਆਪਕਾਂ ਦੀ ਘਾਟ ਦਾ ਮੁੱਦਾ; ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ…

    By
    apnapunjab

    ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ: ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦਾ ਵਫ਼ਦ ਅੱਜ ਰਾਜਪਾਲ ਨੂੰ ਮਿਲੇਗਾ

    ਪੰਜਾਬ ਵਿੱਚ ਵਿਗੜਦੀ ਕਾਨੂੰਨ-ਵਿਵਸਥਾ ਦਾ ਮੁੱਦਾ ਉਠਾਏਗਾ ਅਕਾਲੀ ਦਲ; ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ…

    By
    apnapunjab

    ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਮੌਜੂਦਾ ਇਜਲਾਸ ਦੇ ਬਾਕੀ ਸਮੇਂ ਲਈ ਮੁਅੱਤਲ

    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤਾ ਮੁਅੱਤਲੀ ਦਾ ਮਤਾ; ਬਹੁਮਤ ਨਾਲ ਆਵਾਜ਼ੀ ਵੋਟ ਰਾਹੀਂ…

    By
    apnapunjab

    ਧਰਨੇ-ਪ੍ਰਦਰਸ਼ਨਾਂ ਨਾਲ ਕੁਝ ਹਾਸਲ ਨਹੀਂ ਹੋਵੇਗਾ, ਚੋਣਾਂ ਜਿੱਤਣੀਆਂ ਹਨ ਤਾਂ ਲੋਕਾਂ ਵਿੱਚ ਜਾਓ: ਅਮਿਤ ਸ਼ਾਹ

    ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ; ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਦੱਸਿਆ ਸਿਆਸੀ ਬਹਾਨਾ, ਪੰਜਾਬ…

    By
    apnapunjab

    ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਚਾਂਦੀ ’ਤੇ ਵੱਧ ਦਬਾਅ

    ਸੋਨਾ 1,500 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗਿਆ, ਚਾਂਦੀ ਦੀ ਕੀਮਤ ਵਿੱਚ 7,000 ਰੁਪਏ ਪ੍ਰਤੀ ਕਿਲੋ…

    By
    apnapunjab

    ਧਰਨੇ-ਪ੍ਰਦਰਸ਼ਨਾਂ ਨਾਲ ਕੁਝ ਹਾਸਲ ਨਹੀਂ ਹੋਵੇਗਾ, ਚੋਣਾਂ ਜਿੱਤਣੀਆਂ ਹਨ ਤਾਂ ਲੋਕਾਂ ਵਿੱਚ ਜਾਓ: ਅਮਿਤ ਸ਼ਾਹ

    ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ; ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਦੱਸਿਆ ਸਿਆਸੀ ਬਹਾਨਾ, ਪੰਜਾਬ…

    By
    apnapunjab

    ਸ਼੍ਰੀਹਰੀਕੋਟਾ ਤੋਂ ਇੰਨੇ ਰਾਕੇਟ ਲਾਂਚ ਨਹੀਂ ਹੁੰਦੇ, ਜਿੰਨੀ ਵਾਰ ਕਾਂਗਰਸ ਨੇ ਆਪਣੇ ਆਗੂ ਨੂੰ ਲਾਂਚ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ: ਮੋਦੀ

    ਐੱਨਡੀਟੀਵੀ ਵਰਲਡ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਕਾਂਗਰਸ ’ਤੇ ਤਿੱਖਾ ਹਮਲਾ; ਕਿਹਾ—ਇੱਕ ਪਰਿਵਾਰ ਨੂੰ ਬਚਾਉਣ ਲਈ…

    By
    apnapunjab

    ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਮੁੜ ਵਾਪਸੀ ਦੇ ਸੰਕੇਤ, ਅਮਿਤ ਸ਼ਾਹ ਦੇ ਬਿਆਨ ਨਾਲ ਸਿਆਸੀ ਹਲਚਲ ਤੇਜ਼

    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ NDA ਸਰਕਾਰ ਬਣਨ ਦਾ ਦਾਅਵਾ; 2020 ਵਿੱਚ ਟੁੱਟੇ ਗੱਠਜੋੜ…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਪੰਜਾਬ ਦੀਆਂ 36 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ ’ਚ ਅੱਜ ਆਉਣਗੇ 1260 ਕਰੋੜ
Facebook X-twitter Youtube Instagram Whatsapp
BREAKING NEWS
ਕੈਨੇਡਾ ਦੇ 56 ਵਿਗਿਆਨੀਆਂ ਨੇ ਬਿੱਲ ਸੀ-39 ’ਤੇ ਜਤਾਈ ਚਿੰਤਾ, ਵਾਤਾਵਰਨ ਨੂੰ ਨੁਕਸਾਨ ਦਾ ਖ਼ਦਸ਼ਾ
ਅਮਰੀਕਾ ਨਾਲ ਵਪਾਰਕ ਸਮਝੌਤੇ ਦੀ ਉਮੀਦ ਬਰਕਰਾਰ, ਪਰ ਰਾਹ ਅਜੇ ਵੀ ਚੁਣੌਤੀਆਂ ਭਰਿਆ
ਯੂਰਪ ਰਣਨੀਤਕ ਤੌਰ ’ਤੇ ਰੂਸ ਨੂੰ ਹਰਾ ਨਹੀਂ ਸਕਦਾ: ਪੁਤਿਨ
ਪਾਬੰਦੀਆਂ ਹਟਾਉਣ ਨਾਲ ਪੁਤਿਨ ਹੋਰ ਮਜ਼ਬੂਤ ਹੋਣਗੇ: ਜ਼ੇਲੇਂਸਕੀ ਨੇ ਟਰੰਪ ਦੇ ਫ਼ੈਸਲੇ ’ਤੇ ਚੁੱਕੇ ਸਵਾਲ
ਭਾਰਤ ਅਤੇ ਪੋਲੈਂਡ ਵਿਚਕਾਰ ‘ਸਟਾਰਟਅੱਪ ਬ੍ਰਿਜ’ ਬਣਾਉਣ ’ਤੇ ਸਹਿਮਤੀ, ਨੌਜਵਾਨਾਂ ਲਈ ਹੋਣਗੇ ਟੈਕਨਾਲੋਜੀ ਹੈਕਾਥਾਨ
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਪੰਜਾਬ ਦੀਆਂ 36 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ ’ਚ ਅੱਜ ਆਉਣਗੇ 1260 ਕਰੋੜ

apnapunjab
Last updated: October 1, 2026 5:13 am
By
apnapunjab
1 Min Read
Share
SHARE

36,87,677 ਮਹਿਲਾਵਾਂ ਨੂੰ ਤਿੰਨ ਮਹੀਨਿਆਂ ਦੀ ਸਨਮਾਨ ਰਾਸ਼ੀ ਦਾ ਸਿੱਧਾ ਭੁਗਤਾਨ

ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਅੱਜ 36,87,677 ਔਰਤਾਂ ਦੇ ਬੈਂਕ ਖਾਤਿਆਂ ਵਿੱਚ ਦੂਜੀ ਕਿਸ਼ਤ ਵਜੋਂ 1,260 ਕਰੋੜ ਰੁਪਏ ਟਰਾਂਸਫਰ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਗੋਇੰਦਵਾਲ ਸਾਹਿਬ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਇਸ ਰਕਮ ਦੇ ਟਰਾਂਸਫਰ ਦੀ ਸ਼ੁਰੂਆਤ ਕਰਨਗੇ।
ਇਸ ਕਿਸ਼ਤ ਵਿੱਚ ਆਮ ਸ਼੍ਰੇਣੀ ਦੀਆਂ ਯੋਗ ਮਹਿਲਾਵਾਂ ਨੂੰ ਤਿੰਨ ਮਹੀਨਿਆਂ ਲਈ 3,000 ਰੁਪਏ, ਜਦਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਮਹਿਲਾਵਾਂ ਨੂੰ 4,500 ਰੁਪਏ ਮਿਲਣਗੇ। ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
ਇਸ ਭੁਗਤਾਨ ਤੋਂ ਬਾਅਦ ਯੋਜਨਾ ਤਹਿਤ ਹੁਣ ਤੱਕ ਕੁੱਲ 73.99 ਲੱਖ ਮਹਿਲਾਵਾਂ ਦੇ ਖਾਤਿਆਂ ਵਿੱਚ 2,562 ਕਰੋੜ ਰੁਪਏ ਪਹੁੰਚਾਏ ਜਾਣਗੇ। ਯੋਜਨਾ ਤਹਿਤ ਆਮ ਵਰਗ ਦੀਆਂ ਮਹਿਲਾਵਾਂ ਲਈ 1,000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਲਈ 1,500 ਰੁਪਏ ਪ੍ਰਤੀ ਮਹੀਨਾ ਸਹਾਇਤਾ ਨਿਰਧਾਰਤ ਕੀਤੀ ਗਈ ਹੈ।

ਲੇਬਰੋਨ ਜੇਮਜ਼ ਨੇ ਅਮਰੀਕੀ ਰਾਸ਼ਟਰੀ ਗੀਤ ਦਾ ਅਪਮਾਨ ਕੀਤਾ, ਮੰਗਣ ਮੁਆਫ਼ੀ: ਟਰੰਪ
SC ਬਹੁਗਿਣਤੀ ਵਾਲੇ 3,763 ਪਿੰਡਾਂ ਦੇ ਵਿਕਾਸ ਲਈ ਖ਼ਰਚੇ ਜਾਣਗੇ 750 ਕਰੋੜ ਰੁਪਏ: CM  ਭਗਵੰਤ ਮਾਨ
Punjab Sanitation Workers Protest: ਸਫ਼ਾਈ ਸੇਵਕਾਂ ਵੱਲੋਂ ‘ਪੰਜਾਬ ਬੰਦ’ ਅੱਜ
ਪਾਸਪੋਰਟ ਵਿਦੇਸ਼ ਯਾਤਰਾ ਲਈ ਕਾਨੂੰਨੀ ਦਸਤਾਵੇਜ਼, ਨਾਗਰਿਕਾਂ ਦੀ ਦੇਸ਼ ਤੋਂ ਰਵਾਨਗੀ ਨੂੰ ਕਰਦਾ ਹੈ ਨਿਯਮਤ: ਵਿਦੇਸ਼ ਮੰਤਰਾਲਾ
ਪਰਵਿੰਦਰ ਸਿੰਘ ਝੋਟਾ ਕਤਲਕਾਂਡ: ਮਾਨਸਾ ਸਿਟੀ-2 ਦੀ ਮਹਿਲਾ ਐੱਸਐੱਚਓ ਬੇਅੰਤ ਕੌਰ ਮੁਅੱਤਲ
Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

AustraliaBreaking News

ਆਸਟ੍ਰੇਲੀਆ ਵਿੱਚ ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ: ਸ਼ਿਵਾ ਸਿੰਘ ਦੇ ਜੀਵਨ ’ਤੇ ਇਤਿਹਾਸਕ ਪੁਸਤਕ ਰਿਲੀਜ਼

apnapunjab
By
apnapunjab
October 23, 2026
ਭਾਰਤ ਨੇ ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਸੀਐੱਮ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ, ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਤੇ ਚੰਗਾ ਮਾਹੌਲ ਦੇਣਾ ਸਰਕਾਰ ਦਾ ਮੁੱਖ ਟੀਚਾ: ਭਗਵੰਤ ਮਾਨ
‘ਆਪ’ ਸਰਕਾਰ ਪੰਜਾਬ ਦੇ ਮੁੱਦਿਆਂ ’ਤੇ ਚਰਚਾ ਤੋਂ ਭੱਜੀ: ਢਿੱਲੋਂ
Global Coronavirus Cases

Confirmed

0

Death

0

More Information:Covid-19 Statistics

More Popular from Foxiz

Breaking NewsPunjab

ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖੀ

By
apnapunjab
2 Min Read

ਆਸਟ੍ਰੇਲੀਆ ਵਿੱਚ ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ: ਸ਼ਿਵਾ ਸਿੰਘ ਦੇ ਜੀਵਨ ’ਤੇ ਇਤਿਹਾਸਕ ਪੁਸਤਕ ਰਿਲੀਜ਼

By
apnapunjab
Breaking NewsPunjab

ਪਰਵਿੰਦਰ ਝੋਟਾ ਦੀ ਪਤਨੀ ਵਿਧਾਨ ਸਭਾ ਚੋਣ ਲੜੇ: ਨਿਹੰਗ ਸਿੰਘ

By
apnapunjab
2 Min Read
- Advertisement -
Ad image
Breaking NewsPunjab

ਪਰਵਿੰਦਰ ਝੋਟਾ ਕਤਲ ਮਾਮਲੇ ’ਚ ਵੱਡੀ ਕਾਰਵਾਈ, ਪੰਜਾਬ ਫਾਰਮੇਸੀ ਕੌਂਸਲ ਨੇ ਅਸ਼ਵਨੀ ਕੁਮਾਰ ਦੀ ਰਜਿਸਟ੍ਰੇਸ਼ਨ ਕੀਤੀ ਰੱਦ

ਮਾਨਸਾ ਦੇ ਮੈਡੀਕਲ ਸਟੋਰ ਸੰਚਾਲਕ ਵਿਰੁੱਧ ਅਨੁਸ਼ਾਸਨੀ ਕਾਰਵਾਈ; ਕਤਲ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ, ਨਸ਼ਿਆਂ ਦੇ…

By
apnapunjab
Breaking NewsPunjab

ਸਕੂਲ ਆਫ਼ ਐਮੀਨੈਂਸ ਦੋਰਾਹਾ ਵਿੱਚ ਅਧਿਆਪਕਾਂ ਦੀਆਂ 40 ਫ਼ੀਸਦੀ ਅਸਾਮੀਆਂ ਖ਼ਾਲੀ: ਹਰਜੋਤ ਬੈਂਸ

ਵਿਧਾਨ ਸਭਾ ਵਿੱਚ ਸਾਹਮਣੇ ਆਇਆ ਅਧਿਆਪਕਾਂ ਦੀ ਘਾਟ ਦਾ ਮੁੱਦਾ; ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ…

By
apnapunjab
Breaking NewsPunjab

ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ: ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦਾ ਵਫ਼ਦ ਅੱਜ ਰਾਜਪਾਲ ਨੂੰ ਮਿਲੇਗਾ

ਪੰਜਾਬ ਵਿੱਚ ਵਿਗੜਦੀ ਕਾਨੂੰਨ-ਵਿਵਸਥਾ ਦਾ ਮੁੱਦਾ ਉਠਾਏਗਾ ਅਕਾਲੀ ਦਲ; ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ…

By
apnapunjab
Breaking NewsPunjab

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਮੌਜੂਦਾ ਇਜਲਾਸ ਦੇ ਬਾਕੀ ਸਮੇਂ ਲਈ ਮੁਅੱਤਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤਾ ਮੁਅੱਤਲੀ ਦਾ ਮਤਾ; ਬਹੁਮਤ ਨਾਲ ਆਵਾਜ਼ੀ ਵੋਟ ਰਾਹੀਂ…

By
apnapunjab
Breaking NewsIndia

ਧਰਨੇ-ਪ੍ਰਦਰਸ਼ਨਾਂ ਨਾਲ ਕੁਝ ਹਾਸਲ ਨਹੀਂ ਹੋਵੇਗਾ, ਚੋਣਾਂ ਜਿੱਤਣੀਆਂ ਹਨ ਤਾਂ ਲੋਕਾਂ ਵਿੱਚ ਜਾਓ: ਅਮਿਤ ਸ਼ਾਹ

ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ; ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਦੱਸਿਆ ਸਿਆਸੀ ਬਹਾਨਾ, ਪੰਜਾਬ…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?