By using this site, you agree to the Privacy Policy and Terms of Use.
Accept
My Blog
  • ਪੰਜਾਬ
    Breaking NewsPunjab

    ‘ਮੇਰੀ ਮੌਤ ਦਾ ਜ਼ਿੰਮੇਵਾਰ ਭਗਵੰਤ ਮਾਨ ਹੋਵੇਗਾ’, ਗੁਰਵਿੰਦਰ ਸਿੰਘ ਖੇੜੀਵਾਲਾ ਦਾ ਦਾਅਵਾ

    ਗੁਰਵਿੰਦਰ ਸਿੰਘ ਨੇ ਜਾਨ ਨੂੰ ਖ਼ਤਰਾ ਹੋਣ ਦਾ ਕੀਤਾ ਦਾਅਵਾ, ਕਿਹਾ—ਗੈਂਗਸਟਰਾਂ ਕਰਕੇ…

    By
    apnapunjab
    1 Min Read
    Breaking NewsPunjab
    ਪੰਜਾਬ ‘ਆਪ’ ਦੀਆਂ ਜੜ੍ਹਾਂ ਪੁੱਟ ਦੇਵੇਗਾ, ਕਾਂਗਰਸ 30 ਸਾਲ ਤੱਕ ਸੱਤਾ ’ਚ ਨਹੀਂ ਆਵੇਗੀ: ਅਮਿਤ ਸ਼ਾਹ
    Breaking NewsPunjab
    ਪਰਵਿੰਦਰ ਝੋਟਾ ਨਾਲ ਜ਼ਖ਼ਮੀ ਹੋਏ ਸਾਥੀਆਂ ਨੂੰ SGPC ਨੇ ਸੌਂਪੇ 5-5 ਲੱਖ ਰੁਪਏ ਦੇ ਚੈੱਕ
    Breaking NewsPunjab
    ਪੰਜਾਬ ਵਿਧਾਨ ਸਭਾ ਦੀ ਕਾਰਵਾਈ 9 ਮਿੰਟਾਂ ’ਚ ਮੁਲਤਵੀ ਕਰਨ ’ਤੇ ਪਰਗਟ ਸਿੰਘ ਨੇ ਚੁੱਕੇ ਸਵਾਲ
    Breaking NewsSports
    ਮਹਿਲਾ ਹਾਕੀ ਵਿਸ਼ਵ ਕੱਪ: ਅਰਜਨਟੀਨਾ ਨੇ ਨੀਦਰਲੈਂਡਜ਼ ਨੂੰ ਸ਼ੂਟਆਊਟ ’ਚ ਹਰਾ ਕੇ ਤੀਜੀ ਵਾਰ ਜਿੱਤਿਆ ਵਿਸ਼ਵ ਖ਼ਿਤਾਬ
  • ਅਮਰੀਕਾ
    Breaking NewsSports

    ਜਾਪਾਨ ਵਿੱਚ ਗੰਭੀਰ ਦੋਸ਼ਾਂ ਤੋਂ ਬਾਅਦ ਚਰਚਾ ’ਚ ਆਏ ਭਾਰਤੀ ਪੈਰਾ ਤੈਰਾਕ ਮੁਹੰਮਦ ਸ਼ਮਸ ਆਲਮ ਸ਼ੇਖ

    By
    apnapunjab
    2 Min Read
    Breaking NewsSports

    ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਐਥਲੀਟਾਂ ਦਾ ਦਬਦਬਾ, ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ

    By
    apnapunjab
    October 22, 2026
    Breaking NewsIndia

    ਚੀਨ ਵੱਲੋਂ ਤਿੱਬਤੀ ਮੱਠ ਦੇ ਸਾਬਕਾ ਮੁਖੀ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਦੇਣ ਦੀ ਰਿਪੋਰਟ

    By
    apnapunjab
    October 22, 2026
  • ਵਿਦੇਸ਼
  • ਖੇਡਾਂ

    ਪਹਿਲੇ ਟੀ-20 ’ਚ ਭਾਰਤ ਨੇ ਜਿੱਤੀ ਟਾਸ, ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ

    ਕ੍ਰਾਈਸਟਚਰਚ ’ਚ ਪੰਜ ਮੈਚਾਂ ਦੀ ਸੀਰੀਜ਼ ਦਾ ਆਗਾਜ਼, ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ…

    By
    apnapunjab

    ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੀ-20 ਅੱਜ, ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਮੈਦਾਨ ’ਚ ਉਤਰੇਗੀ ਟੀਮ ਇੰਡੀਆ

    ਕ੍ਰਾਈਸਟਚਰਚ ’ਚ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ ਮੁਕਾਬਲਾ; ਪੰਜ ਮੈਚਾਂ ਦੀ ਸੀਰੀਜ਼ ਵਿੱਚ ਦੋਵੇਂ ਟੀਮਾਂ ਦੀ…

    By
    apnapunjab

    ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਮੁਲਤਵੀ

    ਸਦਨ ਦੀ ਕਾਰਵਾਈ ਅਗਲੇ ਦਿਨ ਮੁੜ ਹੋਵੇਗੀ ਸ਼ੁਰੂ, ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੌਰਾਨ ਅਹਿਮ ਮੁੱਦਿਆਂ…

    By
    apnapunjab

    ਪਰਵਿੰਦਰ ਝੋਟਾ ਕਤਲ ਮਾਮਲਾ: ਕਿਸਾਨ ਆਗੂ ਰਾਕੇਸ਼ ਟਿਕੈਤ 24 ਅਕਤੂਬਰ ਨੂੰ ਮਾਨਸਾ ਮੋਰਚੇ ’ਚ ਪਹੁੰਚਣਗੇ

    ਮਾਨਸਾ ਵਿੱਚ ਚੱਲ ਰਹੇ ਮੋਰਚੇ ਨੂੰ ਮਿਲੇਗਾ ਕਿਸਾਨ ਆਗੂ ਦਾ ਸਮਰਥਨ, ਪਰਵਿੰਦਰ ਝੋਟਾ ਮਾਮਲੇ ਨੂੰ ਲੈ…

    By
    apnapunjab

    1984 ਸਿੱਖ ਕਤਲੇਆਮ ਦੀ ਬਰਸੀ ’ਤੇ SIR ਵਿਰੋਧੀ ਰੈਲੀ ਰੱਖਣ ਨੂੰ ਲੈ ਕੇ ਭਾਜਪਾ ਨੇ ਕਾਂਗਰਸ ’ਤੇ ਚੁੱਕੇ ਸਵਾਲ

    ਰੈਲੀ ਦੀ ਤਰੀਕ ਨੂੰ ਲੈ ਕੇ ਸਿਆਸੀ ਵਿਵਾਦ, ਭਾਜਪਾ ਨੇ ਕਾਂਗਰਸ ਦੇ ਫ਼ੈਸਲੇ ’ਤੇ ਇਤਰਾਜ਼ ਜਤਾਇਆ…

    By
    apnapunjab

    ਦਿੱਲੀ ਹਵਾਈ ਅੱਡੇ ’ਤੇ ਭਗਵੰਤ ਮਾਨ ਨੂੰ ਰੋਕੇ ਜਾਣ ਦੇ ਦਾਅਵੇ ’ਤੇ ਭਾਜਪਾ ਦਾ ਨਿਸ਼ਾਨਾ

    ‘ਢਾਈ ਲੱਖ ਦੀਆਂ ਜੁੱਤੀਆਂ ਤੇ ਲੱਖਾਂ ਦੇ ਸੂਟ’ ਵਾਲੀ ਟਿੱਪਣੀ ਨਾਲ ਭਾਜਪਾ ਨੇ ਮੁੱਖ ਮੰਤਰੀ ’ਤੇ…

    By
    apnapunjab

    ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰੇ

    ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ, ਸਰਕਾਰ ਤੋਂ ਮਸਲਿਆਂ ਦਾ ਜਲਦ ਹੱਲ ਕਰਨ…

    By
    apnapunjab

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 1984 ਦੇ ਪੀੜਤਾਂ ਦੀਆਂ ਸੁਣੀਆਂ ਦੁੱਖ-ਤਕਲੀਫ਼ਾਂ

    ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੇ ਆਪਣੇ ਦਰਦ ਅਤੇ ਇਨਸਾਫ਼ ਨਾਲ ਜੁੜੀਆਂ ਮੰਗਾਂ…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: Punjab Sanitation Workers Protest: ਸਫ਼ਾਈ ਸੇਵਕਾਂ ਵੱਲੋਂ ‘ਪੰਜਾਬ ਬੰਦ’ ਅੱਜ
Facebook X-twitter Youtube Instagram Whatsapp
BREAKING NEWS
ਮੰਗਾਂ ਮੰਨਣ ’ਤੇ ਹੀ ਹੋਵੇਗਾ ਸਸਕਾਰ: Action Committee
ਪਰਵਿੰਦਰ ਝੋਟਾ ਕਤਲ ਮਾਮਲਾ: ਸੀਬੀਆਈ ਨੇ ਚੰਡੀਗੜ੍ਹ ਵਿੱਚ ਕੇਸ ਕੀਤਾ ਦਰਜ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਮੁਲਤਵੀ
ਵੋਟ ਚੋਰੀ’ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰੇਗਾ INDIA ਗਠਜੋੜ, ਅੱਜ ਵਰਚੁਅਲ ਮੀਟਿੰਗ
ਡਾਰਕ ਵੈੱਬ ’ਤੇ SBI ਗਾਹਕਾਂ ਦਾ ਡੇਟਾ ਲੀਕ ਹੋਣ ਦਾ ਦਾਅਵਾ, ਸਾਈਬਰ ਸੁਰੱਖਿਆ ਨੂੰ ਲੈ ਕੇ ਚਿੰਤਾ
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

Punjab Sanitation Workers Protest: ਸਫ਼ਾਈ ਸੇਵਕਾਂ ਵੱਲੋਂ ‘ਪੰਜਾਬ ਬੰਦ’ ਅੱਜ

apnapunjab
Last updated: July 30, 2026 3:51 am
By
apnapunjab
4 Min Read
Share
SHARE

ਤਨਖਾਹਾਂ ਵਧਾਉਣ ਤੇ ਪੱਕੇ ਕਰਨ ਦੀ ਸਰਕਾਰੀ ਪੇਸ਼ਕਸ਼ ਰੱਦ

ਜਾਬ ਦੇ ਹੜਤਾਲੀ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੇ ਸੂਬਾ ਸਰਕਾਰ ਦੀ ਭਲਾਈ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਸਫ਼ਾਈ ਸੇਵਕ ਤੇ ਸੀਵਰਮੈਨਾਂ ਵੱਲੋਂ ਵੀਰਵਾਰ ਨੂੰ ਰਾਜ ਪੱਧਰੀ ਬੰਦ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਹੜਤਾਲ ਨੂੰ ਖ਼ਤਮ ਕਰਾਉਣ ਲਈ ਪ੍ਰਤੀ ਮਹੀਨਾ ਤਨਖ਼ਾਹ ਵਧਾ ਕੇ 20,500 ਰੁਪਏ ਕਰ ਦਿੱਤੀ ਸੀ ਅਤੇ ਪੰਜ ਸਾਲ ਪੂਰੇ ਕਰ ਚੁੱਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਐਲਾਨੀ ਸੀ। ਪੰਜਾਬ ਸਰਕਾਰ ਦੀ ਆਸ ਦੇ ਉਲਟ ਸਫ਼ਾਈ ਸੇਵਕਾਂ ਦੀਆਂ ਯੂਨੀਅਨਾਂ ਨੇ ਸਰਕਾਰੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਪੰਜਾਬ ਦੇ ਸ਼ਹਿਰਾਂ ’ਚ ਪਹਿਲਾਂ ਹੀ ਹੜਤਾਲ ਕਾਰਨ ਕੂੜੇ ਦੇ ਢੇਰ ਦਿਸਣ ਲੱਗੇ ਹਨ। ਅੱਗੇ ਮੀਂਹ ਪੈਣੇ ਸ਼ੁਰੂ ਹੋ ਗਏ ਤਾਂ ਸ਼ਹਿਰਾਂ ਦੀ ਸਥਿਤੀ ਨਰਕ ’ਚ ਬਦਲ ਜਾਵੇਗੀ। ਬਰਨਾਲਾ ਪੁਲੀਸ ਵੱਲੋਂ 22 ਜੁਲਾਈ ਨੂੰ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਮਗਰੋਂ ਸਿਆਸੀ ਮਾਹੌਲ ਭਖ ਗਿਆ ਹੈ। ਸੂਬਾ ਸਰਕਾਰ ਅਗਾਮੀ ਚੋਣਾਂ ਦੇ ਮੱਦੇਨਜ਼ਰ ਸਫ਼ਾਈ ਸੇਵਕਾਂ ਦੀ ਹੜਤਾਲ ਫ਼ੌਰੀ ਖ਼ਤਮ ਕਰਾਉਣ ਦੇ ਰੌਂਅ ਵਿੱਚ ਸੀ ਪਰ ਪੇਸ਼ਕਸ਼ ਰੱਦ ਕੀਤੇ ਜਾਣ ਨਾਲ ਮੁੜ ਪੇਚ ਫਸ ਗਿਆ ਹੈ।

ਸਫ਼ਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਰਮੇਸ਼ ਗਿਆ ਚੰਦ ਨੇ ਕਿਹਾ ਕਿ ਉਨ੍ਹਾਂ 40 ਹਜ਼ਾਰ ਰੁਪਏ ਮਾਸਿਕ ਤਨਖ਼ਾਹ ਦੀ ਮੰਗ ਕੀਤੀ ਹੈ ਅਤੇ ਸਰਕਾਰ ਵੱਲੋਂ ਕੀਤੀ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਉਨ੍ਹਾਂ ਤਰਕ ਦਿੱਤਾ ਕਿ ਸਰਕਾਰ ਵੱਲੋਂ ਐਲਾਨੀ ਤਨਖ਼ਾਹ 20,500 ’ਚ ਕਟੌਤੀਆਂ ਕਰਨ ਮਗਰੋਂ ਮੁਲਾਜ਼ਮਾਂ ਦੇ ਪੱਲੇ 16 ਹਜ਼ਾਰ ਰੁਪਏ ਦੀ ਰਾਸ਼ੀ ਹੀ ਪਵੇਗੀ। ਉਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਨਿਰਧਾਰਿਤ ਕੀਤੀ 45 ਸਾਲ ਦੀ ਉਮਰ ਸੀਮਾ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਹੈ ਤੇ 167 ’ਚੋਂ 150 ਸ਼ਹਿਰੀ ਸੰਸਥਾਵਾਂ ’ਚ ਬੰਦ ਦਾ ਸੱਦਾ ਅਮਲ ਵਿੱਚ ਆਵੇਗਾ।

ਸਫ਼ਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਸਲਾਹਕਾਰ ਕੁਲਦੀਪ ਸਿੰਘ ਨੇ ਦਲੀਲ ਦਿੱਤੀ ਕਿ ਇਸ ਵੇਲੇ ਕੁੱਲ 30 ਹਜ਼ਾਰ ਮੁਲਾਜ਼ਮਾਂ ’ਚੋਂ ਕਰੀਬ 15 ਫ਼ੀਸਦੀ ਮੁਲਾਜ਼ਮ 45 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ ਅਤੇ ਬਹੁਤੇ ਮੁਲਾਜ਼ਮ ਤਾਂ ਚਾਰ ਪੰਜ ਸਾਲ ਪਹਿਲਾਂ ਹੀ ਠੇਕੇ ’ਤੇ ਭਰਤੀ ਕੀਤੇ ਗਏ ਸਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਲਗਾਈ ਉਮਰ ਸੀਮਾ ਦੀ ਸ਼ਰਤ ਵਿੱਚ ਢਿੱਲ ਦੇਵੇ। ਪੰਜਾਬ ਸਰਕਾਰ ਨੇ ਤਿੰਨ ਸਾਲ ਤੋਂ ਆਊਟ ਸੋਰਸ ’ਤੇ ਕੰਮ ਰਹੇ ਕਾਮਿਆਂ ਨੂੰ ਸਿੱਧਾ ਠੇਕੇ ਅਧੀਨ ਲਿਆਉਣ ਦਾ ਫ਼ੈਸਲਾ ਕੀਤਾ ਹੈ।

ਇਸੇ ਤਰ੍ਹਾਂ ਪੰਜ ਸਾਲਾਂ ਦੀ ਸੇਵਾ ਪੂਰੀ ਕਰਨ ਵਾਲੇ ਅਤੇ 2021 ਵਿੱਚ ਭਰਤੀ ਕੀਤੇ ਗਏ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕਾ ਕਰਨ, ਅਤੇ 1 ਅਗਸਤ ਤੋਂ ਠੇਕੇ ’ਤੇ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਦੀ ਮਾਸਿਕ ਤਨਖ਼ਾਹ ਵਧਾ ਕੇ 20,500 ਰੁਪਏ ਕਰਨ ਦਾ ਫ਼ੈਸਲਾ ਕੀਤਾ। ਮੰਤਰੀ ਹਰਜੋਤ ਬੈਂਸ ਨੇ ਇਸ ਨੂੰ ਇਤਿਹਾਸਕ ਪੇਸ਼ਕਦਮੀ ਦਸਦਿਆਂ ਕਿਹਾ ਸੀ ਕਿ ਇਸ ਨਾਲ ਪੰਜਾਬ ਵਿੱਚ ਸੇਵਾ ਨਿਭਾ ਰਹੇ ਸਫ਼ਾਈ ਸੇਵਕ ਅਤੇ ਸੀਵਰਮੈਨ ਦੀ ਭਲਾਈ ਯਕੀਨੀ ਬਣੇਗੀ। ਬੈਂਸ ਨੇ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਇਸ ਮਾਮਲੇ ਨੂੰ ਆਪਣੇ ਸਬੰਧਿਤ ਸਦਨਾਂ (ਹਾਊਸਾਂ) ਦੇ ਸਾਹਮਣੇ ਰੱਖਣ ਅਤੇ ਮਤੇ ਪਾਸ ਕਰਨ। ਜਦੋਂ ਹਾਊਸ ਇਨ੍ਹਾਂ ਮਤਿਆਂ ਨੂੰ ਪਾਸ ਕਰਕੇ ਸੂਬਾ ਸਰਕਾਰ ਕੋਲ ਭੇਜੇਗਾ ਤਾਂ ਅੰਤਿਮ ਮਨਜ਼ੂਰੀ ਜਾਰੀ ਕਰ ਦਿੱਤੀ ਜਾਵੇਗੀ।

ਟਰੰਪ ਨੇ ਸ਼ੀ ਜਿਨਪਿੰਗ ਨੂੰ ਦਿੱਤਾ ਬਾਲਡ ਈਗਲ ਦਾ ਬੁੱਤ, ਕਿਹਾ “ਅਮਰੀਕਾ-ਚੀਨ ਸਬੰਧ ਪਹਿਲਾਂ ਨਾਲੋਂ ਬਿਹਤਰ”
AAP ਦਾ ਆਪਣਾ ਵਿਧਾਇਕ ਹੀ ਪੰਜਾਬ ਵਿੱਚ ‘ਸਿੱਖਿਆ ਕ੍ਰਾਂਤੀ’ ਦੀ ਖੋਲ੍ਹ ਰਿਹਾ ਹੈ ਪੋਲ: ਤਰੁਣ  ਚੁੱਘ
ਪਰਵਿੰਦਰ ਝੋਟਾ ਦੇ ਕਤਲ ਦੇ ਰੋਸ ਵਜੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ
ਸ਼ਹੀਦ ਭਗਤ ਸਿੰਘ ਦੀ ਵਿਰਾਸਤ ਦੀ ਮਸ਼ਾਲ ਨੂੰ ਬੁਝਣ ਨਾ ਦਿਓ, ਭਾਵੇਂ ਲਹੂ ਹੀ ਕਿਉਂ ਨਾ ਦੇਣਾ ਪਵੇ: CM ਮਾਨ
ਅਮਰੀਕਾ ’ਚ ਗ੍ਰੀਨ ਕਾਰਡ ’ਤੇ ਰੋਕ ਦੀ ਖ਼ਬਰ: ਟਾਟਾ, ਵਿਪਰੋ ਤੇ ਮਾਈਕ੍ਰੋਸਾਫਟ ਸਮੇਤ 8 ਕੰਪਨੀਆਂ ਦੇ ਵਿਦੇਸ਼ੀ ਕਰਮਚਾਰੀ ਪ੍ਰਭਾਵਿਤ
Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

Breaking NewsPunjab

‘ਮੇਰੀ ਮੌਤ ਦਾ ਜ਼ਿੰਮੇਵਾਰ ਭਗਵੰਤ ਮਾਨ ਹੋਵੇਗਾ’, ਗੁਰਵਿੰਦਰ ਸਿੰਘ ਖੇੜੀਵਾਲਾ ਦਾ ਦਾਅਵਾ

apnapunjab
By
apnapunjab
October 23, 2026
ਪੰਜਾਬ ‘ਆਪ’ ਦੀਆਂ ਜੜ੍ਹਾਂ ਪੁੱਟ ਦੇਵੇਗਾ, ਕਾਂਗਰਸ 30 ਸਾਲ ਤੱਕ ਸੱਤਾ ’ਚ ਨਹੀਂ ਆਵੇਗੀ: ਅਮਿਤ ਸ਼ਾਹ
ਪਰਵਿੰਦਰ ਝੋਟਾ ਨਾਲ ਜ਼ਖ਼ਮੀ ਹੋਏ ਸਾਥੀਆਂ ਨੂੰ SGPC ਨੇ ਸੌਂਪੇ 5-5 ਲੱਖ ਰੁਪਏ ਦੇ ਚੈੱਕ
ਪੰਜਾਬ ਵਿਧਾਨ ਸਭਾ ਦੀ ਕਾਰਵਾਈ 9 ਮਿੰਟਾਂ ’ਚ ਮੁਲਤਵੀ ਕਰਨ ’ਤੇ ਪਰਗਟ ਸਿੰਘ ਨੇ ਚੁੱਕੇ ਸਵਾਲ
ਮਹਿਲਾ ਹਾਕੀ ਵਿਸ਼ਵ ਕੱਪ: ਅਰਜਨਟੀਨਾ ਨੇ ਨੀਦਰਲੈਂਡਜ਼ ਨੂੰ ਸ਼ੂਟਆਊਟ ’ਚ ਹਰਾ ਕੇ ਤੀਜੀ ਵਾਰ ਜਿੱਤਿਆ ਵਿਸ਼ਵ ਖ਼ਿਤਾਬ
Global Coronavirus Cases

Confirmed

0

Death

0

More Information:Covid-19 Statistics

More Popular from Foxiz

Breaking NewsSports

ਜਾਪਾਨ ਵਿੱਚ ਗੰਭੀਰ ਦੋਸ਼ਾਂ ਤੋਂ ਬਾਅਦ ਚਰਚਾ ’ਚ ਆਏ ਭਾਰਤੀ ਪੈਰਾ ਤੈਰਾਕ ਮੁਹੰਮਦ ਸ਼ਮਸ ਆਲਮ ਸ਼ੇਖ

By
apnapunjab
2 Min Read

White House Reminds Lawmakers not to Travel to Afghanistan

By
apnapunjab
Breaking NewsSports

ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਐਥਲੀਟਾਂ ਦਾ ਦਬਦਬਾ, ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ

By
apnapunjab
1 Min Read
- Advertisement -
Ad image
Breaking NewsIndia

ਚੀਨ ਵੱਲੋਂ ਤਿੱਬਤੀ ਮੱਠ ਦੇ ਸਾਬਕਾ ਮੁਖੀ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਦੇਣ ਦੀ ਰਿਪੋਰਟ

ਸਾਬਕਾ ਤਿੱਬਤੀ ਐਬਟ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਦਾਅਵਾ, ਮਾਮਲੇ ਨੇ ਤਿੱਬਤ ਵਿੱਚ ਧਾਰਮਿਕ ਆਜ਼ਾਦੀ…

By
apnapunjab
Breaking NewsIndiaSports

ਪਹਿਲੇ ਟੀ-20 ’ਚ ਭਾਰਤ ਨੇ ਜਿੱਤੀ ਟਾਸ, ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ

ਕ੍ਰਾਈਸਟਚਰਚ ’ਚ ਪੰਜ ਮੈਚਾਂ ਦੀ ਸੀਰੀਜ਼ ਦਾ ਆਗਾਜ਼, ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ…

By
apnapunjab
Breaking NewsIndiaSports

ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੀ-20 ਅੱਜ, ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਮੈਦਾਨ ’ਚ ਉਤਰੇਗੀ ਟੀਮ ਇੰਡੀਆ

ਕ੍ਰਾਈਸਟਚਰਚ ’ਚ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ ਮੁਕਾਬਲਾ; ਪੰਜ ਮੈਚਾਂ ਦੀ ਸੀਰੀਜ਼ ਵਿੱਚ ਦੋਵੇਂ ਟੀਮਾਂ ਦੀ…

By
apnapunjab
Breaking NewsPunjab

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਮੁਲਤਵੀ

ਸਦਨ ਦੀ ਕਾਰਵਾਈ ਅਗਲੇ ਦਿਨ ਮੁੜ ਹੋਵੇਗੀ ਸ਼ੁਰੂ, ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੌਰਾਨ ਅਹਿਮ ਮੁੱਦਿਆਂ…

By
apnapunjab
Breaking NewsPunjab

ਪਰਵਿੰਦਰ ਝੋਟਾ ਕਤਲ ਮਾਮਲਾ: ਕਿਸਾਨ ਆਗੂ ਰਾਕੇਸ਼ ਟਿਕੈਤ 24 ਅਕਤੂਬਰ ਨੂੰ ਮਾਨਸਾ ਮੋਰਚੇ ’ਚ ਪਹੁੰਚਣਗੇ

ਮਾਨਸਾ ਵਿੱਚ ਚੱਲ ਰਹੇ ਮੋਰਚੇ ਨੂੰ ਮਿਲੇਗਾ ਕਿਸਾਨ ਆਗੂ ਦਾ ਸਮਰਥਨ, ਪਰਵਿੰਦਰ ਝੋਟਾ ਮਾਮਲੇ ਨੂੰ ਲੈ…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?