ਪਵਿੱਤਰ Sri Harmandir Sahib ਤੋਂ ਅੱਜ ਦਾ ਹੁਕਮਨਾਮਾ ਸੰਗਤ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਦੀ ਬਾਣੀ ਸਾਨੂੰ ਨਾਮ ਜਪਣ, ਸੇਵਾ ਕਰਨ ਅਤੇ ਨਿਮਰਤਾ ਨਾਲ ਜੀਵਨ ਜੀਉਣ ਦੀ ਪ੍ਰੇਰਣਾ ਦਿੰਦੀ ਹੈ। ਅੱਜ ਦੇ ਫੁਰਮਾਣ ਵਿੱਚ ਸੰਗਤ ਨੂੰ ਸੰਦੇਸ਼ ਮਿਲਦਾ ਹੈ ਕਿ ਵਾਹਿਗੁਰੂ ‘ਤੇ ਪੂਰਾ ਭਰੋਸਾ ਰੱਖਦੇ ਹੋਏ ਸੱਚਾਈ ਅਤੇ ਨੇਕੀ ਦੇ ਰਾਹ ‘ਤੇ ਚੱਲਿਆ ਜਾਵੇ।

