ਜੱਟ ਸਿੱਖ ਲੜਕੇ ਲਈ ਅਮਰੀਕਾ ਜਾਂ ਕਨੇਡਾ ਦੀ ਗ੍ਰੀਨ ਕਾਰਡ ਹੋਲਡਰ ਲੜਕੀ ਦੀ ਲੋੜ

Apna
1 Min Read

ਜੱਟ ਸਿੱਖ, ਮੱਲ੍ਹੀ ਲੜਕਾ,ਉਮਰ 40 ਸਾਲ, ਕੱਦ 6 ਫੁੱਟ, ਪੜੇ ਲਿਖੇ ਚੰਗੇਂ ਪਰਿਵਾਰ ਦੇ ਲੜਕੇ ਲਈ ਅਮਰੀਕਾ ਜਾਂ ਕਨੇਡਾ ਦੀ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜਨ ਲੜਕੀ ਦੀ ਲੋੜ ਹੈ। ਲੜਕਾ ਅਮਰੀਕਾ ਵਿੱਚ ਵਰਕ ਪਰਮਿੰਟ ਹੋਲਡਰ ਹੈ ਅਤੇ ਸਨ ਫਰਾਂਸਿਸਕੋ ਵਿੱਚ ਐਮਾਜ਼ੋਨ ਕੰਪਨੀ ਵਿੱਚ ਟਰੱਕ ਡਰਾਈਵਰ ਵਜੋਂ ਚੰਗੀ ਤਨਖਾਹ ਉੱਪਰ ਕੰਮ ਕਰ ਰਿਹਾ ਹੈ। ਸਿੰਗਲ ਲੜਕੀ ਤੋਂ ਇਲਾਵਾ ਤਲਾਕਸ਼ੁਦਾ ਲੜਕੀ ਜਾਂ ਹੋਰ ਕਾਸਟ ਲਈ ਕੋਈ ਇਤਰਾਜ ਨਹੀ ਹੈ। ਲੜਕੇ ਦੀਆਂ ਦੇ ਵਿਆਹੁਤਾ ਭੈਣਾ ਵਿੱਚੋ ਇੱਕ ਭੈਣ ਅਮਰੀਕਾ ਅਤੇ ਇੱਕ ਭੈਣ ਕਨੇਡਾ ਸੈਟਲ ਹੈ ਅਤੇ ਹੋਰ ਨਜਦੀਕੀ ਰਿਸ਼ਤੇਦਾਰ ਅਮਰੀਕਾ ਹਨ। ਵਧੇਰੇ ਜਾਣਕਾਰੀ ਲਈ ਇਸ (209)585-5556 ਫੋਨ ਨੰਬਰ ਤੇ ਮੈਸਜ,ਵਟਸਐਪ ਜਾਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ।

Share This Article
Leave a Comment

Leave a Reply