ਕੈਨੇਡਾ ਦੇ ਸਰੀ ‘ਚ ਖੂਨੀ ਗੈਂਗਵਾਰ! ਪੰਜਾਬੀ ਇਲਾਕੇ ਨਿਊਟਨ ‘ਚ 16 ਤੇ 18 ਸਾਲਾ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ | Canada Surrey Gangwar Punjabi News
ਸਰੀ ਕੈਨੇਡਾ ਤੋਂ ਵੱਡੀ ਖ਼ਬਰ! ਪੰਜਾਬੀਆਂ ਦੇ ਗੜ੍ਹ ਨਿਊਟਨ ਇਲਾਕੇ ਵਿੱਚ ਖੂਨੀ ਗੈਂਗਵਾਰ ਨੇ ਦਹਿਲਾ ਦਿੱਤਾ। 16 ਅਤੇ 18 ਸਾਲ ਦੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਜਾਂਚ ਜਾਰੀ। ਆਖਿਰ ਕਿਉਂ ਵਧ ਰਹੀ ਹੈ ਕੈਨੇਡਾ ਵਿੱਚ ਗੈਂਗ ਹਿੰਸਾ?
ਕੈਨੇਡਾ ਦੇ ਸਰੀ ‘ਚ ਖੂਨੀ ਗੈਂਗਵਾਰ: ਪੰਜਾਬੀ ਗੜ੍ਹ ਨਿਊਟਨ ‘ਚ 16 ਤੇ 18 ਸਾਲਾ ਦੋ ਨੌਜਵਾਨਾਂ ਦਾ ਕਤਲ
Leave a Comment

