ਨੇਪਾਲ ਚੋਣਾਂ: ਬਾਲੇਂਦਰ, ਥਾਪਾ ਤੇ ਓਲੀ ਦਰਮਿਆਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੁਕਾਬਲਾ

News Online
1 Min Read

ਆਪਣਾ ਪੰਜਾਬ ਮੀਡੀਆ : ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਮਲੇਸ਼ਿਆਈ ਵਿਅਕਤੀ ਨੂੰ ਘਰੇਲੂ ਸਹਾਇਕ ਨਾਲ ਜਬਰ-ਜਨਾਹ ਦੇ ਮਾਮਲੇ ’ਚ 12 ਸਾਲ ਜੇਲ੍ਹ ਅਤੇ 12 ਬੈਂਤ ਮਾਰਨ ਦੀ ਸਜ਼ਾ ਸੁਣਾਈ ਗਈ ਹੈ। ਸ਼ਰਵੀਨ ਚੈਟੀ (48) ਨੇ ਚਾਰ ਫਰਵਰੀ ਨੂੰ 25 ਸਾਲਾ ਇੰਡੋਨੇਸ਼ਿਆਈ ਮਹਿਲਾ ਨਾਲ ਜਬਰ-ਜਨਾਹ ਦਾ ਦੋਸ਼ ਕਬੂਲ ਕਰ ਲਿਆ ਸੀ। ਜਾਣਕਾਰੀ ਮੁਤਾਬਕ ਘਟਨਾ 11 ਜੁਲਾਈ, 2022 ਦੀ ਹੈ, ਜਦੋਂ ਰਾਤ ਕਰੀਬ ਅੱਠ ਵਜੇ ਲਿਟਿਲ ਇੰਡੀਆ ਮਾਸ ਰੈਪਿਡ ਟਰਾਂਸਿਟ ਸਟੇਸ਼ਨ ਦੇ ਨਿਕਾਸ ਦੁਆਰ ਐਗਜ਼ਿਟ ਐੱਫ ਦੇ ਬਾਹਰ ਮੁਲਜ਼ਮ ਚੈਟੀ ਨੇ ਖੁਦ ਨੂੰ  ਪੁਲੀਸ ਅਧਿਕਾਰੀ ਦੱਸ ਕੇ ਧਮਕਾਉਂਦਿਆਂ ਮਹਿਲਾ ਨਾਲ ਝਾੜੀਆਂ ’ਚ ਜਬਰ-ਜਨਾਹ ਕੀਤਾ।

Share This Article
Leave a Comment

Leave a Reply