Patiala News ਪਟਿਆਲਾ ‘ਚ ਨੀਲੇ ਡਰੰਮ ‘ਚ ਮਿਲੀ ਕੁੜੀ ਦੀ ਲਾਸ਼, ਹੱਥ ‘ਤੇ ‘ਨੇਹਾ’ ਨਾਮ ਦਾ ਟੈਟੂ

News Online
1 Min Read

ਆਪਣਾ ਪੰਜਾਬ ਮੀਡੀਆ : ਨੀਲੇ ਡਰੰਮ (Drum) ਦੀ ਦਹਿਸ਼ਤ ਦਾ ਇੱਕ ਮਾਮਲਾ ਪੰਜਾਬ (Punjab News) ‘ਚ ਵੀ ਸਾਹਮਣੇ ਆਇਆ ਹੈ। ਪਟਿਆਲਾ ਦੇ ਅਰਬਨ ਅਸਟੇਟ ਅਧੀਨ ਡਰੰਮ ਵਿੱਚੋਂ ਇੱਕ ਕੁੜੀ ਦੀ ਲਾਸ਼ (Murder) ਮਿਲੀ ਹੈ, ਜਿਸ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਅਰਬਨ ਸਟੇਟ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਫੋਨ ‘ਤੇ ਸੂਚਨਾ ਮਿਲਦੀ ਹੈ ਕਿ ਡੀਸੀ ਡਬਲ ਪੋਲ ਦੇ ਨਜ਼ਦੀਕ ਇੱਕ ਡਰ ਦੇ ਵਿੱਚ ਕੋਈ ਇਨਸਾਨੀ ਲਾਸ਼ ਪਈ ਹੈ।

ਮੌਕੇ ‘ਤੇ ਅਰਬਨ ਸਟੇਟ ਥਾਣਾ ਪੁਲਿਸ ਦੀ ਟੀਮ ਪਹੁੰਚੀ, ਜਿਸ ਤੋਂ ਬਾਅਦ ਦੇਖਿਆ ਕਿ ਇਸ ਨੀਲੇ ਰੰਗ ਦੇ ਡਰੰਮ ਦੇ ਵਿੱਚ ਇੱਕ 15 ਤੋਂ 20 ਸਾਲ ਦੀ ਉਮਰ ਦੀ ਨੌਜਵਾਨ ਕੁੜੀ ਦੀ ਲਾਸ਼ ਉਸ ਡਰੰਮ ਦੇ ਵਿੱਚ ਪਈ ਹੈ, ਜਿਸ ਤੋਂ ਬਾਅਦ ਫੋਰੈਂਸਿਕ ਟੀਮ ਵੀ ਉਥੇ ਪਹੁੰਚਦੀ ਹੈ ਅਤੇ ਆਸ ਪਾਸ ਦੇ ਸਬੂਤ ਇਕੱਠੇ ਕੀਤੇ ਜਾਂਦੇ ਹਨ।

Share This Article
Leave a Comment

Leave a Reply