ਸਕੂਲਾਂ ‘ਚ ONLINE ਕਲਾਸਾਂ ਸ਼ੁਰੂ

News Online
0 Min Read

ਪੰਜਾਬ ਦੇ ਸਕੂਲਾਂ ਵਿੱਚ ONLINE ਕਲਾਸਾਂ ਸ਼ੁਰੂ ਹੋ ਗਈਆਂ ਹਨ। ਵਿਦਿਆਰਥੀਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਸਿੱਖਿਆ ਵਿਭਾਗ ਵੱਲੋਂ ਨਵਾਂ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਬੱਚੇ ਘਰ ਬੈਠੇ ਹੀ ਆਪਣੀ ਪੜ੍ਹਾਈ ਕਰ ਸਕਣ। 💻📚

ਵੀਡੀਓ ਵਿੱਚ ਜਾਣੋ:
👉 ONLINE ਕਲਾਸਾਂ ਕਦੋਂ ਅਤੇ ਕਿਵੇਂ ਲੱਗਣਗੀਆਂ?
👉 ਵਿਦਿਆਰਥੀਆਂ ਲਈ ਕੀ ਨਵੀਆਂ ਹਦਾਇਤਾਂ ਹਨ?
👉 ਮਾਪਿਆਂ ਅਤੇ ਅਧਿਆਪਕਾਂ ਦੀ ਕੀ ਪ੍ਰਤੀਕਿਰਿਆ ਹੈ?

Share This Article
Leave a Comment

Leave a Reply