ਖਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਨੂੰ ਵੱਡੀ ਸਜ਼ਾ | 5.5 ਸਾਲ ਦੀ ਕੈਦ | Court Strict Action

News Online
0 Min Read

ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ‘ਚ ਅਦਾਲਤ ਨੇ ਸੁਣਾਈ ਸਾਢੇ ਪੰਜ ਸਾਲ ਦੀ ਕੈਦ। ਦੇਸ਼ ਵਿਰੋਧੀ ਗਤੀਵਿਧੀਆਂ ‘ਤੇ ਸਖ਼ਤ ਕਾਰਵਾਈ ਕਰਦਿਆਂ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਜਾਣੋ ਪੂਰਾ ਮਾਮਲਾ, ਅਦਾਲਤ ਦੀ ਟਿੱਪਣੀ ਅਤੇ ਇਸ ਫੈਸਲੇ ਦੇ ਕੀ ਹੋਣਗੇ ਅਸਰ।

Share This Article
Leave a Comment

Leave a Reply