Alipur ਵਾਸੀ ਵੱਲੋਂ ਤਿੰਨ ਸਾਲਾ ਬੇਟੀ ਸਣੇ ਰੇਲ ਗੱਡੀ ਅੱਗੇ ਛਾਲ ਮਾਰ ਖੁਦਕਸ਼ੀ

News Online
1 Min Read

ਆਪਣਾ ਪੰਜਾਬ ਮੀਡੀਆ : ਇੱਥੋਂ ਨੇੜਲੇ ਪਿੰਡ ਜੰਡਾਲੀ ਕਲਾਂ ਕੋਲ ਇੱਕ 38 ਸਾਲਾ ਪਿਤਾ ਨੇ ਆਪਣੀ 3 ਸਾਲਾ ਧੀ ਨਾਲ ਰੇਲਗੱਡੀ ਅੱਗੇ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਦਿੱਤੀ।

ਇਸ ਤੋਂ ਪਹਿਲਾਂ ਸਮਨਦੀਪ ਸਿੰਘ ਵਾਸੀ ਅਲੀਪੁਰ ਨੇ ਇਕੱਤੀ ਸਕਿੰਟ ਦੀ ਵੀਡੀਓ ਵੀ ਬਣਾਈ ਜਿਸ ਵਿੱਚ ਉਸ ਦੀ ਪਤਨੀ ਨੂੰ ਖੁਦਕੁਸ਼ੀ ਲਈ ਉਕਸਾਉਣ ਲਈ ਜ਼ਿੰਮੇਵਾਰ ਠਹਿਰਿਆ ਗਿਆ ਹੈ।ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਲੀਪੁਰ ਪਿੰਡ ਦਾ ਰਹਿਣ ਵਾਲਾ ਸਮਨਦੀਪ ਸਿੰਘ ਆਪਣੀ ਕਾਰ ਵਿੱਚ ਮੌਕੇ ‘ਤੇ ਪਹੁੰਚਿਆ ਅਤੇ ਲੁਧਿਆਣਾ ਵਾਲੇ ਪਾਸੇਵੀਡੀਓ ਸੁਨੇਹਾ ਰਿਕਾਰਡ ਕਰਨ ਵੇਲੇ ਸਮਨਦੀਪ ਦੀ ਧੀ ਉਸ ਦੀ ਗੋਦੀ ਵਿੱਚ ਸੀ ਤੇ ਉਹ ਆਪਣੀ ਗੁੱਡੀ ਨਾਲ ਖੇਡ ਰਹੀ ਸੀ ਕਿਉਂਕਿ ਉਸ ਨੂੰ ਪਲਾਂ ਬਾਅਦ ਹੋਣ ਵਾਲੇ ਅੰਤ ਦਾ ਅੰਦਾਜ਼ਾ ਨਹੀਂ ਸੀ।

ਜੀਆਰਪੀ ਦੇ ਇੱਕ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਉਸ ਦੀ ਪਤਨੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਲਾਸ਼ਾਂ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ ਅਤੇ ਫਿਰ ਲਾਸ਼ਾਂ ਸਮਨਦੀਪ ਸਿੰਘ ਦੀ ਮਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਜਿਸ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਤੋਂ ਆ ਰਹੀ ਅੰਮ੍ਰਿਤਸਰ ਦਾਦਰ ਐਕਸਪ੍ਰੈਸ ਰੇਲਗੱਡੀ ਦੀ ਉਡੀਕ ਕਰਦੇ ਹੋਏ ਇੱਕ ਵੀਡੀਓ ਸੁਨੇਹਾ ਰਿਕਾਰਡ ਕੀਤਾ। ਉਸ ਨੇ ਰੇਲ ਗੱਡੀ ਆਉਣ ’ਤੇ ਛਾਲ ਮਾਰ ਦਿੱਤੀ।

Share This Article
Leave a Comment

Leave a Reply