ਸੰਤ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਵਿੱਚ ਕਰਵਾਇਆ ਗਿਆ 17ਵਾਂ ਸੋਕਰ ਟੂਰਨਾਮੈਂਟ ਮੀਂਹ ਪੈਣ ਦੇ ਬਾਵਜੂਦ ਵੀ ਸਫਲਤਾ ਨਾਲ ਸੰਪਨ ਬਾਬਾ ਜੀ ਦੀ ਯਾਦ ਵਿੱਚ 17ਵਾਂ ਫੁੱਟਬਾਲ ਟੂਰਨਾਮੈਂਟ ਨਿਊ ਹਾਈਡ ਪਾਰਕ ਹਾਈ ਸਕੂਲ ਵਿੱਚ ਕਰਵਾਇਆ ਗਿਆ। ਓਪਨ ਫੁੱਟਬਾਲ ਮੈਚਾਂ ਵਿੱਚੋਂ ਪਹਿਲੇ ਨੰਬਰ ਤੇ ਅਕਾਲ ਫੁਟਬਾਲ ਅਕੈਡਮੀ ਨਿਊਜਰਸੀ ਪਹਿਲੇ ਨੰਬਰ ਤੇ ਕਰੋਨਾ ਸਪੋਰਟਸ ਕਲੱਬ ਦੂਜੇ ਨੰਬਰ ਤੇ ਰਿਹਾ ਫਾਈਨਲ ਮੈਚ ਪਨਲਟੀ ਕੀਕਾ ਨਾਲ ਫੈਸਲਾ ਹੋਇਆ ਖੇਲ ਦੌਰਾਨ ਦੋਨਾਂ ਟੀਮਾਂ ਵਿੱਚੋਂ ਕੋਈ ਵੀ ਗੋਲ ਨਾ ਕਰ ਸਕੀ ਪਨੈਲਟੀਜ ਨਾਲ ਫੈਸਲਾ ਹੋਇਆ ਅੰਡਰ 11 ਈਅਰਜ ਵਿੱਚ ਕਰੋਨਾ ਦੀ ਟੀਮ ਪਹਿਲੇ ਨੰਬਰ ਤੇ ਨਿਊ ਜਰਸੀ ਦੀ ਟੀਮ ਦੂਜੇ ਨੰਬਰ ਤੇ ਰਹੀ ਬਾਰਿਸ਼ ਕਰਕੇ ਅੰਡਰ 15 ਦਾ ਮੈਚ ਨਹੀਂ ਕਰਵਾ ਸਕੇ ਵਾਲੀਬਾਲ ਵਿੱਚ ਦੋ ਤਰ੍ਹਾਂ ਦੀਆਂ ਗੇਮਾਂ ਹੋਈਆਂ ਇੱਕ ਸਮੈਸ ਦੀਆਂ ਪੇਸ਼ਾ ਸਨ ਤੇ ਦੂਜੀਆਂ ਦੜੇ ਦੀਆਂ ਟੀਮਾਂ ਸਨ ਦੜੇ ਵਿੱਚ ਬੈਲ ਰੋਜ਼ ਦੀ ਟੀਮ ਪਹਿਲੇ ਨੰਬਰ ਤੇ ਨਿਊਯਾਰਕ ਵਿਰਸਾ ਦੂਜੇ ਨੰਬਰ ਤੇ ਰਹੇ ਸਮੈਸ ਵਾਲੀਬਾਲ ਵਿਚ ਦੀ ਟੀਮ ਵਿੱਚ ਨਿਊਯਾਰਕ ਪਹਿਲੇ ਨੰਬਰ ਤੇ ਰਿਚਮੰਡ ਹਿਲ ਦੀ ਟੀਮ ਦੂਜੇ ਨੰਬਰ ਤੇ ਰਹੀ ਪੀਜ਼ਾ ਤੇ ਸੈਂਡਵਿਚ ਸਹਾਰਾ ਕੋਨਸਟਰਕੰਸਟਰਕਸ਼ਨ ਵੱਲੋਂ ਸੇਵਾ ਕੀਤੀ ਗਈ ਚਾਹ ਮੋਹਨ ਸਿੰਘ ਵੱਲੋਂ ਬੇਸਣ ਪਕੌੜਿਆਂ ਦੀ ਸੇਵਾ ਬਾਨੀ ਪੰਜਾਬੀ ਢਾਬਾ ਗੁਰਮੀਤ ਸਿੰਘ ਪਰਿਵਾਰ ਵੱਲੋਂ ਕੀਤੀ ਗਈ ਮੀਹ ਹੋਣ ਦੇ ਬਾਵਜੂਦ ਵੀ ਕਾਫੀ ਰੌਣਕ ਸੀ ਬੱਚਿਆਂ ਦੀਆਂ ਦੋੜਾਂ ਕਰਵਾਈਆਂ ਗਈਆਂ ਅਸੀਂ ਰਾਜਪੂਤ ਕਲਚਰਲ ਸੋਸਾਇਟੀ ਵੱਲੋਂ ਜਿਨਾਂ ਨੇ ਵੀ ਡੋਨੇਸ਼ਨ ਦਿੱਤੀ ਹ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਬਾਬਾ ਜੀ ਕਿਰਪਾ ਕਰਨ ਸਭ ਤੇ ਮਿਹਰ ਭਰਿਆ ਹੱਥ ਰੱਖਣ ਅਸੀਂ ਸਾਰੀ ਸੰਗਤ ਦੇ ਤੇ ਪਲੇਅਰਸ ਦੇ ਪਲੇਅਰਸ ਦੇ ਬਹੁਤ ਧੰਨਵਾਦੀ ਆਂ ਜਿਨਾਂ ਨੇ ਪਾਰਟੀ ਸਪੇਟ ਕਰਕੇ ਤੇ ਸੰਗਤ ਨੇ ਆ ਕੇ ਰੌਣਕ ਨੂੰ ਵਧਾਇਆ।



