ਗਾਜ਼ੀਆਬਾਦ: ਗੌੜ ਗ੍ਰੀਨ ਐਵੇਨਿਊ ਸੁਸਾਇਟੀ ‘ਚ ਲੱਗੀ ਭਿਆਨਕ ਅੱਗ

News Online
0 Min Read

Ghaziabad ਦੀ Gaur Green Avenue ਸੁਸਾਇਟੀ ‘ਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਨੇ ਦੇਖਦੇ ਹੀ ਦੇਖਦੇ ਵੱਡਾ ਰੂਪ ਧਾਰ ਲਿਆ, ਜਿਸ ਕਾਰਨ ਇਲਾਕੇ ‘ਚ ਹੜਕੰਪ ਮਚ ਗਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਲਈ ਜ਼ੋਰਦਾਰ ਕਾਰਵਾਈ ਜਾਰੀ ਹੈ। ਰਿਹਾਇਸ਼ੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕੀਤਾ ਗਿਆ ਹੈ।

Share This Article
Leave a Comment

Leave a Reply