BJP ਕੋਲ 117 ਉਮੀਦਵਾਰ ਵੀ ਨਹੀਂ, ਸਿਰਫ਼ ED ਦਾ ਡਰ— CM ਮਾਨ

News Online
0 Min Read

CM ਭਗਵੰਤ ਮਾਨ ਦਾ ਤਿੱਖਾ ਹਮਲਾ!

ਮਾਨ ਨੇ ਕਿਹਾ ਕਿ BJP ਕੋਲ ਪੰਜਾਬ ‘ਚ 117 ਉਮੀਦਵਾਰ ਵੀ ਨਹੀਂ ਹਨ, ਸਿਰਫ਼ ED ਦਾ ਡਰ ਦਿਖਾ ਕੇ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਬਿਆਨ ਨਾਲ ਸਿਆਸੀ ਮਾਹੌਲ ਹੋਰ ਗਰਮ ਹੋ ਗਿਆ ਹੈ ਅਤੇ ਪਾਰਟੀਆਂ ਦਰਮਿਆਨ ਟਕਰਾਅ ਤੇਜ਼ ਹੋ ਗਿਆ ਹੈ।

Share This Article
Leave a Comment

Leave a Reply