Asian Boxing Championship: Meenakshi ਤੇ Jasmine ਸੈਮੀਫਾਈਨਲ ’ਚ

News Online
1 Min Read

ਆਪਣਾ ਪੰਜਾਬ ਮੀਡੀਆ : Meenakshi Hooda ਅਤੇ Jasmine Lamboria ਨੇ Asian Boxing Championships ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਤਗ਼ਮੇ ਪੱਕੇ ਕਰ ਲਏ ਹਨ। ਮਹਿਲਾ ਵਰਗ ਵਿੱਚ ਭਾਰਤ ਦੀਆਂ ਸਾਰੀਆਂ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਡਲ ਯਕੀਨੀ ਬਣਾਏ।
ਮੀਨਾਕਸ਼ੀ ਨੇ ਜਪਾਨ ਦੀ ਯੂਕਾ ਸਦਾਮਾਤਸੂ ਅਤੇ ਜੈਸਮੀਨ ਨੇ ਚੀਨ ਦੀ ਜ਼ੀਯੀ ਚੇਨ ਨੂੰ 5-0 ਨਾਲ ਹਰਾਇਆ।ਪੁਰਸ਼ ਵਰਗ ਵਿੱਚ ਲੋਕੇਸ਼, ਆਕਾਸ਼ ਅਤੇ ਹਰਸ਼ ਚੌਧਰੀ ਵੀ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ, ਜਦਕਿ ਅੰਕੁਸ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।ਭਾਰਤ ਦੇ ਕੁੱਲ 6 ਪੁਰਸ਼ ਮੁੱਕੇਬਾਜ਼ ਹੁਣ ਆਖ਼ਰੀ ਚਹੁੰਆਂ ਵਿੱਚ ਜਗ੍ਹਾ ਬਣਾ ਚੁੱਕੇ ਹਨ।

Share This Article
Leave a Comment

Leave a Reply