By using this site, you agree to the Privacy Policy and Terms of Use.
Accept
My Blog
  • ਪੰਜਾਬ
    Breaking NewsPunjab

    ਸੀ ਟੀ ਯੂ ਇਜਲਾਸ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ

    ਸੀ ਟੀ ਯੂ ਇਜਲਾਸ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਦਾ ਕੀਤਾ ਗਿਆ ਵਿਰੋਧ…

    By
    apnapunjab
    2 Min Read
    World
    Thailand Pub Fire: ਬੈਂਕਾਕ ਦੇ ਪੱਬ ਵਿੱਚ ਅੱਗ ਲੱਗਣ ਕਾਰਨ 27 ਹੋਏ ਹਲਾਕ
    Uncategorized
    ਕਾਂਗਰਸੀ ਰੱਫੜ : ਬਗ਼ਾਵਤ ਵਿਚਾਲੇ ਬਘੇਲ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ: ਚੰਨੀ ਖੇਮੇ ਨੇ ਬਘੇਲ ਨੂੰ ਮਿਲਣ ਤੋਂ ਵੱਟਿਆ ਪਾਸਾ
    Uncategorized
    Hello world!
    Technology
    12 Reasons Why Having a Pet Is Good for You and Your Family
  • ਅਮਰੀਕਾ
    Lifestyle

    The Best Islands for Beaches, From Aruba to the Baltics

    9.6 out of 10Good Place
    By
    apnapunjab
    5 Min Read
    Uncategorized

    9 Awesome Destinations for Solo Female Travelers

    By
    apnapunjab
    September 18, 2021
    Insider

    How Fashion Insiders Are Dressing for New York Fashion Week

    By
    apnapunjab
    September 9, 2021
  • ਵਿਦੇਸ਼
  • ਖੇਡਾਂ

    18 Top Fall Fashion Trends from New York Fashion

    All of the Best Looks From New York Fashion Week Fall/Winter 2021. From Markarian to Prabal…

    By
    apnapunjab

    How to Build a Gaming PC: Everything You Need to Know

    The iMac weighs under 10 pounds, so it's a cinch to move around your home. Its…

    Google’s Self-Designed Tensor Chips will Power Its Next

    Modern technology has become a total phenomenon for civilization, the defining force of a new social…

    By
    apnapunjab

    Sony WF-10XM4: Headphones Are Our Absolute Favorite

    Modern technology has become a total phenomenon for civilization, the defining force of a new social…

    Sponsored by
    Tech Bird

    Medicaid Expansion Improves Hypertension and Diabetes Control

    We are just an advanced breed of monkeys on a minor planet of a very average…

    By
    apnapunjab

    Hands-On With the iPhone 13, Pro, Max, and Mini

    Modern technology has become a total phenomenon for civilization, the defining force of a new social…

    By
    apnapunjab

    10 Places You Can’t Miss If It’s Your First Time in European

    And then there is the most dangerous risk of all, the risk of spending your life…

    By
    apnapunjab

    How Jennifer Aniston ‘Struggles With Depression’ Inspired New Album

    Music expresses feeling and thought, without language. It was below and before speech, and it is…

    By
    apnapunjab
  • ਵਪਾਰ
  • ਈ-ਪੇਪਰ
  • ਪਰਵਾਸੀ
  • ਅੱਜ ਦਾ ਹੁਕਮਨਾਮਾ
  • ਸੰਪਰਕ ਕਰੋ
  • ਹੋਰ
    • ਵਾਇਰਲ
Reading: ਸੀ ਟੀ ਯੂ ਇਜਲਾਸ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ
Facebook X-twitter Youtube Instagram Whatsapp
BREAKING NEWS
Global Chip shortage to Hurt Computer Firms During Festive Season
Protect Your Phone while Protecting Yourself Against Excessive Blue Light
Here Are the 4 Cheapest Electric Vehicles You Can Buy
The Stock Market Finished Its Worst First Half Since the ’80s
Central Paris Rents Fall 15% While Rural Areas Rise
My BlogMy Blog
Font ResizerAa
  • Bussiness
  • Entertainment
  • Technology
  • Insider
Search
  • Home
    • Home 1
    • Home 2
    • Home 3
    • Home 4
    • Home 5
  • Categories
    • Technology
    • Entertainment
    • Insider
    • Bussiness
    • Lifestyle
  • Bookmarks
    • Customize Interests
    • My Bookmarks
  • More Foxiz
    • Blog Index
    • Sitemap
Have an existing account? Sign In
Follow US
Breaking NewsPunjab

ਸੀ ਟੀ ਯੂ ਇਜਲਾਸ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ

apnapunjab
Last updated: July 13, 2026 4:33 am
By
apnapunjab
2 Min Read
Share
SHARE

ਸੀ ਟੀ ਯੂ ਇਜਲਾਸ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਦਾ ਕੀਤਾ ਗਿਆ ਵਿਰੋਧ

ਸੈਂਟਰ ਆਫ਼ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਦਾ ਛੇਵਾਂ ਦੋ ਰੋਜ਼ਾ ਡੈਲੀਗੇਟ ਇਜਲਾਸ ਸਮਾਪਤ ਹੋ ਗਿਆ ਜਿਸ ਵਿੱਚ ਪੰਜਾਬ ਭਰ ਤੋਂ ਪੱਜੇ ਡੈਲੀਗੇਟਾਂ ਨੇ ਜਥੇਬੰਦਕ ਵਿਚਾਰ-ਚਰਚਾ ਕੀਤੀ। ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਢਡਵਾਲ ਵੱਲੋਂ ਪੇਸ਼ ਕੀਤੀ ਰਿਪੋਰਟ ਉੱਪਰ ਡੈਲੀਗੇਟਾਂ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਸੰਘਰਸ਼ ਤਿੱਖਾ ਕਰਨ ਬਾਰੇ ਵਿਚਾਰ ਪੇਸ਼ ਕੀਤੇ। ਬਹਿਸ ਉਪਰੰਤ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਜਲਾਸ ਵਿੱਚ ਪੁੱਜੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸੀ ਟੀ ਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਜਗਤ ਨੂੰ ਮਾਲਾਮਾਲ ਕਰਨ ਵਾਲੀਆਂ ਆਰਥਿਕ ਨੀਤੀਆਂ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤਾ ਮਜ਼ਦੂਰ ਜਮਾਤ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰੇਗਾ।

ਇਜਲਾਸ ਦੌਰਾਨ ‘ਜੰਗ ਨਹੀਂ ਅਮਨ’, ‘ਲੇਬਰ ਕੋਡ ਰੱਦ ਕਰਨ ਅਤੇ ਪੁਰਾਣੇ ਕਿਰਤ ਕਾਨੂੰਨ ਬਹਾਲ ਕਰਨ, ਸਿਹਤ, ਸਿੱਖਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਕੱਚੇ ਕਾਮੇ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਵਰਕਰਾਂ ਨੂੰ ਘੱਟੋ-ਘੱਟ ਉਜਰਤ ਮਿਲਣਾ ਯਕੀਨੀ ਬਣਾਉਣ, ਅਮਰੀਕਾ-ਭਾਰਤ ਵਪਾਰ ਸਮਝੌਤਾ ਰੱਦ ਕਰਨ ਅਤੇ ਫਿਰਕੂ ਨਫ਼ਰਤ ਬੰਦ ਕਰਨ ਦੇ ਮਤੇ ਪਾਸ ਕੀਤੇ ਗਏ। ਅਖੀਰ ਵਿੱਚ ਸੀ ਟੀ ਯੂ ਪੰਜਾਬ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ ਜਿਸ ਵਿੱਚ ਜਗਦੀਸ਼ ਚੰਦਰ ਲੁਧਿਆਣਾ ਪ੍ਰਧਾਨ, ਹਰਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਗੁਰਦੀਪ ਸਿੰਘ ਕਲਸੀ ਰਾਏਕੋਟ ਵਿੱਤ ਸਕੱਤਰ, ਨੱਥਾ ਸਿੰਘ ਢਡਵਾਲ ਸੀਨੀਅਰ ਮੀਤ ਪ੍ਰਧਾਨ, ਮੰਗਤ ਰਾਮ ਪਾਸਲਾ, ਸੱਜਣ ਸਿੰਘ, ਜਸਵੰਤ ਸਿੰਘ ਸੰਧੂ, ਧਿਆਨ ਸਿੰਘ ਠਾਕੁਰ, ਗੰਗਾ ਪ੍ਰਸ਼ਾਦ ਤੇ ਹਰੀਮੁਨੀ ਸਿੰਘ ਮੀਤ ਪ੍ਰਧਾਨ, ਸ਼ਿਵ ਕੁਮਾਰ ਸਕੱਤਰ, ਮਾਸਟਰ ਸੁਭਾਸ਼ ਸ਼ਰਮਾ, ਲਾਲ ਚੰਦ ਮਾਨਸਾ, ਕਿਰਪਾਲ ਸਿੰਘ ਗਿੱਲ, ਜਗਤਾਰ ਸਿੰਘ ਕਰਮਪੁਰਾ, ਅਮਰਜੀਤ ਘਨੌਰ, ਸਰਬਜੀਤ ਸਿੰਘ ਵੜੈਚ, ਬਲਰਾਮ ਸਿੰਘ ਲੁਧਿਆਣਾ ਅਤੇ ਜਗੀਰ ਸਿੰਘ ਬਟਾਲਾ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਇਸ ਦੌਰਾਨ 50 ਮੈਂਬਰੀ ਵਰਕਿੰਗ ਕਮੇਟੀ ਵੀ ਕਾਇਮ ਕੀਤੀ ਗਈ।

Share This Article
Facebook Email Copy Link Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
XFollow
YoutubeSubscribe
TelegramFollow

Weekly Newsletter

Subscribe to our newsletter to get our newest articles instantly!
[mc4wp_form]
- Advertisement -
Ad image

Popular News

World

Thailand Pub Fire: ਬੈਂਕਾਕ ਦੇ ਪੱਬ ਵਿੱਚ ਅੱਗ ਲੱਗਣ ਕਾਰਨ 27 ਹੋਏ ਹਲਾਕ

apnapunjab
By
apnapunjab
July 13, 2026
ਕਾਂਗਰਸੀ ਰੱਫੜ : ਬਗ਼ਾਵਤ ਵਿਚਾਲੇ ਬਘੇਲ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ: ਚੰਨੀ ਖੇਮੇ ਨੇ ਬਘੇਲ ਨੂੰ ਮਿਲਣ ਤੋਂ ਵੱਟਿਆ ਪਾਸਾ
Hello world!
12 Reasons Why Having a Pet Is Good for You and Your Family
The Best Islands for Beaches, From Aruba to the Baltics
Global Coronavirus Cases

Confirmed

0

Death

0

More Information:Covid-19 Statistics

More Popular from Foxiz

Uncategorized

9 Awesome Destinations for Solo Female Travelers

By
apnapunjab
5 Min Read

ਸੀ ਟੀ ਯੂ ਇਜਲਾਸ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ

By
apnapunjab
Insider

How Fashion Insiders Are Dressing for New York Fashion Week

By
apnapunjab
5 Min Read
- Advertisement -
Ad image
Insider

18 Top Fall Fashion Trends from New York Fashion

All of the Best Looks From New York Fashion Week Fall/Winter 2021. From Markarian to Prabal…

By
apnapunjab
Technology

How to Build a Gaming PC: Everything You Need to Know

The iMac weighs under 10 pounds, so it's a cinch to move around your home. Its…

Technology

Google’s Self-Designed Tensor Chips will Power Its Next

Modern technology has become a total phenomenon for civilization, the defining force of a new social…

By
apnapunjab
Technology

Sony WF-10XM4: Headphones Are Our Absolute Favorite

Modern technology has become a total phenomenon for civilization, the defining force of a new social…

Sponsored by
Tech Bird
Lifestyle

Medicaid Expansion Improves Hypertension and Diabetes Control

We are just an advanced breed of monkeys on a minor planet of a very average…

By
apnapunjab
My Blog
We influence 20 million users and is the number one business and technology news network on the planet. Foxiz Daily delivers everything you need to know to live your best life, best tech trend, traveling passion and more…

Categories

  • Entertainment
  • Bussiness

Quick Links

  • Advertise with us
  • Newsletters
  • Complaint
  • Deal

© Foxiz News Network. Ruby Design Company. All Rights Reserved.

Powered by
►
Necessary cookies enable essential site features like secure log-ins and consent preference adjustments. They do not store personal data.
None
►
Functional cookies support features like content sharing on social media, collecting feedback, and enabling third-party tools.
None
►
Analytical cookies track visitor interactions, providing insights on metrics like visitor count, bounce rate, and traffic sources.
None
►
Advertisement cookies deliver personalized ads based on your previous visits and analyze the effectiveness of ad campaigns.
None
►
Unclassified cookies are cookies that we are in the process of classifying, together with the providers of individual cookies.
None
Powered by
Welcome Back!

Sign in to your account

Username or Email Address
Password

Lost your password?