ਸਰਕਾਰ ਨੇ ਡਿਲੀਵਰੀ ਐਪਸ (Zomato, Blinkit, Zepto) ਲਈ ਵੱਡਾ ਫੈਸਲਾ ਸੁਣਾਇਆ ਹੈ। ਗਿਗ ਵਰਕਰਾਂ ਦੀ ਸੁਰੱਖਿਆ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ 10 ਮਿੰਟ ਦੀ ਸਮਾਂ ਸੀਮਾ ਦੀ ਸ਼ਰਤ ਹਟਾ ਦਿੱਤੀ ਗਈ ਹੈ। ਹੁਣ ਡਿਲੀਵਰੀ ਪਾਰਟਨਰਾਂ ‘ਤੇ ਜਲਦੀ ਆਰਡਰ ਪਹੁੰਚਾਉਣ ਦਾ ਦਬਾਅ ਨਹੀਂ ਹੋਵੇਗਾ।
Serving Community Worldwide
ਸਰਕਾਰ ਨੇ ਡਿਲੀਵਰੀ ਐਪਸ (Zomato, Blinkit, Zepto) ਲਈ ਵੱਡਾ ਫੈਸਲਾ ਸੁਣਾਇਆ ਹੈ। ਗਿਗ ਵਰਕਰਾਂ ਦੀ ਸੁਰੱਖਿਆ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ 10 ਮਿੰਟ ਦੀ ਸਮਾਂ ਸੀਮਾ ਦੀ ਸ਼ਰਤ ਹਟਾ ਦਿੱਤੀ ਗਈ ਹੈ। ਹੁਣ ਡਿਲੀਵਰੀ ਪਾਰਟਨਰਾਂ ‘ਤੇ ਜਲਦੀ ਆਰਡਰ ਪਹੁੰਚਾਉਣ ਦਾ ਦਬਾਅ ਨਹੀਂ ਹੋਵੇਗਾ।
Sign in to your account