ਮੈਨੀਟੋਬਾ (Manitoba, Canada) ਵਿੱਚ ਹਜ਼ਾਰਾਂ ਪੰਜਾਬੀ ਨੌਜਵਾਨ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ Work Permit ਅਤੇ ਪੱਕੇ ਭਵਿੱਖ (PR) ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ ਹਨ। ਇਸ ਵੀਡੀਓ ਵਿੱਚ ਦੇਖੋ Ground Report ਅਤੇ ਜਾਣੋ ਕੈਨੇਡਾ ਸਰਕਾਰ ਦੇ ਨਵੇਂ ਫੈਸਲਿਆਂ ਦਾ ਪੰਜਾਬੀਆਂ ‘ਤੇ ਕੀ ਅਸਰ ਪੈ ਰਿਹਾ ਹੈ।

