ਪੰਥ ਦੀ ਮਨਜ਼ੂਰੀ ਬਿਨਾਂ ਕਾਨੂੰਨ ਮਨਜ਼ੂਰ ਨਹੀਂ; ਪੰਥਕ ਇਕੱਠ ਨੇ ਪੰਜਾਬ ਸਰਕਾਰ ਦਾ ਬੇਅਦਬੀ ਕਾਨੂੰਨ ਕੀਤਾ ਰੱਦ।

News Online
0 Min Read

ਪੰਥ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਕਾਨੂੰਨ ਮਨਜ਼ੂਰ ਨਹੀਂ — ਪੰਥਕ ਇਕੱਠ ਨੇ ਪੰਜਾਬ ਸਰਕਾਰ ਦੇ ਬੇਅਦਬੀ ਕਾਨੂੰਨ ਨੂੰ ਸਿੱਧਾ ਰੱਦ ਕਰ ਦਿੱਤਾ ਹੈ। ਇਸ ਵੱਡੇ ਫੈਸਲੇ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ।

Share This Article
Leave a Comment

Leave a Reply