ਆਸਟ੍ਰੇਲੀਆ ਸ਼ੋਅ ‘ਚ ਖਾਲਿ\ਸਤਾਨੀ ਝੰਡੇ ਦੇਖ ਭੜਕੇ Diljit Dosanjh

News Online
0 Min Read

ਪੰਜਾਬੀ ਸੁਪਰਸਟਾਰ Diljit Dosanjh ਦੇ Australia ਵਿੱਚ ਹੋਏ ਲਾਈਵ ਸ਼ੋਅ ਦੌਰਾਨ ਇੱਕ ਵਿਵਾਦਿਤ ਮਾਮਲਾ ਸਾਹਮਣੇ ਆਇਆ। ਮੰਚ ‘ਤੇ ਕੁਝ ਲੋਕਾਂ ਵੱਲੋਂ ਖਾਲਿਸਤਾਨੀ ਝੰਡੇ ਲਹਿਰਾਉਣ ‘ਤੇ ਦਿਲਜੀਤ ਦੋਸਾਂਝ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਿਲਜੀਤ ਨੇ ਆਪਣੇ ਅੰਦਾਜ਼ ਵਿੱਚ ਸਥਿਤੀ ਨੂੰ ਸੰਭਾਲਦੇ ਹੋਏ ਸਪਸ਼ਟ ਸੰਦੇਸ਼ ਦਿੱਤਾ, ਜਿਸ ‘ਤੇ ਫੈਨਜ਼ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

Share This Article
Leave a Comment

Leave a Reply