ਹੋਰਮੁਜ਼ ਦੇ ਆਲੇ-ਦੁਆਲੇ ਬਦਲ ਰਹੇ ਹਾਲਾਤ ; ਪੂਰਬ ਵੱਲ ਵਧ ਰਿਹਾ ਖ਼ਤਰਾ

News Online
1 Min Read

ਆਪਣਾ ਪੰਜਾਬ ਮੀਡੀਆ : ਗੁਰੂਗ੍ਰਾਮ ਵਿਖੇ ਭਾਰਤੀ ਜਲ ਸੈਨਾ ਵੱਲੋਂ ਚਲਾਏ ਜਾਂਦੇ ਇਨਫਰਮੇਸ਼ਨ ਫਿਊਜ਼ਨ ਸੈਂਟਰ – ਇੰਡੀਅਨ ਓਸ਼ਨ ਰੀਜਨ ਨੇ ਇੱਕ ਮੁਲਾਂਕਣ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਹੋਰਮੁਜ਼ ਜਲਮਾਰਗ ਦੇ ਆਲੇ-ਦੁਆਲੇ ਹਾਲਾਤ ਲਗਾਤਾਰ ਬਦਲ ਰਹੇ ਹਨ ਅਤੇ ਖਤਰਾ ਪੂਰਬ ਵੱਲ ਯਾਨੀ ਕਿ ਓਮਾਨ ਦੀ ਖਾੜੀ ਵੱਲ ਵਧ ਰਿਹਾ ਹੈ।

ਆਈ ਐੱਫ ਸੀ- ਆਈ ਓ ਆਰ (IFC-IOR) ਇੱਕ ਬਹੁ-ਦੇਸ਼ੀ ਢਾਂਚਾ ਹੈ ਜਿਸ ਵਿੱਚ ਕਈ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹਨ ਅਤੇ 20 ਤੋਂ ਵੱਧ ਦੇਸ਼ ਵਪਾਰਕ ਜਹਾਜ਼ਾਂ ਬਾਰੇ ਡਾਟਾ ਸਾਂਝਾ ਕਰ ਰਹੇ ਹਨ ਤਾਂ ਜੋ ਇੱਕ ਸਾਂਝੀ ਰਣਨੀਤੀ ਬਣਾਈ ਜਾ ਸਕੇ। ਮੰਗਲਵਾਰ ਰਾਤ ਨੂੰ ਆਪਣੇ ਅਪਡੇਟ ਵਿੱਚ IFC-IOR ਨੇ ਕਿਹਾ, “ਹੋਰਮੁਜ਼ ਜਲਮਾਰਗ ਦੇ ਆਲੇ-ਦੁਆਲੇ ਦੇ ਹਾਲਾਤ ਲਗਾਤਾਰ ਬਦਲ ਰਹੇ ਹਨ ਕਿਉਂਕਿ ਖ਼ਤਰੇ ਵਾਲੀਆਂ ਗਤੀਵਿਧੀਆਂ ਪੂਰਬ ਵੱਲ ਨੂੰ ਵਧ ਰਹੀਆਂ ਹਨ।

Share This Article
Leave a Comment

Leave a Reply