ਅਹਿਮਦਾਬਾਦ ‘ਚ ਗੂੰਜਿਆ ਇੰਡੀਆ-ਇੰਡੀਆ ! ਭਾਰਤ ਬਣਿਆ ਤੀਜੀ ਵਾਰ ਵਿਸ਼ਵ ਜੇਤੂ

News Online
0 Min Read

ਅਹਿਮਦਾਬਾਦ ਦੇ ਮੈਦਾਨ ‘ਚ ਰਚਿਆ ਇਤਿਹਾਸ!

ਭਾਰਤੀ ਕ੍ਰਿਕਟ ਟੀਮ ਨੇ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਆਪਣਾ ਲੋਹਾ ਮਨਵਾਇਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਤੀਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ।

Share This Article
Leave a Comment

Leave a Reply