ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਤਰਨਜੀਤ ਸਿੰਘ ਸੰਧੂ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਜਦੋਂ ਅਮਰੀਕਾ ਨੇ ਕਈ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰ ਦਿੱਤਾ ਜੋ ਕਥਿਤ ਤੌਰ ਤੇ ਗੈਰ-ਕਾਨੂੰਨੀ ਤੌਰ
ਤੇ ਅਮਰੀਕਾ ਚਲੇ ਗਏ ਸਨ। ਵੀਰਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ `ਤੇ ਇੱਕ ਅਮਰੀਕੀ ਫੌਜੀ ਸੀ-17 ਗਲੋਬਮਾਸਟਰ ਫੌਜੀ ਜਹਾਜ਼ 104 ਭਾਰਤੀ ਨਾਗਰਿਕਾਂ ਨਾਲ 5 ਫਰਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਉਤਰਿਆ।
ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਚੇਤਾਵਨੀ ਦਿੱਤੀ : ਤਰਨਜੀਤ ਸੰਧੂ

Leave a comment