ਮੁੰਬਈ : ਆਪਣਾ ਪੰਜਾਬ ਮੀਡੀਆ : ਕੰਗਨਾ ਰਣੌਤ ਦੀ ਐਮਰਜੈਂਸੀ
ਤੇ ਪੰਜਾਬ
ਚ ਪਾਬੰਦੀ ਲਗਾਈ ਗਈ ਹੈ, ਉੱਥੇ ਹੀ ਇੰਗਲੈਂਡ ਚ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇੰਗਲੈਂਡ ਦੇ ਬਰਮਿੰਘਮ
ਚ ਖਾਲਿਸਤਾਨੀ ਸਮਰਥਕ ਸਿਟੀ ਵਿਊ ਸਿਨੇਮਾ ਹਾਲ ਚ ਦਾਖਲ ਹੋ ਗਏ ਜਿੱਥੇ
ਐਮਰਜੈਂਸੀਦਿਖਾਈ ਜਾ ਰਹੀ ਸੀ।
ਉੱਥੇ ਉਨ੍ਹਾਂ ਨੇ ਭਾਰਤ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।ਖਾਲਿਸਤਾਨੀ ਸਮਰਥਕਾਂ ਨੇ ਸਿਟੀ ਵਿਊ ਸਿਨੇਮਾਘਰ
ਚ ਐਮਰਜੈਂਸੀ
ਦੀ ਸਕ੍ਰੀਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉੱਥੇ ਹਫੜਾ-ਦਫੜੀ ਮਚ ਗਈ।
ਜਦੋਂ ਸਿਨੇਮਾ ਹਾਲ ਚ ਮੌਜੂਦ ਲੋਕਾਂ ਨੇ ਖਾਲਿਸਤਾਨੀ ਸਮਰਥਕਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਉੱਥੋਂ ਵਾਪਸ ਜਾਣਾ ਪਿਆ। ਇਸ ਦੌਰਾਨ ਪੰਜਾਬ
ਚ ਵੀ ਐਮਰਜੈਂਸੀ
`ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਫਿਲਮ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।