ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤੀ ਫੌਜ ਨੇ ਜੈਸਲਮੇਰ ਵਿਚ ਪਾਕਿਸਤਾਨੀ ਹਵਾਈ ਸੈਨਾ ਦੇ ਪਾਇਲਟ ਨੂੰ ਕਾਬੂ ਕੀਤਾ ਹੈ। ਪਾਕਿਸਤਾਨੀ ਪਾਇਲਟ ਦੀ ਅਜੇ ਤੱਜ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਜਾਣਕਾਰੀ ਪਾਕਿਸਤਾਨੀ ਪਾਇਲਟ ਆਪਣੇ ਲੜਾਕੂ ਜਹਾਜ਼ ਤੋਂ ਇਜੈਕਟ ਕੀਤਾ ਸੀ, ਜਦੋਂ ਭਾਰਤੀ ਸਲਾਮਤੀ ਦਸਤਿਆਂ ਨੇ ਉਸ ਨੂੰ ਕਾਬੂ ਕਰ ਲਿਆ।