By using this site, you agree to the Privacy Policy and Terms of Use.
Accept
APMAPMAPM
Font ResizerAa
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
APMAPM
Font ResizerAa
  • About Us
  • Contact
  • Media Kit
Search
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
Have an existing account? Sign In
Follow US
© Foxiz News Network. Ruby Design Company. All Rights Reserved.
World

ਭਾਰਤ ਦੇ ਦੌਰੇ ’ਤੇ ਆਉਣਗੇ ਪੂਤਿਨ

Jasbir APM
Last updated: March 28, 2025 9:27 am
By Jasbir APM 1 Min Read
Share
Putin to visit India
Putin to visit India
SHARE

Search

Former MLA Goldy rebuke the Congress's hand
ਸਾਬਕਾ ਵਿਧਾਇਕ ਗੋਲਡੀ ਨੇ ਮੁੜ ਕਾਂਗਰਸ ਦਾ ਹੱਥ ਫੜ੍ਹਿਆ
India Politics Punjab
Approval of President Darupdi Mursu
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮਿਲੀ ਮਨਜ਼ੂਰੀ
India Politics
The important meeting of the Punjab Cabinet today
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ
Politics
"Greetings to him and his entire cabinet": Congress
“ਉਸਨੂੰ ਅਤੇ ਉਸ ਦੇ ਪੂਰੇ ਮੰਤਰੀ ਮੰਡਲ ਨੂੰ ਸ਼ੁਭਕਾਮਨਾਵਾਂ” : ਕਾਂਗਰਸ
Politics
February 20 get new CM to Delhi
20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ CM
India Politics
BJP meeting to elect Delhi New Chief Minister today
ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਨ ਲਈ ਭਾਜਪਾ ਦੀ ਮੀਟਿੰਗ ਅੱਜ
Politics

ਮਾਸਕੋ: ਆਪਣਾ ਪੰਜਾਬ ਮੀਡੀਆ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਛੇਤੀ ਭਾਰਤ ਦਾ ਦੌਰਾ ਕਰਨਗੇ। ਉਂਝ ਦੌਰੇ ਦੀਆਂ ਤਰੀਕਾਂ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀਰਵਾਰ ਨੂੰ ਦੱਸਿਆ ਕਿ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਦੌਰੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰੂਸੀ ਕੌਮਾਂਤਰੀ ਮਾਮਲਿਆਂ ਦੀ ਪਰਿਸ਼ਦ (ਆਰਆਈਏਸੀ) ਵੱਲੋਂ ‘ਰੂਸ ਅਤੇ ਭਾਰਤ: ਨਵੇਂ ਦੁਵੱਲੇ ਏਜੰਡੇ ਵੱਲ’ ਵਿਸ਼ੇ ’ਤੇ ਕਰਵਾਈ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲਾਵਰੋਵ ਨੇ ਕਿਹਾ, ‘‘ਪੂਤਿਨ ਦੇ ਭਾਰਤ ਦੌਰੇ ਲਈ ਫਿਲਹਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਲਾਵਰੋਵ ਨੇ ਕਿਹਾ ਕਿ ਪਿਛਲੇ ਸਾਲ ਮੋਦੀ ਦੇ ਮੁੜ ਤੋਂ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਉਨ੍ਹਾਂ ਸਭ ਤੋਂ ਪਹਿਲਾਂ ਰੂਸ ਦਾ ਦੌਰਾ ਕੀਤਾ ਸੀ ਅਤੇ ਹੁਣ ਪੂਤਿਨ ਦੀ ਵਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਜੁਲਾਈ ’ਚ ਰੂਸ ਦਾ ਦੌਰਾ ਕੀਤਾ ਸੀ, ਜੋ ਕਰੀਬ ਪੰਜ ਸਾਲਾਂ ’ਚ ਉਨ੍ਹਾਂ ਦੀ ਪਹਿਲੀ ਰੂਸ ਯਾਤਰਾ ਸੀ। ਇਸ ਤੋਂ ਪਹਿਲਾਂ ਉਨ੍ਹਾਂ 2019 ’ਚ ਆਰਥਿਕ ਸੰਮੇਲਨ ’ਚ ਹਿੱਸਾ ਲੈਣ ਲਈ ਵਲਾਦੀਵੋਸਤੋਕ ਦਾ ਦੌਰਾ ਕੀਤਾ ਸੀ।

You Might Also Like

ਈਰਾਨ ਅਤੇ ਅਮਰੀਕਾ ਵਿਚਕਾਰ ਤਹਿਰਾਨ ਦੇ ਐਨ-ਯੋਜਨਾ `ਤੇ ਕੀਤੀ ਮੁਲਾਕਾਤ

ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਕੀਤਾ ਐਲਾਨ

ਬੀਐੱਸਐੱਫ ਵੱਲੋਂ ਸਾਂਬਾ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀਐੱਸਐੱਫ ਤੇ ਸੀਆਈਐੈੱਸਐੱਫ ਨਾਲ ਗੱਲਬਾਤ

ਅਟਾਰੀ, ਹੁਸੈਨੀਵਾਲਾ ਤੇ ਸਾਦਕੀ ਵਿਖੇ ਅਗਲੇ ਹੁਕਮਾਂ ਤੱਕ ਰੀਟ੍ਰੀਟ ਰਸਮ ਬੰਦ

fter Jio, Airtel also gave a shock to the users, made mobile recharge plans expensive; See full list here
After Jio, Airtel also gave a shock to the users, made mobile recharge plans expensive; See full list here
Business
Brigade-Enterprises-Ltd-–-Real-Estate-Company-in-India
Brigade Enterprises shares jump 5% on 3x surge in net profit
Business
Sensex_nifty_market_down_Sensex
Nifty, Sensex open lower amid pre-election result nervousness
Business
TAGGED:breaking news world]LATEST NEWS WORLDviral newsworld news
Share This Article
Facebook Twitter Email Copy Link Print
Leave a comment

Leave a Reply Cancel reply

Your email address will not be published. Required fields are marked *

US Congress recognizes' Saka Nakoda
ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ
Doaba Punjab
Grenade attack at the house of BJP leader in Jalandhar
ਜਲੰਧਰ ‘ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ
Doaba Punjab
Advocate Arjinder Singh Dhami arbitration member
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਪੁੱਜੇ ਅੰਤ੍ਰਿੰਗ ਕਮੇਟੀ ਮੈਂਬਰ
Doaba Punjab
United Forens Morcha Principal Emergency Meetings
ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ
Doaba Punjab

Stay Connected

FacebookLike
TwitterFollow
PinterestPin
InstagramFollow
YoutubeSubscribe
LinkedInFollow

You Might Also Like

In many districts of Punjab, people during the "blackout 'in the many districts of Punjab at night
India Pakistan War

ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ‘ਬਲੈਕਆਊਟ’ ਦੌਰਾਨ ਲੋਕਾਂ ਨੇ ਚਿੰਤਾ ‘ਚ ਬਿਤਾਈ ਰਾਤ

By Jasbir APM 1 Min Read
Advisory released by administration for today's mauk drill
India Pakistan WarPunjab

ਅੱਜ ਹੋਣ ਵਾਲੀ ਮੌਕ ਡਰਿੱਲ ਲਈ ਪ੍ਰਸ਼ਾਸਨ ਵੱਲੋਂ ਐਡਵਾਇਜ਼ਰੀ ਜਾਰੀ

By Jasbir APM 1 Min Read
After the attack of India, Pakistani annuing the emergency in Pakistan
India Pakistan War

ਭਾਰਤ ਦੇ ਹਮਲੇ ਪਿੱਛੋਂ ਪਾਕਿਸਤਾਨੀ ਪੰਜਾਬ ‘ਚ ਐਮਰਜੈਂਸੀ ਐਲਾਨੀ

By Jasbir APM 1 Min Read
People knew that something is going to be: US President Donald Trump
USA

ਲੋਕਾਂ ਨੂੰ ਪਤਾ ਸੀ ਕਿ ਅਜਿਹਾ ਕੁਝ ਹੋਣ ਵਾਲਾ ਹੈ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ

By Jasbir APM 1 Min Read
National Justice Morcha announced to march Ros March on May 15
ChandigarhIndiaPunjab

ਕੌਮੀ ਇਨਸਾਫ਼ ਮੋਰਚਾ ਵੱਲੋਂ 15 ਮਈ ਨੂੰ ਰੋਸ ਮਾਰਚ ਕਰਨ ਦਾ ਐਲਾਨ

By Jasbir APM 1 Min Read
Welcome Back!

Sign in to your account

Lost your password?