By using this site, you agree to the Privacy Policy and Terms of Use.
Accept
APMAPMAPM
Font ResizerAa
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
APMAPM
Font ResizerAa
  • About Us
  • Contact
  • Media Kit
Search
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
Have an existing account? Sign In
Follow US
© Foxiz News Network. Ruby Design Company. All Rights Reserved.
Top Stories

Punjab Budget 2025-2026

Jasbir APM
Last updated: March 27, 2025 9:09 am
By Jasbir APM 5 Min Read
Share
Punjab Budget 2025-2026
Punjab Budget 2025-2026
SHARE

Search

Former MLA Goldy rebuke the Congress's hand
ਸਾਬਕਾ ਵਿਧਾਇਕ ਗੋਲਡੀ ਨੇ ਮੁੜ ਕਾਂਗਰਸ ਦਾ ਹੱਥ ਫੜ੍ਹਿਆ
India Politics Punjab
Approval of President Darupdi Mursu
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮਿਲੀ ਮਨਜ਼ੂਰੀ
India Politics
The important meeting of the Punjab Cabinet today
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ
Politics
"Greetings to him and his entire cabinet": Congress
“ਉਸਨੂੰ ਅਤੇ ਉਸ ਦੇ ਪੂਰੇ ਮੰਤਰੀ ਮੰਡਲ ਨੂੰ ਸ਼ੁਭਕਾਮਨਾਵਾਂ” : ਕਾਂਗਰਸ
Politics
February 20 get new CM to Delhi
20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ CM
India Politics
BJP meeting to elect Delhi New Chief Minister today
ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਨ ਲਈ ਭਾਜਪਾ ਦੀ ਮੀਟਿੰਗ ਅੱਜ
Politics

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 2.36 ਲੱਖ ਕਰੋੜ ਦਾ ਪੇਸ਼

ਪੰਜਾਬ ਬਜਟ ਦੇ ਅਹਿਮ ਨੁਕਤੇ ਜਾਣੋ

  • ਪੰਜਾਬ ਸਰਕਾਰ ਨੇ ਬਜਟ ਨੂੰ ‘ਬਦਲਦਾ ਪੰਜਾਬ ਬਜਟ’ ਦਾ ਨਾਂ ਦਿੱਤਾ
  • 2025-26 ਵਿੱਤੀ ਵਰ੍ਹੇ ਦੌਰਾਨ ਜੀਐੱਸਡੀਪੀ 10 ਫੀਸਦ ਵਧਣ ਦਾ ਅਨੁਮਾਨ
  • ਪਹਿਲੀ ਡਰੱਗ ਸੈਂਸਿਜ਼ ਸ਼ੁਰੂ ਕਰਨ ਦਾ ਐਲਾਨ, ਬਜਟ ਵਿਚ 150 ਕਰੋੜ ਰੁਪਏ ਦਾ ਪ੍ਰਬੰਧ
  • ਖੇਡ ਵਿਭਾਗ ਲਈ 979 ਕਰੋੜ ਰੁਪਏ ਰਾਖਵੇਂ, ਹਰ ਪਿੰਡ ਖੇਡ ਮੈਦਾਨ ਮੁਹੱਈਆ ਕਰਵਾਏ ਜਾਣਗੇ, ਪਿੰਡਾਂ ਵਿਚ 3000 ਇਨਡੋਰ ਜਿੰਮ ਬਣਾਏ ਜਾਣਗੇ।
  • ਨਸ਼ਿਆਂ ਖ਼ਿਲਾਫ਼ 150 ਕਰੋੜ ਰੁਪਏ ਦਾ ਬਜਟ
  • ਸਿਹਤ ਵਿਭਾਗ ਲਈ 5598 ਕਰੋੜ ਦਾ ਬਜਟ, ਪਿਛਲੇ ਤਿੰਨ ਸਾਲਾ ਵਿਚ ਬਣਾਏ 881 ਆਮ ਆਦਮੀ ਕਲੀਨਿਕ
  • ਪੇਂਡੂ ਵਿਕਾਸ ਲਈ 3500 ਕਰੋੜ ਰੁਪਏ ਦਾ ਬਜਟ। ਛੱਪੜਾਂ ਦੀ ਸਫਾਈ ਅਤੇ ਨਵੀਨੀਕਰਨ ਕੀਤਾ ਜਾਵੇਗਾ। ਸੀਚੇਵਾਲ ਅਤੇ ਥਾਪਰ ਮਾਡਲ ਤਹਿਤ ਕਰਵਾਇਆ ਜਾਵੇਗਾ ਕੰਮ
  • ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਤਹਿਤ ਲਾਈਟਾਂ ਲਗਾਈਆਂ ਜਾਣਗੀਆਂ।
  • ਐਮਰਜੈਂਸੀ ਰਿਸਪੌਂਸ ਵਾਹਨ ਖਰੀਦਣ ਲਈ 125 ਕਰੋੜ ਰੱਖੇ
  • ਖੇਡਾਂ : 3000 ਇੰਡੋਰ ਜਿੰਮ ਬਨਣਗੇ
  • ਖੇਡਾਂ ਲਈ 979 ਕਰੋੜ ਦਾ ਬਜਟ ਰੱਖਿਆ
  • ਆਮ ਆਦਮੀ ਕਲੀਨਿਕ ਲਈ 268 ਕਰੋੜ ਰਾਖਵੇਂ
  • ਬੀਮਾਰ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਵਾਂਗੇ
  • ਰਾਜ ਸਿਹਤ ਬੀਮਾ ਸਕੀਮ ਤਹਿਤ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ । 10 ਲੱਖ ਐਨੂਅਲ ਬੀਮਾ ਕਵਰ । ਇਸ ਸਕੀਮ ਲਈ 778 ਕਰੋੜ ਦਾ ਬਜਟ
  • ਸਿਹਤ ਵਿਭਾਗ ਲਈ 5598 ਕਰੋੜ ਦਾ ਬਜਟ ਜੋ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵਧ ਹੈ
  • ਲਿੰਕ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡੇਸ਼ਨ ਲਈ 2873 ਕਰੋੜ ਖਰਚ ਕੀਤੇ ਜਾਣਗੇ
  • ਰੰਗਲਾ ਪੰਜਾਬ ਵਿਕਾਸ ਸਕੀਮ ਲਈ 585 ਕਰੋੜ ਰੱਖੇ ਅਤੇ ਹਰ ਵਿਧਾਨ ਸਭਾ ਹਲਕੇ ਲਈ 5 ਕਰੋੜ ਜਾਰੀ ਹੋਣਗੇ
  • ਪੰਜਾਬ ਦੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਤੇ ਮੋਹਾਲੀ ਵਿੱਚ 50 ਕਿਲੋਮੀਟਰ ਵਿਸ਼ਵ ਪੱਧਰੀ ਸੜਕਾਂ ਦਾ ਨਿਰਮਾਣ ਹੋਵੇਗਾ
  • ਪਹਿਲੇ ਸਾਲ ਚ ਇਹਨਾ ਸੜਕਾਂ ਲਈ 140 ਕਰੋੜ ਰੱਖੇ
  • ਪੰਜਾਬ ਮਿਊਂਸੀਪਲ ਡਿਵੈਲਪਮੈਂਟ ਫੰਡ ਲਈ 225 ਕਰੋੜ ਰੱਖੇ
  • ਚੀਮਾ ਨੇ ਕਿਹਾ ਕਿ ਨਸ਼ਿਆ ਖ਼ਿਲਾਫ਼ ਜੰਗ ਸੁਰੂ ਕਰਕੇ ਵੱਸਦਾ ਪੰਜਾਬ ਬਣਾਉਣਾ ਸ਼ੁਰੂ ਕੀਤਾ
  • ਐਂਟੀ ਡਰੋਨ ਸਿਸਟਮ ਲਈ ਬਜਟ ਚ 110 ਕਰੋੜ ਰੱਖੇ
  • ਡਰੱਗ ਸੈਂਸਿਸ ਲਈ 150 crore ਰੱਖੇ
  • 300 ਫ੍ਰੀ ਯੂਨਿਟ ਬਿਜਲੀ ਲਈ 7614 ਕਰੋੜ ਰੱਖੇ
  • ਉਦਯੋਗਾਂ ਨੂੰ ਵਿੱਤੀ ਇਨਸੈਂਟਿਵ ਲਈ 250 ਕਰੋੜ ਰੱਖੇ
  • ਅੰਮ੍ਰਿਤਸਰ ’ਚ ਯੂਨਿਟੀ ਮਾਲ ਬਣਾਉਣ ਲਈ 80 ਕਰੋੜ ਰੱਖੇ
  • ਉਦਯੋਗਾਂ ਲਈ 3426 ਕਰੋੜ ਦਾ ਬਜਟ
  • ਸਰਕਾਰੀ ਸੇਵਾਵਾਂ ਦੀ ਡੋਰ ਸਟੈਪ ਡਲਿਵਰੀ ਦੀ ਸਰਵਿਸ ਫੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕੀਤੀ
  • ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਤੇ ਵਿੱਤ ਨਿਗਮ ਦੇ 31 ਮਾਰਚ 2020 ਤੱਕ ਦੇ ਡਿਫਾਲਟਰ ਦੀ ਕਰਜ਼ਾ ਮੁਆਫ਼ੀ ਦਾ ਐਲਾਨ
  • ਸਮਾਜਿਕ ਸੁਰੱਖਿਆ ਪੈਨਸ਼ਨਰਾਂ ਲਈ 6175 ਕਰੋੜ ਦਾ ਬਜਟ
  • ਅਸ਼ੀਰਵਾਦ ਸਕੀਮ ਲਈ 1177 ਕਰੋੜ ਰੱਖੇ
  • ਅਨੁਸੂਚਿਤ ਜਾਤਾਂ ਦੀ ਭਲਾਈ ਲਈ 13987 ਕਰੋੜ ਦਾ ਪ੍ਰਬੰਧ, ਪਿਛਲੇ ਸਾਲ ਦੇ ਬਜਟ ਨਾਲੋਂ 34 ਫੀਸਦ ਵੱਧ
  • ਖੇਤੀ ਸੈਕਟਰ ਲਈ 14524 ਕਰੋੜ ਰੱਖੇ
  • ਪਰਾਲੀ ਸੰਭਾਲ ਲਈ 500 ਕਰੋੜ ਰੱਖੇ
  • ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਲਈ 9992 ਕਰੋੜ ਰੱਖੇ
  • ਕੁਦਰਤੀ ਖੇਤੀ ਲਈ 137 ਕਰੋੜ ਰੱਖੇ
  • ਸੰਗਰੂਰ ਜ਼ਿਲੇ ਵਿਚ ਸਿੰਜਾਈ ਲਈ 100 ਕਰੋੜ ਰੱਖੇ ਜਿਸ ਨਾਲ ਜ਼ਮੀਨਦੋਜ਼ ਪਾਈਪਾਂ ਪੈਣਗੀਆਂ
  • ਪਸ਼ੂ ਪਾਲਣ ਵਿਭਾਗ ਚ ਇਨਡੋਰ ਫੈਸਿਲਿਟੀ ਸ਼ੁਰੂ ਹੋਵੇਗੀ
  • ਪਸ਼ੂ ਪਾਲਣ ਵਿਭਾਗ ਲਈ 704 ਕਰੋੜ
  • ਗੰਨਾ ਕਿਸਾਨਾਂ ਲਈ 250 ਕਰੋੜ ਰੱਖੇ
  • ਜੰਗਲਾਤ ਵਿਭਾਗ ਲਈ 281 ਕਰੋੜ ਰੱਖੇ
  • ਸਿੱਖਿਆ ਬਜਟ ਵਿਚ 12 ਫੀਸਦ ਦਾ ਵਾਧਾ, 17,975 ਕਰੋੜ ਦਾ ਬਜਟ ਰੱਖਿਆ
  • 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈੱਸ ’ਚ ਬਦਲਿਆ ਜਾਵੇਗਾ
  • ਨਵੀਆਂ ਆਈਟੀਆਈਜ਼ ਖੋਲ੍ਹਣ ਲਈ 33 ਕਰੋੜ ਰੱਖੇ
  • ਮੈਡੀਕਲ ਸਿੱਖਿਆ ਲਈ 1336 ਕਰੋੜ ਰੱਖੇ, ਪਿਛਲੇ ਸਾਲ ਨਾਲੋਂ 27 ਫੀਸਦ ਦਾ ਵਾਧਾ
  • ਪਬਲਿਕ ਯੂਨੀਵਰਸਿਟੀਆਂ ਲਈ 1650 ਕਰੋੜ ਦਾ ਬਜਟ
  • ਗ੍ਰਹਿ ਤੇ ਜੇਲ੍ਹ ਵਿਭਾਗ ਲਈ 11560 ਕਰੋੜ ਰੱਖੇ,12 ਜੇਲ੍ਹਾਂ ’ਚ ਲੱਗਣਗੇ ਜੈਮਰ
  • ਡੇਰਾ ਬੱਸੀ, ਖੰਨਾ ਤੇ ਪਾਤੜਾਂ ’ਚ ਨਵੇਂ ਅਦਾਲਤੀ ਕੰਪਲੈਕਸ ਬਣਾਉਣ ਲਈ 132 ਕਰੋੜ ਰੁਪਏ
  • ਸਿੰਜਾਈ ਲਈ 3246 ਕਰੋੜ ਰੱਖੇ
  • ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚਾ ਪੰਜਾਬ ਕਵਰ; ਹਰ ਪਰਿਵਾਰ ਨੂੰ ਮਿਲੇਗਾ ਸਕੀਮ ਦਾ ਲਾਭ
  • ਔਰਤਾਂ ਲਈ 1100 ਰੁਪਏ ਦਾ ਫੈਸਲਾ ਟਲਿਆ
  • ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਲਈ ਵਿਸ਼ੇਸ਼ ਬਜਟ ਰੱਖਿਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ।

Contents
ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 2.36 ਲੱਖ ਕਰੋੜ ਦਾ ਪੇਸ਼ਪੰਜਾਬ ਬਜਟ ਦੇ ਅਹਿਮ ਨੁਕਤੇ ਜਾਣੋ

You Might Also Like

ਭਾਰਤ-ਪਾਕਿਸਤਾਨ ਜੰਗਬੰਦੀ ਦਾ ਸਾਰਾ ਸਿਹਰਾ ਅਮਰੀਕਾ ਨੇ ਆਪਣੇ ਸਿਰ ਲਿਆ

ਅਮਰੀਕਾ ਤੇ ਚੀਨ ਵਿਚਾਲੇ ਵਪਾਰ ਸਮਝੌਤੇ ‘ਤੇ ਬਣੀ ਸਹਿਮਤੀ

ਬੀਬੀ ਜੀ ਹਸਪਤਾਲ ਵੱਲੋਂ ਨਾਨਕ ਚੱਕ ਵਿਖੇ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ

ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਿਤੀ ਪੂਰੀ ਤਰਾਂ ਸ਼ਾਂਤਮਈ ਅਤੇ ਕਾਬੂ ਹੇਠ

ਕਾਰਜਕਾਰੀ ਜਥੇਦਾਰ ਗੜਗੱਜ ਨੇ ਪੰਜਾਬੀਆਂ ਦੀ ਮੌਜੂਦਾ ਤ੍ਰਾਸਦੀ ’ਤੇ ਚਿੰਤਾ ਪ੍ਰਗਟਾਈ

fter Jio, Airtel also gave a shock to the users, made mobile recharge plans expensive; See full list here
After Jio, Airtel also gave a shock to the users, made mobile recharge plans expensive; See full list here
Business
Brigade-Enterprises-Ltd-–-Real-Estate-Company-in-India
Brigade Enterprises shares jump 5% on 3x surge in net profit
Business
Sensex_nifty_market_down_Sensex
Nifty, Sensex open lower amid pre-election result nervousness
Business
TAGGED:BREAKING NEWSLATEST NEWSpunjabbudgetnewspunjabnewsviral news
Share This Article
Facebook Twitter Email Copy Link Print
Leave a comment

Leave a Reply Cancel reply

Your email address will not be published. Required fields are marked *

US Congress recognizes' Saka Nakoda
ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ
Doaba Punjab
Grenade attack at the house of BJP leader in Jalandhar
ਜਲੰਧਰ ‘ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ
Doaba Punjab
Advocate Arjinder Singh Dhami arbitration member
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਪੁੱਜੇ ਅੰਤ੍ਰਿੰਗ ਕਮੇਟੀ ਮੈਂਬਰ
Doaba Punjab
United Forens Morcha Principal Emergency Meetings
ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ
Doaba Punjab

Stay Connected

FacebookLike
TwitterFollow
PinterestPin
InstagramFollow
YoutubeSubscribe
LinkedInFollow

You Might Also Like

More than 60 out of the nearby villages, more than 60 Pagan Saroop Gurdwra placed Gurdwra in the Satylan Sahib
PunjabSikh Community

ਅਟਾਰੀ ਨੇੜਲੇ ਪਿੰਡਾਂ ’ਚੋਂ 60 ਤੋਂ ਵੱਧ ਪਾਵਨ ਸਰੂਪ ਗੁਰਦੁਆਰਾ ਸਤਲਾਣੀ ਸਾਹਿਬ ’ਚ ਰੱਖੇ

By Jasbir APM 1 Min Read
Donald Trump announces ceasefire between India-Pakistan
India Pakistan War

ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਕੀਤਾ ਐਲਾਨ

By Jasbir APM 1 Min Read
4 Pakistani drones were destroyed in Fazilka of Punjab
India Pakistan WarPunjab

ਪੰਜਾਬ ਦੇ ਫਾਜ਼ਿਲਕਾ ‘ਚ 4 ਪਾਕਿਸਤਾਨੀ ਡਰੋਨ ਕੀਤੇ ਗਏ ਤਬਾਹ

By Jasbir APM 0 Min Read
Bomb blasting village Chiskhar block Mohali last night in Europe blasts
India Pakistan WarPunjab

ਬੀਤੀ ਰਾਤ ਪਿੰਡ ਛਿਛਰਾ ਬਲਾਕ ਕਹਾਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵਿਚ ਹੋਏ ਬੰਬ ਧਮਾਕੇ

By Jasbir APM 1 Min Read
The appropriate reply to India has been crazy
India Pakistan WarTop Stories

ਭਾਰਤ ਤੋਂ ਮਿਲ ਰਹੇ ਢੁਕਵੇਂ ਜਵਾਬ ਕਾਰਨ ਪਾਕਿਸਤਾਨ ਹੋਇਆ ਪਾਗਲ

By Jasbir APM 3 Min Read
Welcome Back!

Sign in to your account

Lost your password?