ਕਾਂਗਰਸ ਦੇ ਸੰਦੀਪ ਦਿਕਸ਼ਿਤ ਨੇ ਨਵੀਂ ਚੁਣੀ ਗਈ ਦਿੱਲੀ ਦਿ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਕਿਹਾ
ਨਵੀਂ ਦਿੱਲੀ: ਆਪਣਾ ਪੰਜਾਬ ਮੀਡੀਆ: ਕਾਂਗਰਸ ਨੇਤਾ ਸੰਦੀਪ ਦਿਕਸ਼ਿਤ ਨੇ ਨਵੀਂ ਚੁਣੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ, ਉਮੀਦ ਕਿਤੀ ਕਿ ਉਹ ਸ਼ਹਿਰ ਲਈ ਪ੍ਰਭਾਵਸ਼ਾਲੀ ਕੰਮ ਕਰਨਗੇ।ਦਿਕਸ਼ਿਤ ਨੇ ਚੇਤਾਵਨੀ ਦਿਤੀ ਕਿ ਭਾਜਪਾ ਦਾ ਮੈਨਿਫੈਸਟੋ ਦਿੱਲੀ ਸਰਕਾਰ ਤੇ ਵਿੱਤੀ ਦਬਾਅ ਪਾ ਸਕਦਾ ਹੈ।
ਸਾਨੂੰ ਉਮੀਦ ਹੈ ਕਿ ਉਹ ਦਿੱਲੀ ਲਈ ਵਧੀਆ ਕੰਮ ਕਰੇਗੀ।ਭਾਜਪਾ ਦੁਆਰਾ ਤਿਆਰ ਕਿਤਾ ਗਿਆ ਮੈਨਿਫੈਸਟ ਵਿਸਤ੍ਰਿਤ ਹੈ ਅਤੇ ਦਿਲੀ ਸਰਕਾਰ ਤੇ ਵਿੱਤੀ ਤੋਰ ਤੇ ਬੋਝ ਪਾ ਸਕਦਾ ਹੈ… ਅਸੀ ਕੁਝ ਸਮੇ ਲਈ ਉਨ੍ਹਾਂ ਦੇ ਕੰਮ ਨੂੰ ਦੇਖਣ ਤੋ ਬਾਅਦ ਉਨ੍ਹਾਂ ਦੇ ਹੱਕ ਵਿੱਚ ਜਾਂ ਉਨ੍ਹਾਂ ਦੇ ਵਿਰੁੱਧ ਕੁਝ ਕਹਾਂਗੇ…