By using this site, you agree to the Privacy Policy and Terms of Use.
Accept
APMAPMAPM
Font ResizerAa
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
APMAPM
Font ResizerAa
  • About Us
  • Contact
  • Media Kit
Search
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
Have an existing account? Sign In
Follow US
© Foxiz News Network. Ruby Design Company. All Rights Reserved.
ChandigarhTricity

ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਨਵਾਂ ਕਾਨੂੰਨ ਲਿਆਏਗੀ ਸਰਕਾਰ

Jasbir APM
Last updated: March 27, 2025 8:50 am
By Jasbir APM 1 Min Read
Share
Government to bring new law against illegal mining
Government to bring new law against illegal mining
SHARE

Search

Former MLA Goldy rebuke the Congress's hand
ਸਾਬਕਾ ਵਿਧਾਇਕ ਗੋਲਡੀ ਨੇ ਮੁੜ ਕਾਂਗਰਸ ਦਾ ਹੱਥ ਫੜ੍ਹਿਆ
India Politics Punjab
Approval of President Darupdi Mursu
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮਿਲੀ ਮਨਜ਼ੂਰੀ
India Politics
The important meeting of the Punjab Cabinet today
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ
Politics
"Greetings to him and his entire cabinet": Congress
“ਉਸਨੂੰ ਅਤੇ ਉਸ ਦੇ ਪੂਰੇ ਮੰਤਰੀ ਮੰਡਲ ਨੂੰ ਸ਼ੁਭਕਾਮਨਾਵਾਂ” : ਕਾਂਗਰਸ
Politics
February 20 get new CM to Delhi
20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ CM
India Politics
BJP meeting to elect Delhi New Chief Minister today
ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਨ ਲਈ ਭਾਜਪਾ ਦੀ ਮੀਟਿੰਗ ਅੱਜ
Politics

ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਸੂਬੇ ਵਿੱਚੋਂ ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਇਤਿਹਾਸਕ ਫ਼ੈਸਲਾ ਲੈਂਦਿਆਂ ‘ਪੰਜਾਬ ਰੈਗੂਲੇਸ਼ਨ ਆਫ਼ ਕਰੱਸ਼ਰ ਯੂਨਿਟਜ਼ ਐਕਟ, 2025’ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹ ਮਨਜ਼ੂਰੀ ਅੱਜ ਮੁੱਖ ਮੰਤਰੀ ਦੀ ਚੰਡੀਗੜ੍ਹ ਵਿੱਚ ਸਥਿਤ ਸਰਕਾਰੀ ਰਿਹਾਇਸ਼ ’ਤੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਪੰਜਾਬ ਵਿੱਚ ਕਾਰੋਬਾਰ ਪੱਖੀ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਅਸ਼ਟਾਮ ਐਕਟ, 1899 ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਸ ਐਕਟ ਨਾਲ ਰੇਤ ਅਤੇ ਬੱਜਰੀ ਦੀ ਪ੍ਰੋਸੈਸਿੰਗ ਵਿੱਚ ਲੱਗੀਆਂ ਕਰੱਸ਼ਰ ਇਕਾਈਆਂ ਤੇ ਸਕਰੀਨਿੰਗ ਪਲਾਂਟਾਂ ਦੀਆਂ ਗਤੀਵਿਧੀਆਂ ਨੂੰ ਨੇਮਬੱਧ ਕਰਨ ਲਈ ਵਿਭਾਗ ਮਜ਼ਬੂਤ ਹੋਵੇਗਾ।

You Might Also Like

ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਕੀਤਾ ਐਲਾਨ

ਭਾਰਤ ਤੋਂ ਮਿਲ ਰਹੇ ਢੁਕਵੇਂ ਜਵਾਬ ਕਾਰਨ ਪਾਕਿਸਤਾਨ ਹੋਇਆ ਪਾਗਲ

ਬੀਐੱਸਐੱਫ ਵੱਲੋਂ ਸਾਂਬਾ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀਐੱਸਐੱਫ ਤੇ ਸੀਆਈਐੈੱਸਐੱਫ ਨਾਲ ਗੱਲਬਾਤ

ਅਟਾਰੀ, ਹੁਸੈਨੀਵਾਲਾ ਤੇ ਸਾਦਕੀ ਵਿਖੇ ਅਗਲੇ ਹੁਕਮਾਂ ਤੱਕ ਰੀਟ੍ਰੀਟ ਰਸਮ ਬੰਦ

fter Jio, Airtel also gave a shock to the users, made mobile recharge plans expensive; See full list here
After Jio, Airtel also gave a shock to the users, made mobile recharge plans expensive; See full list here
Business
Brigade-Enterprises-Ltd-–-Real-Estate-Company-in-India
Brigade Enterprises shares jump 5% on 3x surge in net profit
Business
Sensex_nifty_market_down_Sensex
Nifty, Sensex open lower amid pre-election result nervousness
Business
TAGGED:breaking news chandigarhChandigarh Newslatest news chandigarhviral news
Share This Article
Facebook Twitter Email Copy Link Print
Leave a comment

Leave a Reply Cancel reply

Your email address will not be published. Required fields are marked *

US Congress recognizes' Saka Nakoda
ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ
Doaba Punjab
Grenade attack at the house of BJP leader in Jalandhar
ਜਲੰਧਰ ‘ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ
Doaba Punjab
Advocate Arjinder Singh Dhami arbitration member
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਪੁੱਜੇ ਅੰਤ੍ਰਿੰਗ ਕਮੇਟੀ ਮੈਂਬਰ
Doaba Punjab
United Forens Morcha Principal Emergency Meetings
ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ
Doaba Punjab

Stay Connected

FacebookLike
TwitterFollow
PinterestPin
InstagramFollow
YoutubeSubscribe
LinkedInFollow

You Might Also Like

In many districts of Punjab, people during the "blackout 'in the many districts of Punjab at night
India Pakistan War

ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ‘ਬਲੈਕਆਊਟ’ ਦੌਰਾਨ ਲੋਕਾਂ ਨੇ ਚਿੰਤਾ ‘ਚ ਬਿਤਾਈ ਰਾਤ

By Jasbir APM 1 Min Read
Failed to attack Indian military locabs
ChandigarhIndia Pakistan War

ਪਾਕਿਸਤਾਨ ਵੱਲੋਂ ਭਾਰਤੀ ਫੌਜੀ ਠਿਕਾਣਿਆਂ `ਤੇ ਹਮਲਾ ਕਰਨ ਦੀ ਕੋਸ਼ਿਸ਼ ਨਾਕਾਮ

By Jasbir APM 2 Min Read
Advisory released by administration for today's mauk drill
India Pakistan WarPunjab

ਅੱਜ ਹੋਣ ਵਾਲੀ ਮੌਕ ਡਰਿੱਲ ਲਈ ਪ੍ਰਸ਼ਾਸਨ ਵੱਲੋਂ ਐਡਵਾਇਜ਼ਰੀ ਜਾਰੀ

By Jasbir APM 1 Min Read
School college closed in Punjab and Jammu border districts
ChandigarhIndia Pakistan War

ਪੰਜਾਬ ਤੇ ਜੰਮੂ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਸਕੂਲ ਕਾਲਜ ਬੰਦ

By Jasbir APM 1 Min Read
After the attack of India, Pakistani annuing the emergency in Pakistan
India Pakistan War

ਭਾਰਤ ਦੇ ਹਮਲੇ ਪਿੱਛੋਂ ਪਾਕਿਸਤਾਨੀ ਪੰਜਾਬ ‘ਚ ਐਮਰਜੈਂਸੀ ਐਲਾਨੀ

By Jasbir APM 1 Min Read
Welcome Back!

Sign in to your account

Lost your password?