1. ਜਲੰਧਰ ਵਿੱਚ ਪਵਨ ਟੀਨੂੰ ਲਈ ਕੇਜਰੀਵਾਲ ਦਾ ਰੋਡ ਸ਼ੋਅ।
2. CM ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਾਧਿਆ ਨਿਸ਼ਾਨਾ।
3. ਇਸ ਕੁੜੀ ਨੇ ਦਿੱਤਾ ਭਗਵੰਤ ਮਾਨ ਦੀ ਕਿੱਕਲੀ ਦਾ ਜਵਾਬ।
4. ਪੰਜਾਬ ਚ ਇਕ ਵਾਰ ਬੀਜੇਪੀ ਨੂੰ ਮੌਕਾ ਦਿੱਤਾ ਜਾਵੇ। – ਰਵਨੀਤ ਬਿੱਟੂ
5. ਸੰਸਦ ਸੰਜੇ ਸਿੰਘ ਤੇ ਰਾਘਵ ਚੱਢਾ ਅੱਜ ਪੰਜਾਬ ਚ ਕਰਨਗੇ ਚੋਣ ਪ੍ਰਚਾਰ।
6. ਫਰੀਦਕੋਟ ਚ ਝਾੜੂ ਵਾਲਿਆਂ ਦੀ ਬਣੀ ਰੇਲ।
7. PM ਮੋਦੀ ਨੂੰ ਲੈਕੇ ਇਹ ਕੀ ਬੋਲੇ ਅਰਵਿੰਦ ਕੇਜਰੀਵਾਲ।
8. ਜਿਹੜੇ ਲੋਕ ਪੰਜਾਬ ਚ ਅੱਤਵਾਦ ਫੈਲਾਉਣਾ ਚਾਉਂਦੇ ਨੇ ਓਹ ਕੰਨ ਖੋਲ ਸੁਣ ਲੈਣ – ਅਮਿਤ ਸ਼ਾਹ।
9. ਸੁਖਬੀਰ ਸਿੰਘ ਬਾਦਲ ਨੇ ਮੋਦੀ ਬਾਰੇ ਕਹੀ ਇਹ ਗੱਲ।
10. ਦਿੱਲੀ CM ਅਰਵਿੰਦ ਕੇਜਰੀਵਾਲ ਕੱਲ ਲੁਧਿਆਣੇ ਪੁੱਜੇ , ਕੀਤਾ ਰੋਡ ਸ਼ੋ।
11. ਰਾਹੁਲ ਗਾਂਧੀ ਦੇ ਸਟੇਜ ਤੇ ਚੜ੍ਹਦਿਆਂ ਹੀ ਟੁੱਟੀ ਸਟੇਜ।
12. ਸੁੱਖਪਾਲ ਖੈਹਰਾ ਨੇ ਕਿੱਤਾ ਪੰਜਾਬ ਪੁਹੰਚੇ ਦਿੱਗਜ਼ ਨੇਤਾਵਾਂ ਦਾ ਸਵਾਗਤ
13. ਲੁਧਿਆਣਾ ਚ ਵੋਟਿੰਗ ਹੋਈ ਸ਼ੁਰੂ।
14. ਅਕਾਲੀ ਦਲ ਨੂੰ ਇਕ ਹੋਰ ਝੱਟਕਾ।
15. 30 ਮਈ ਨੂੰ ਮੁੜ ਪੰਜਾਬ ਨੂੰ ਸੰਬੋਧਨ ਕਰਨਗੇ PM ਮੋਦੀ।