By using this site, you agree to the Privacy Policy and Terms of Use.
Accept
APMAPMAPM
Font ResizerAa
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
APMAPM
Font ResizerAa
  • About Us
  • Contact
  • Media Kit
Search
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
Have an existing account? Sign In
Follow US
© Foxiz News Network. Ruby Design Company. All Rights Reserved.
Top Stories

ਅਮਰੀਕਾ ਨੇ ਬੰਗਲੂਰੂ ’ਚ ਖੋਲ੍ਹਿਆ ਕੌਂਸਲਖਾਨਾ

Jasbir APM
Last updated: January 18, 2025 8:42 am
By Jasbir APM 1 Min Read
Share
America opened a consulate in Bangalore
America opened a consulate in Bangalore
SHARE

Search

Former MLA Goldy rebuke the Congress's hand
ਸਾਬਕਾ ਵਿਧਾਇਕ ਗੋਲਡੀ ਨੇ ਮੁੜ ਕਾਂਗਰਸ ਦਾ ਹੱਥ ਫੜ੍ਹਿਆ
India Politics Punjab
Approval of President Darupdi Mursu
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮਿਲੀ ਮਨਜ਼ੂਰੀ
India Politics
The important meeting of the Punjab Cabinet today
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ
Politics
"Greetings to him and his entire cabinet": Congress
“ਉਸਨੂੰ ਅਤੇ ਉਸ ਦੇ ਪੂਰੇ ਮੰਤਰੀ ਮੰਡਲ ਨੂੰ ਸ਼ੁਭਕਾਮਨਾਵਾਂ” : ਕਾਂਗਰਸ
Politics
February 20 get new CM to Delhi
20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ CM
India Politics
BJP meeting to elect Delhi New Chief Minister today
ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਨ ਲਈ ਭਾਜਪਾ ਦੀ ਮੀਟਿੰਗ ਅੱਜ
Politics

ਛੇਤੀ ਹੀ ਲਾਸ ਏਂਜਲਸ ਵਿੱਚ ਖੁੱਲ੍ਹੇਗਾ ਭਾਰਤੀ ਕੌਂਸਲਖਾਨਾ: ਜੈਸ਼ੰਕਰ

ਬੰਗਲੂਰੂ : ਆਪਣਾ ਪੰਜਾਬ ਮੀਡੀਆ : ਅਮਰੀਕਾ ਵੱਲੋਂ ਬੰਗਲੂਰੂ ਵਿੱਚ ਨਵਾਂ ਕੌਂਸਲਖ਼ਾਨਾ ਖੋਲ੍ਹਿਆ ਗਿਆ ਹੈ। ਭਾਰਤ ਵਿੱਚ ਪੰਜਵੇਂ ਅਮਰੀਕੀ ਕੌਂਸਲਖਾਨੇ ਦੇ ਖੋਲ੍ਹਣ ਸਬੰਧੀ ਅੱਜ ਕਰਵਾਏ ਸਮਾਰੋਹ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਨੂੰ ਬੰਗਲੂਰੂ ਵਿੱਚ ਅਮਰੀਕੀ ਕੌਂਸਲਖਾਨਾ ਸਥਾਪਤ ਕਰਨ ਦੀ ਅਪੀਲ ਕੀਤੀ ਸੀ ਅਤੇ ਲਾਸ ਏਂਜਲਸ ਵਿੱਚ ਭਾਰਤੀ ਕੌਂਸਲਖਾਨਾ ਖੋਲ੍ਹਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਛੇਤੀ ਹੀ ਲਾਸ ਏਂਜਲਸ ਵਿੱਚ ਭਾਰਤੀ ਕੌਂਸਲਖਾਨਾ ਖੋਲ੍ਹਿਆ ਜਾਵੇਗਾ। ਅਮਰੀਕੀ ਕੌਂਸਲਖਾਨਾ ਛੇਤੀ ਹੀ ਬੰਗਲੂਰੂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਜੈਸ਼ੰਕਰ ਨੇ ਕਿਹਾ, ‘‘ਇਸ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਮੇਰਾ ਮੰਨਣਾ ਹੈ ਕਿ ਬੰਗਲੂਰੂ ਇਸ ਦਾ ਹੱਕਦਾਰ ਸੀ ਅਤੇ ਇਸ ਦੀ ਉਮੀਦ ਵੀ ਸੀ।’’

ਵਿਦੇਸ਼ ਮੰਤਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ 2023 ਵਿੱਚ ਅਮਰੀਕਾ ਦੌਰੇ ਦੌਰਾਨ ਬੰਗਲੂਰੂ ਵਿੱਚ ਕੌਂਸਲਖਾਨਾ ਖੋਲ੍ਹਣ ਦਾ ਮਸਲਾ ਚੁੱਕਿਆ ਸੀ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੈਟੀ ਨੇ ਕਿਹਾ ਕਿ ਸ਼ੁਰੂਆਤ ਵਿੱਚ ਬੰਗਲੂਰੂ ਸਥਿਤ ਕੌਂਸਲਖਾਨਾ ਵੀਜ਼ਾ ਸੇਵਾਵਾਂ ਨਹੀਂ ਦੇਵੇਗਾ। ਜੈਸ਼ੰਕਰ ਨੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵੀਜ਼ਾ ਸੇਵਾਵਾਂ ਵੀ ਸ਼ੁਰੂ ਕਰਨ ਦੀ ਅਪੀਲ ਕੀਤੀ।

You Might Also Like

ਕਰਨਲ ਟਿੱਪਣੀ: ਮੱਧ ਪ੍ਰਦੇਸ਼ ਦੇ ਮੰਤਰੀ ਵੱਲੋਂ ਹਾਈ ਕੋਰਟ ਦੇ ਹੁਕਮਾਂ ਕੋਰਟ ਦਾ ਰੁਖ਼

ਜ਼ਹਿਰੀਲੀ ਸ਼ਰਾਬ ਕਾਂਡ ਨਾਲ ਹੋਈਆਂ ਮੌਤਾਂ

ਭਾਰਤ-ਪਾਕਿਸਤਾਨ ਜੰਗਬੰਦੀ ਦਾ ਸਾਰਾ ਸਿਹਰਾ ਅਮਰੀਕਾ ਨੇ ਆਪਣੇ ਸਿਰ ਲਿਆ

ਅਮਰੀਕਾ ਤੇ ਚੀਨ ਵਿਚਾਲੇ ਵਪਾਰ ਸਮਝੌਤੇ ‘ਤੇ ਬਣੀ ਸਹਿਮਤੀ

ਬੀਬੀ ਜੀ ਹਸਪਤਾਲ ਵੱਲੋਂ ਨਾਨਕ ਚੱਕ ਵਿਖੇ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ

fter Jio, Airtel also gave a shock to the users, made mobile recharge plans expensive; See full list here
After Jio, Airtel also gave a shock to the users, made mobile recharge plans expensive; See full list here
Business
Brigade-Enterprises-Ltd-–-Real-Estate-Company-in-India
Brigade Enterprises shares jump 5% on 3x surge in net profit
Business
Sensex_nifty_market_down_Sensex
Nifty, Sensex open lower amid pre-election result nervousness
Business
TAGGED:breaking news]India NewsLATEST NEWStop news todayUSA NEWSviral news
Share This Article
Facebook Twitter Email Copy Link Print
Leave a comment

Leave a Reply Cancel reply

Your email address will not be published. Required fields are marked *

US Congress recognizes' Saka Nakoda
ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ
Doaba Punjab
Grenade attack at the house of BJP leader in Jalandhar
ਜਲੰਧਰ ‘ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ
Doaba Punjab
Advocate Arjinder Singh Dhami arbitration member
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਪੁੱਜੇ ਅੰਤ੍ਰਿੰਗ ਕਮੇਟੀ ਮੈਂਬਰ
Doaba Punjab
United Forens Morcha Principal Emergency Meetings
ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ
Doaba Punjab

Stay Connected

FacebookLike
TwitterFollow
PinterestPin
InstagramFollow
YoutubeSubscribe
LinkedInFollow

You Might Also Like

Status in District Gurdaspur fully peaceful and control
MajhaPunjab

ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਿਤੀ ਪੂਰੀ ਤਰਾਂ ਸ਼ਾਂਤਮਈ ਅਤੇ ਕਾਬੂ ਹੇਠ

By Jasbir APM 1 Min Read
Executive Jathedar Rudage expressed concern over the current tragedy of the Punjabis
PunjabSikh Community

ਕਾਰਜਕਾਰੀ ਜਥੇਦਾਰ ਗੜਗੱਜ ਨੇ ਪੰਜਾਬੀਆਂ ਦੀ ਮੌਜੂਦਾ ਤ੍ਰਾਸਦੀ ’ਤੇ ਚਿੰਤਾ ਪ੍ਰਗਟਾਈ

By Jasbir APM 2 Min Read
Iran and the United States appointments on the N-plan of Tehran between opposition requirements
USAWorld

ਈਰਾਨ ਅਤੇ ਅਮਰੀਕਾ ਵਿਚਕਾਰ ਤਹਿਰਾਨ ਦੇ ਐਨ-ਯੋਜਨਾ `ਤੇ ਕੀਤੀ ਮੁਲਾਕਾਤ

By Jasbir APM 1 Min Read
Donald Trump announces ceasefire between India-Pakistan
India Pakistan War

ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਕੀਤਾ ਐਲਾਨ

By Jasbir APM 1 Min Read
4 Pakistani drones were destroyed in Fazilka of Punjab
India Pakistan WarPunjab

ਪੰਜਾਬ ਦੇ ਫਾਜ਼ਿਲਕਾ ‘ਚ 4 ਪਾਕਿਸਤਾਨੀ ਡਰੋਨ ਕੀਤੇ ਗਏ ਤਬਾਹ

By Jasbir APM 0 Min Read
Welcome Back!

Sign in to your account

Lost your password?