By using this site, you agree to the Privacy Policy and Terms of Use.
Accept
APMAPMAPM
Font ResizerAa
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
APMAPM
Font ResizerAa
  • About Us
  • Contact
  • Media Kit
Search
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
Have an existing account? Sign In
Follow US
© Foxiz News Network. Ruby Design Company. All Rights Reserved.
USA

ਪਟਾਕਿਆਂ ਕਾਰਨ ਹੋਏ ਧਮਾਕੇ ਵਿਚ 3 ਵਿਅਕਤੀਆਂ ਦੀ ਮੌਤ ਤੇ 20 ਜ਼ਖਮੀ

Jasbir APM
Last updated: January 3, 2025 10:07 am
By Jasbir APM 1 Min Read
Share
3 people died and 20 were injured in the explosion due to firecrackers
3 people died and 20 were injured in the explosion due to firecrackers
SHARE

Search

Former MLA Goldy rebuke the Congress's hand
ਸਾਬਕਾ ਵਿਧਾਇਕ ਗੋਲਡੀ ਨੇ ਮੁੜ ਕਾਂਗਰਸ ਦਾ ਹੱਥ ਫੜ੍ਹਿਆ
India Politics Punjab
Approval of President Darupdi Mursu
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮਿਲੀ ਮਨਜ਼ੂਰੀ
India Politics
The important meeting of the Punjab Cabinet today
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ
Politics
"Greetings to him and his entire cabinet": Congress
“ਉਸਨੂੰ ਅਤੇ ਉਸ ਦੇ ਪੂਰੇ ਮੰਤਰੀ ਮੰਡਲ ਨੂੰ ਸ਼ੁਭਕਾਮਨਾਵਾਂ” : ਕਾਂਗਰਸ
Politics
February 20 get new CM to Delhi
20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ CM
India Politics
BJP meeting to elect Delhi New Chief Minister today
ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਨ ਲਈ ਭਾਜਪਾ ਦੀ ਮੀਟਿੰਗ ਅੱਜ
Politics

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਵੇਂ ਸਾਲ ਮੌਕੇ ਹਵਾਈ ਰਾਜ ਦੇ ਹੋੋਨੋਲੂਲੂ ਖੇਤਰ ਵਿਚ ਪਟਾਕਿਆਂ ਕਾਰਨ ਜਬਰਦਸਤ ਧਮਾਕਾ ਹੋਣ ਦੀ ਖਬਰ ਹੈ ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ। ਹੋਨੋਲੂਲੂ ਫਾਇਰ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਧਮਾਕਾ ਇਕ ਘਰ ਦੇ ਬਾਹਰ ਅੱਧੀ ਰਾਤ ਤੋਂ ਪਹਿਲਾਂ ਹੋਇਆ।

 ਹੋਨੋਲੂਲੂ ਐਮਰਜੰਸੀ ਮੈਡੀਕਲ ਸਰਵਿਸਜ ਅਨੁਸਾਰ ਦੋ ਵਿਅਕਤੀਆਂ ਦੀ ਮੌਤ ਘਟਨਾ ਸਥਾਨ ਤੇ ਹੀ ਹੋ ਗਈ ਸੀ ਜਦ ਕਿ 20 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਨਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਹੋਨੋਲੂਲੂ ਦੇ ਮੇਅਰ ਰਿਕ ਬਲੰਗਿਆਰਡੀ ਨੇ 3 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ 20 ਤੋਂ ਵਧ ਲੋਕ ਗੰਭੀਰ ਜ਼ਖਮੀ ਹੋਏ ਹਨ।

ਉਨਾਂ ਕਿਹਾ ਕਿ ਇਹ ਘਟਨਾ ਗੈਰਕਾਨੂੰਨੀ ਆਤਿਸ਼ਬਾਜ਼ੀ ਦੇ ਖਤਰਨਾਕ ਤੇ ਦੁੱਖਦਾਈ ਸਿੱਟੇ ਨੂੰ ਯਾਦ ਕਰਵਾਉਂਦੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਮ੍ਰਿਤਕਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ।

You Might Also Like

ਅਮਰੀਕਾ ਤੇ ਚੀਨ ਵਿਚਾਲੇ ਵਪਾਰ ਸਮਝੌਤੇ ‘ਤੇ ਬਣੀ ਸਹਿਮਤੀ

ਈਰਾਨ ਅਤੇ ਅਮਰੀਕਾ ਵਿਚਕਾਰ ਤਹਿਰਾਨ ਦੇ ਐਨ-ਯੋਜਨਾ `ਤੇ ਕੀਤੀ ਮੁਲਾਕਾਤ

ਲੋਕਾਂ ਨੂੰ ਪਤਾ ਸੀ ਕਿ ਅਜਿਹਾ ਕੁਝ ਹੋਣ ਵਾਲਾ ਹੈ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ

ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਟਰੰਪ ਵਿਰੁਧ ਇਕਜੁੱਟ ਹੋਣ ਦਾ ਸੱਦਾ

ਅਮਰੀਕਾ ‘ਚ ਵੀਜ਼ਾ ਰੱਦ ਹੋਣ ਵਾਲੇ ਵਿਦਿਆਰਥੀਆਂ ‘ਚ 50% ਭਾਰਤੀ

fter Jio, Airtel also gave a shock to the users, made mobile recharge plans expensive; See full list here
After Jio, Airtel also gave a shock to the users, made mobile recharge plans expensive; See full list here
Business
Brigade-Enterprises-Ltd-–-Real-Estate-Company-in-India
Brigade Enterprises shares jump 5% on 3x surge in net profit
Business
Sensex_nifty_market_down_Sensex
Nifty, Sensex open lower amid pre-election result nervousness
Business
TAGGED:LATEST NEWS USAUSA BREAKING NEWSUSA NEWS
Share This Article
Facebook Twitter Email Copy Link Print
Leave a comment

Leave a Reply Cancel reply

Your email address will not be published. Required fields are marked *

US Congress recognizes' Saka Nakoda
ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ
Doaba Punjab
Grenade attack at the house of BJP leader in Jalandhar
ਜਲੰਧਰ ‘ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ
Doaba Punjab
Advocate Arjinder Singh Dhami arbitration member
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਪੁੱਜੇ ਅੰਤ੍ਰਿੰਗ ਕਮੇਟੀ ਮੈਂਬਰ
Doaba Punjab
United Forens Morcha Principal Emergency Meetings
ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ
Doaba Punjab

Stay Connected

FacebookLike
TwitterFollow
PinterestPin
InstagramFollow
YoutubeSubscribe
LinkedInFollow

You Might Also Like

Another new rule applied by US Ration
USA

ਅਮਰੀਕੀ ਪ੍ਰਸ਼ਾਂਸ਼ਨ ਵੱਲੋਂ ਇੱਕ ਹੋਰ ਨਵਾਂ ਨਿਯਮ ਲਾਗੂ

By Jasbir APM 1 Min Read
The huge announcement of trump for illegal immigrants
DeportationIndiaUSAWorld

ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਟਰੰਪ ਦਾ ਵੱਡਾ ਐਲਾਨ

By Jasbir APM 1 Min Read
Helicopter crashes in New York's Hudson River
USA

ਨਿਊਯਾਰਕ ਦੇ ਹਡਸਨ ਨਦੀ ‘ਚ ਹੈਲੀਕਾਪਟਰ ਹਾਦਸਾਗ੍ਰਸਤ

By Jasbir APM 1 Min Read
Tarump, who took the tariff, relief to 75 countries, including India
USA

ਟੈਰਿਫ ਨੂੰ ਲੈ ਕੇ ਟਰੰਪ ਨੇ ਭਾਰਤ ਸਣੇ 75 ਦੇਸ਼ਾਂ ਨੂੰ ਦਿੱਤੀ ਰਾਹਤ

By Jasbir APM 1 Min Read
Trump administration rejected legal permits of 9 lakh immigrants in a single shock
USA

ਟਰੰਪ ਪ੍ਰਸ਼ਾਸਨ ਨੇ ਇਕ ਹੀ ਝਟਕੇ ‘ਚ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦ

By Jasbir APM 1 Min Read
Welcome Back!

Sign in to your account

Lost your password?