ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਿੰਘ ਨੇ ਮੁੱਖ ਮੰਤਰੀ ਮਾਨ ਤੇ ਤਿੱਖਾ ਸ਼ਬਦਾਂ ਨਾਲ ਹਮਲਾ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਹਿੱਲ ਗਿਆ ਦਿਮਾਗ ,ਸਰਕਾਰ ਇਸ ਤਰ੍ਹਾਂ ਨਹੀ ਚੱਲਦੀ, ਕਿਸੇ ਮਰਜ਼ੀ ਨੂੰ ਰੱਖ ਲਓ , ਕਿਸੇ ਮਰਜ਼ੀ ਨੂੰ ਨੋਕਰੀ ਤੋਂ ਕੱਢ ਦਓ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ, ਪਟਵਾਰੀਆਂ ਅਤੇ ਕਾਨੂੰਗੋ ਦੇ ਸਟਾਫ਼ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਲਮ-ਡਾਊਨ ਹੜਤਾਲ ‘ਤੇ ਅੱਗੇ ਵਧਣ ਵਾਲਿਆਂ ਦੀ ਨੌਕਰੀ ਜਾ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੂਬੇ ਚ ਪਟਵਾਰੀਆਂ ਨੂੰ ਨੋਕਰੀ ਤੋਂ ਕੱਢਣ ਦੀ ਧਮਕੀ ਦੇਣਤੇ CM ਮਾਨ ਕੱਸਿਆ ਤੰਝ

Leave a comment
Leave a comment