ਗੁਰਦਾਸਪੁਰ (ਜਸਪਾਲ ਚੰਦਨ) ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਮਾੜੀ ਟਾਂਡਾ ਦੇ ਸਾਬਕਾ ਸਰਪੰਚ ਕੁਲਜੀਤ ਸਿੰਘ ਸੋਨੀ ਸੀਨੀਅਰ ਆਗੂ ਰੁਪਿੰਦਰ ਸਿੰਘ ਰੋਮੀ, ਸਾਬਕਾ ਮੈਂਬਰ ਪੰਚਾਇਤ ਜਗਜੀਤ ਸਿੰਘ ਜੋਗਿੰਦਰ ਸਿੰਘ ਬਲਕਾਰ ਸਿੰਘ ਅਮਰੀਕ ਸਿੰਘ ਅਤੇ ਪਤਵੰਤੇ ਸੱਜਣ ਬਲਦੇਵ ਸਿੰਘ ਦਿਲਬਾਗ ਸਿੰਘ ਬਖਸ਼ਿੰਦਰ ਸਿੰਘ ਗੁਰਵਿੰਦਰ ਸਿੰਘ ਪਿੰਡ ਦੇ ਰੁਕੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਬੀਡੀਪੀਓ ਮੈਡਮ ਸੁਖਜੀਤ ਕੌਰ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਮਿਲੇ ਪਿੰਡ ਮਾੜੀ ਟਾਂਡਾ ਦੇ ਵਫਦ ਨੇ ਨਵ ਨਿਯੁਕਤ ਬੀਡੀਪੀਓ ਮੈਡਮ ਸੁਖਜੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਕਿਹਾ ਅਤੇ ਪਿੰਡ ਦੇ ਹੋਣ ਵਾਲੇ ਵਿਕਾਸ ਤੋ ਜਾਣੂ ਕਰਵਾਇਆ ਜਿਸ ਤੇ ਡੀਡੀਪੀਓ ਮੈਡਮ ਸੁਖਜੀਤ ਕੌਰ ਨੇ ਪਿੰਡ ਦੇ ਆਏ ਮੋਹਤਵਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਬਹੁਤ ਜਲਦੀ ਪਿੰਡ ਦੇ ਰੁਕੇ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ ਕੋਈ ਵੀ ਕੰਮ ਅਧੂਰਾ ਨਹੀਂ ਛੱਡਿਆ ਜਾਵੇਗਾ ਇਸ ਮੌਕੇ ਵੀ ਡੀਓ ਓਮ ਲਾਲ ਪੰਚਾਇਤ ਸਕੱਤਰ ਸੁਖਦੀਪ ਸਿੰਘ ਕਲਰਕ ਗੁਰਦੀਪ ਸਿੰਘ ਰੁਪਿੰਦਰ ਕੌਰ ਸੈਦੋਕੇ ਜਸਵਿੰਦਰ ਕੁਮਾਰ ਰੋਕੀ ਪੰਚਾਇਤ ਸਕੱਤਰ ਹੀਰਾ ਸਿੰਘ ਤੂੰ ਇਲਾਵਾ ਹੋਰ ਵੀ ਹਾਜ਼ਰ ਸਨ।