ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਮੌਕੇ ਮੂਸਾਪੁਰ ਵਿਖੇ ਕੀਤਾ ਪੌਧਾਰੋਪਣ , ਨੌਜਵਾਨਾਂ ਨੂੰ ਵਾਤਾਵਰਣ ਸੰਭਾਲ ਨਾਲ ਜੁੜਨ ਦੀ ਕੀਤੀ ਅਪੀਲ
ਬੂਟੇ ਲਗਾਕੇ ਓਹਨਾਂ ਦੀ ਸੰਭਾਲ ਕਰ ਨਿਭਾਓ ਕੁਦਰਤ ਪ੍ਰਤੀ ਆਪਣੀ ਜਿੰਮੇਦਾਰੀ : ਅੰਕੁਸ਼ ਨਿਜ਼ਾਵਨ
ਨਵਾਂਸ਼ਹਿਰ (ਵਿਪਨ ਕੁਮਾਰ) ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਵੱਲੋਂ ਜੁਲਾਈ ਮਹੀਨੇ ਦੇ ਅੰਤਿਮ ਐਤਵਾਰ ਨੂੰ ਪੂਰੇ ਵਿਸ਼ਵ ਵਿੱਚ “ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ” ਮਨਾਇਆ ਜਾਂਦਾ ਹੈ। ਇਸ ਕੜੀ ਵਿੱਚ ਪਿੰਡ ਮੂਸਾਪੁਰ ਵਿਖੇ ਨੌਜਵਾਨਾਂ ਦੇ ਵੱਲੋਂ ਪੌਧਾਰੋਪਣ ਕਰ ਕੇ “ਅੰਤਰਾਸ਼ਟਰੀ ਮੇਰਾ ਰੁੱਖ ਦਿਵਸ” ਮਨਾਇਆ ਗਿਆ। ਇਸ ਮੌਕੇ ਜੀ ਜੀ ਆਈ ਓ ਦੇ ਯੂਥ ਡਾਇਰੇਕਟਰ ਅੰਕੁਸ਼ ਨਿਜ਼ਾਵਨ ਵਿਸ਼ੇਸ਼ ਰੂਪ ਤੋਂ ਸ਼ਾਮਲ ਹੋਏ।
ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਦੇ ਯੂਥ ਡਾਇਰੇਕਟਰ ਅੰਕੁਸ਼ ਨਿਜ਼ਾਵਨ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਦੇ ਨੌਜਵਾਨ, ਕਲ ਦੇ ਭਵਿੱਖ ਦੇ ਮਾਰਗ ਦਰਸ਼ਕ ਹਨ ਅਤੇ ਵਾਤਾਵਰਣ ਸੰਭਾਲ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਅੱਜ ਵਾਤਾਵਰਨ ਦੀ ਸਥਿਤੀ ਦੀ ਨਾਜੁਕਤਾ ਦੇ ਕਾਰਨ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ “ਅੰਤਰਾਸ਼ਟਰੀ ਮੇਰਾ ਰੁੱਖ ਦਿਵਸ” ਦੇ ਮੌਕੇ ਤੇ ਓਹਨਾਂ ਨੇ ਕਿਹਾ ਕਿ ਸਾਡੇ ਲਈ ਗੌਰਵ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਮੇਰਾ